Thursday, November 26, 2020
Home > News > ਫੋਨ ਤੇ ਘਰ ਬੈਠਕੇ ਇਹ ਆਦਮੀ ਕਮਾ ਰਿਹਾ ਰੋਜਾਨਾ 2 ਲੱਖ ਰੁਪਏ !

ਫੋਨ ਤੇ ਘਰ ਬੈਠਕੇ ਇਹ ਆਦਮੀ ਕਮਾ ਰਿਹਾ ਰੋਜਾਨਾ 2 ਲੱਖ ਰੁਪਏ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਕੋਰੋਨਾ ਵਾ ਇ ਰ ਸ ਦੇ ਚਲਦਿਆਂ ਆਮ ਤੌਰ ਤੇ ਲੋਕ ਘਰਾਂ ਵਿੱਚ ਬੰਦ ਹਨ।ਜਿਸ ਕਾਰਨ ਸਾਈਬਰ ਠੱਗਾਂ ਨੂੰ ਬਹੁਤ ਖੁੱਲ ਮਿਲੀ ਹੋਈ ਹੈ।ਆਏ ਦਿਨ ਕੋਈ ਨਾ ਕੋਈ ਸ਼ਿਕਾਇਤ ਪੁਲਿਸ ਵੱਲੋਂ ਦਰਜ਼ ਕਰਵਾਈ ਗਈ ਹੁੰਦੀ ਹੈ ਕਿ ਸਾਡੇ ਖਾਤਿਆਂ ਵਿੱਚੋਂ ਪੈਸੇ ਨਿਕਲ ਗਏ।

ਅਜਿਹੀ ਹੀ ਇੱਕ ਆ ਡੀ ਓ ਵਾਈਰਲ ਹੋ ਰਹੀ ਹੈ ਜਿਸ ਵਿੱਚ ਬਿਹਾਰ ਦਾ ਰਹਿਣ ਵਾਲਾ ਇੱਕ ਸਾਈਬਰ ਠੱਗ ਜਲੰਧਰ ਦੇ ਡਰਾਈਵਰ ਨੂੰ ਆਪਣੇ ਜਾਲ ਵਿੱਚ ਫਸਾਉਣ ਦੀ ਕੋ ਸ਼ਿ ਸ਼ ਕਰਦਾ ਹੈ।ਪਰ ਉਸ ਵਿਅਕਤੀ ਨੂੰ ਸਮਝ ਲੱਗ ਜਾਂਦੀ ਹੈ ਕਿ ਇਹ ਕੋਈ ਸਾਈਬਰ ਠੱਗ ਹੈ।ਉਸ ਠੱਗ ਨੇ ਦੱਸਿਆ ਕਿ ਮਹੀਨੇ ਦਾ ਲੱ ਗ ਭ ਗ ਦੋ ਲੱਖ ਰੁਪਈਆ ਕਮਾ ਲੈਂਦੇ ਹਨ।

ਉਸਨੇ ਦੱਸਿਆ ਕਿ ਅਸੀਂ ਇਸ ਕੰਮ ਵਿੱਚ ਮਾਹਿਰ ਹਾਂ।ਇਹ ਆਡੀਓ ਬਹੁਤ ਜਿਆਦਾ ਵਾਈਰਲ ਹੋ ਰਹੀ ਹੈ।ਇਸ ਵੀਡੀਓ ਸੰਬੰਧੀ ਪੁ ਲਿ ਸ ਦਾ ਕਹਿਣਾ ਹੈ ਕਿ ਇਨ੍ਹਾਂ ਸਾਈਬਰ ਠੱਗਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।ਇਸ ਸਮੇਂ ਦੌ ਰਾ ਨ ਬਹੁਤ ਸਾਰੇ ਅਜਿਹੇ ਹਾਦਸੇ ਹੋ ਰਹੇ ਹਨ।ਇਸ ਲਈ ਸਾਨੂੰ ਅਜਿਹੇ ਠੱਗਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।

Leave a Reply

Your email address will not be published. Required fields are marked *