Saturday, October 24, 2020
Home > Special News > ਵਿਆਹ ਤੋ ਪਹਿਲਾ ਮਿਲੀ ਚਿੱਠੀ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ !

ਵਿਆਹ ਤੋ ਪਹਿਲਾ ਮਿਲੀ ਚਿੱਠੀ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇੱਕ ਨੌਜਵਾਨ ਆਪਣੇ ਵਿਆਹ ਤੋ 16 ਦਿਨ ਪਹਿਲਾ ਗੁੰਮ ਹੋ ਗਿਆ ਇਹ ਮਾਮਲਾ ਕਪੂਰਥਲਾ ਦਾ ਦੱਸਿਆ ਗਿਆ ਹੈ ਜਾਣਕਾਰੀ ਅਨੁਸਾਰ ਇਸ ਨੌਜਵਾਨ ਦਾ ਹਰਜੀਤ ਸਿੰਘ ਪਿੰਡ ਝੱਲ ਠੀਕਰੀਵਾਲ ਦਾ ਵਸਨੀਕ ਦੱਸਿਆ ਗਿਆ ਹੈ। ਅੱਜ ਕੱਲ ਪੈਸਿਆ ਦੀ ਖਾਤਿਰ ਬੰਧਕ ਬਣਾਉਣ ਦੇ ਮਾਮਲੇ ਤਾਂ ਕਈ ਸੁਣੇ ਹੋਣਗੇ ਪਰ ਇਹ ਮਾਮਲਾ ਕੁਝ ਵੱਖਰਾ ਹੀ ਹੈ।

ਜਾਣਕਾਰੀ ਅਨੁ ਸਾਰ ਹਰਜੀਤ ਸਿੰਘ ਰਾਤ ਸਮੇ ਘਰੋ ਗਾਇਬ ਹੋ ਗਿਆ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਸਵੇਰ ਸਮੇ ਪਤਾ ਲੱਗਿਆ ਜਦ ਉਸਦੀ ਭਾਲ ਕਰਨ ਲੱਗੇ ਤਾਂ ਉਹਨਾਂ ਨੂੰ ਘਰ ਦੇ ਬਾਹਰ ਇੱਟਾਂ ਵਿੱਚੋ ਇੱਕ ਚਿੱਠੀ ਲਿਖੀ। ਲੱਭੀ ਤੇ ਉਸ ਵਿੱਚ ਨੌਜਵਾਨ ਦੇ ਅਗਵਾ ਹੋਣ ਦੀ ਗੱਲ ਲਿਖੀ ਸੀ ਉਸ ਵਿੱਚ ਲਿਖਿਆ ਸੀ ਕਿ ਇਸਨੇ ਸਾਡੇ ਵਿਆਹ ਵਿੱਚ ਬਹੁਤ ਗੰਦੀ ਹਰਕਤ ਕੀਤੀ ਸੀ।

ਇਹਨਾਂ ਨੇ ਸਾਡੇ ਮੁੰਡੇ ਨੂੰ ਅੱਠ ਮਹੀਨੇ ਬਾਅਦ ਵਾਪਸ ਕੀਤਾ ਸੀ ਪਰ ਅਸੀ ਤਿੰਨ ਮਹੀਨੇ ਬਾਅਦ ਇਸਨੂੰ ਵਾਪਸ ਭੇਜ ਦੇਵਾਂਗੇ ਜਾਣਕਾਰੀ ਅਨੁਸਾਰ ਉਸ ਚਿੱਠੀ ਵਿੱਚ ਲਿਖਿਆ ਸੀ ਕਿ ਅਸੀ ਤੁਹਾਡੇ ਪਾਸੋ ਮਾਫੀ ਮੰਗ ਰਹੇ ਹਾਂ ਤੇ ਚਾਲੀ ਦਿਨ ਬਾਅਦ ਉਸ ਨਾਲ ਗੱਲ ਕਰਵਾਉਣ ਦੀ ਗੱਲ ਵੀ ਕਹੀ ਗਈ ਹੈ। ਜਾਣਕਾਰੀ ਅਨੁਸਾਰ ਫਿਲਹਾਲ ਇਸ ਮਾਮਲੇ ਸੰਬੰਧੀ ਕਾਰਵਾਈ ਕਰ ਰਹੀ ਹੈ ਤੇ ਉਸਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

Leave a Reply

Your email address will not be published. Required fields are marked *