Thursday, October 22, 2020
Home > News > ਇਸ ਜਾਪਾਨੀ ਟਰੈਕਟਰ ਦੀ ਖਾਸੀਅਤ ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼,ਦੇਖੋ ਪੂਰੀ ਵੀਡੀਓ

ਇਸ ਜਾਪਾਨੀ ਟਰੈਕਟਰ ਦੀ ਖਾਸੀਅਤ ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼,ਦੇਖੋ ਪੂਰੀ ਵੀਡੀਓ

ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਭਾਰਤ ਵਿਚ ਕੁਬੋਟਾ ਦੇ ਸਭ ਤੋਂ ਪ੍ਰੀਮੀਅਮ ਟਰੈਕਟਰ ਦੇ ਬਾਰੇ ਦੱਸਣ ਵਾਲੇ ਹਾਂ |ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਇੱਕ 4×4 ਟਰੈਕਟਰ ਹੈ ਅਤੇ ਦੇਖਣ ਵਿਚ ਵੀ ਕਾਫੀ ਸ਼ਾਨਦਾਰ ਹੈ। ਅਸੀਂ ਗੱਲ ਕਰ ਰਹੇ ਹਾਂ ਕੁਬੋਟਾ MU5501 ਟਰੈਕਟਰ ਦੇ ਬਾਰੇ। ਕੰਪਨੀ ਦਾ ਕਹਿਣਾ ਹੈ ਕਿ ਇਸ ਟਰੈਕਟਰ ਦੀ ਮੱਦਦ ਨਾਲ ਕਿਸਾਨ ਕਾਫੀ ਘੱਟ ਸਮੇਂ ਵਿਚ ਅਤੇ ਘੱਟ ਡੀਜਲ ਵਿਚ ਜਿਆਦਾ ਕੰਮ ਕਰ ਸਕਦੇ ਹਨ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਬੋਟਾ ਟਰੈਕਟਰ ਕੰਪਨੀ ਜਾਪਾਨ ਦੀ ਨੰਬਰ 1 ਕੰਪਨੀ ਹੈ। ਇਹ ਟਰੈਕਟਰ 55HP ਦਾ ਹੈ ਅਤੇ 2 ਵਹੀਲ ਅਤੇ 4 ਵਹੀਲ ਦੋਨਾਂ ਹੀ ਮਾਡਲ ਵਿਚ ਉਪਲਬਧ ਹੈ ਯਾਨਿ ਕਿ ਕਿਸਾਨ ਵੀਰ ਆਪਣੀ ਜਰੂਰਤ ਦੇ ਹਿਸਾਬ ਨਾਲ ਇਸ ਟਰੈਕਟਰ ਨੂੰ ਖਰੀਦ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਭਾਰਤ ਵਿਚ ਲਾਂਚ ਹੋਣ ਵਾਲਾ BS4 ਇੰਜਨ ਦੇ ਨਾਲ ਪਹਿਲਾਂ ਟਰੈਕਟਰ ਹੈ।

Leave a Reply

Your email address will not be published. Required fields are marked *