Saturday, December 5, 2020
Home > News > ਮਾਂ ਪੁੱਤ ਦੀ ਜੋੜੀ ਕਰ ਰਹੀ ਸੀ ਸਰਮਨਾਕ ਗਲਤ ਕੰਮ ਚੱਕਲੇ ਰੰਗੇ ਹੱਥੀਂ !

ਮਾਂ ਪੁੱਤ ਦੀ ਜੋੜੀ ਕਰ ਰਹੀ ਸੀ ਸਰਮਨਾਕ ਗਲਤ ਕੰਮ ਚੱਕਲੇ ਰੰਗੇ ਹੱਥੀਂ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਮੁਕਤਸਰ ਸਾਹਿਬ ਵਿਖੇ ਇੱਕ ਮਾਂ ਪੁੱਤ ਕੋਲੋ ਗਾਂਜਾ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਦੁਅਾਰਾ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਗਈ ਹੈ।ਪੁਲਿਸ ਦੁਅਾਰਾ ਅਬੋਹਰ ਰੋਡ ਤੇ ਨਾਕਾ ਲਗਾਇਆ ਗਿਆ ਸੀ।

ਉਸ ਦੌਰਾਨ ਇੱਕ ਮੋਟਰਸਾਈਕਲ ਤੇ ਮਾਂ ਪੁੱਤ ਅਾ ਰਹੇ ਸਨ।ਉਨ੍ਹਾਂ ਨੇ ਪਿੱਛੇ ਇੱਕ ਰੇੜੀ ਲਗਾਈ ਹੋਈ ਸੀ।ਉਸ ਉੱਤੇ ਇੱਕ ਬੋਰੀ ਰੱਖੀ ਹੋਈ ਸੀ ਜਿਸ ਦੀ ਤਲਾਸ਼ੀ ਲੈਣ ਮਗਰੋਂ ਉਸ ਵਿੱਚੋਂ ਗਾਂਜਾ ਬਰਾਮਦ ਹੋਇਆ।ਪੁਲਿਸ ਦੁਅਾਰਾ ਉਸ ਮਾਂ ਪੁੱਤ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।

ਗਿ੍ਫ਼ਤਾਰ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਕੋਰੋਨਾ ਮਹਾਂਮਾਰੀ ਦੇ ਚਲਦਿਆਂ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।ਇਸ ਸਮੇਂ ਦੌਰਾਨ ਨਸ਼ਾ ਤਸਕਰੀ ਵਾਲੀਆਂ ਘਟਨਾਵਾਂ ਵੱਧ ਰਹੀਅਾ ਹਨ।

Leave a Reply

Your email address will not be published. Required fields are marked *