Wednesday, October 21, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ, ਪਰ ਅਣਪਛਾਤੇ ਡਰ ਨਾਲ ਮਨ ਗ੍ਰਸਿਆ ਹੋ ਸਕਦਾ ਹੈ। ਡਰ ਨੂੰ ਮਨ ਤੋਂ ਦੂਰ ਕਰੋ। ਸ਼ਾਸਨ ਸੱਤਾ ਤੋਂ ਸਹਿਯੋਗ ਮਿਲ ਸਕਦਾ ਹੈ।ਬ੍ਰਿਖ : ਬੇਕਾਰ ਦੇ ਵਾਦ-ਵਿਵਾਦ ਤੋਂ ਬਚੋ। ਕਿਸੇ ਦੇ ਮਾਮਲੇ ਵਿਚ ਦਖ਼ਲਅੰਦਾਜ਼ੀ ਨਾ ਕਰੋ। ਜਿੰਨਾ ਸੰਭਵ ਹੋਵੇ ਆਪਣੀ ਤਰੱਕੀ ਦੀ ਦਿਸ਼ਾ ਵਿਚ ਮਿਹਨਤ ਕਰੋ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ।

ਮਿਥੁਨ : ਪਰਿਵਾਰਕ ਕਾਰਜ ਵਿਚ ਰੁਝੇ ਹੋ ਸਕਦੇ ਹੋ। ਤੁਹਾਨੂੰ ਆਪਣੀ ਪ੍ਰਸ਼ੰਸਾ ਸੁਣਨ ਨੂੰ ਮਿਲੇਗੀ। ਸੰਬੰਧਤ ਅਧਿਕਾਰੀ ਦਾ ਸਹਿਯੋਗ ਰਹੇਗਾ। ਸਿੱਖਿਆ ਦੇ ਖੇਤਰ ਵਿਚ ਸਫਲਤਾ ਮਿਲੇਗੀ।ਕਰਕ : ਭੱਜਦੌੜ ਦੀ ਸਥਿਤੀ ਰਹੇਗੀ। ਯਾਤਰਾ ਦੇਸ਼ਾਟਨ ਤੋਂ ਬਚੋ। ਕੁਝ ਪਰਿਵਾਰਕ ਤੇ ਕੁਝ ਕਾਰੋਬਾਰੀ ਤਣਾਅ ਦੀ ਸਥਿਤੀ ਆ ਸਕਦੀ ਹੈ। ਕੋਸ਼ਿਸ਼ ਕਰਦੇ ਰਹੋ, ਸਫਲਤਾ ਮਿਲੇਗੀ।

ਸਿੰਘ : ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਸੰਪੂਰਨ ਹੋਵੇਗਾ। ਆਰਥਿਕ ਯੋਜਨਾ ਨੂੰ ਬਲ ਮਿਲੇਗਾ। ਧਾਰਮਿਕ ਕਾਰਜ ਵਿਚ ਸਫਲਤਾ ਮਿਲ ਸਕਦੀ ਹੈ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।ਕੰਨਿਆ : ਧਰਮ ਗੁਰੂ ਜਾਂ ਪਿਤਾ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ, ਪਰ ਕੁਝ ਪਰਿਵਾਰਕ ਤਣਾਅ ਵੀ ਮਿਲ ਸਕਦਾ ਹੈ। ਪਿਤਾ ਜਾਂ ਧਰਮ ਗੁਰੂ ਤੋਂ ਸਹਿਯੋਗ ਮਿਲੇਗਾ।

ਤੁਲਾ : ਬੁੱਧੀ ਕੌਸ਼ਲ ਨਾਲ ਵਿਗੜਿਆ ਹੋਇਆ ਕਾਰਜ ਸੰਪੰਨ ਹੋਵੇਗਾ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ। ਗੁਰੂ ਦੀ ਕ੍ਰਿਪਾ ਮਿਲ ਸਕਦੀ ਹੈ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ।ਬ੍ਰਿਸ਼ਚਕ : ਪਰਿਵਾਰ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਯੋਜਨਾ ਫਲੀਭੂਤ ਹੋਵੇਗੀ, ਪਰ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਯਾਤਰਾ ਦੇਸ਼ਾਟਨ ਦੀ ਸਥਿਤੀ ਹੈ, ਪਰ ਚੌਕੰਨੇ ਰਹੋ।

ਧਨੁ : ਧਾਰਮਿਕ ਕਾਰਜ, ਧਰਮ ਗੁਰੂ ਦਾ ਸਹਿਯੋਗ ਮਿਲ ਸਕਦਾ ਹੈ। ਦੇਵ ਦਰਸ਼ਨ ਵੀ ਸੰਭਵ ਹੈ, ਪਰ ਆਰਥਿਕ ਮਾਮਲਿਆਂ ‘ਚ ਤਣਾਅ ਰਹੇਗਾ। ਪਰਿਵਾਰਕ ਪੱਧਰ ‘ਤੇ ਸੰਬੰਧ ਮਜ਼ਬੂਤ ਹੋਣਗੇ।ਮਕਰ : ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਬੇਕਾਰ ਦਾ ਧਨ ਖਰਚ ਹੋਵੇਗਾ ਤੇ ਤੁਹਾਡਾ ਹੰਕਾਰ ਰਿਸ਼ਤਿਆਂ ‘ਚ ਤਣਾਅ ਦੇ ਸਕਦਾ ਹੈ। ਈਸ਼ਵਰ ਦੀ ਭਗਤੀ ਕਰੋ।

ਕੁੰਭ : ਧਰਮ ਗੁਰੂ ਜਾਂ ਉੱਚ ਅਧਿਕਾਰੀ ਦੀ ਕ੍ਰਿਪਾ ਦੇ ਪਾਤਰ ਹੋਵੋਗੇ। ਕਾਰੋਬਾਰੀ ਕੋਸ਼ਿਸ਼ ਫਲੀਭੂਤ ਹੋਵੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ।ਮੀਨ : ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ। ਸ਼ਾਸਨ ਸੱਤਾ ਤੋਂ ਸਾਰੇ ਸਹਿਯੋਗ ਲੈਣ ਵਿਚ ਸਫਲ ਹੋਣਗੇ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਮਈ ਹੋਵੇਗੀ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

Leave a Reply

Your email address will not be published. Required fields are marked *