Wednesday, December 2, 2020
Home > News > ਨੌਜਵਾਨਾਂ ਨੇ ਘਰ ਵਿੱਚ ਵੜਕੇ ਜਨਾਨੀਆ ਸਾਹਮਣੇ ਸ਼ਰੇਆਮ ਕੀਤਾ ਇਹ ਕੰਮ !

ਨੌਜਵਾਨਾਂ ਨੇ ਘਰ ਵਿੱਚ ਵੜਕੇ ਜਨਾਨੀਆ ਸਾਹਮਣੇ ਸ਼ਰੇਆਮ ਕੀਤਾ ਇਹ ਕੰਮ !

ਇਨਾ ਦਿਨਾ ਵਿੱਚ ਪੰਜਾਬ ਵਿੱਚ ਲਾਕਡਾਉਨ ਚਲ ਰਿਹਾ ਉੱਥੇ ਅਮ੍ਰਿਤਸਰ ਵਿੱਚ ਗੰਡਾਗਰਦੀ ਰੁਕਣ ਦਾ ਨਾਮ ਨਹੀ ਲੈ ਰਹੀ ਹੈ।ਤਾਜਾ ਮਾਮਲਾ ਹੈ ਅਮ੍ਰਿਤਸਰ ਦੇ ਥਾਨਾ ਮੁਖਮਪੁਰਾ ਦਾ ਜਿੱਥੇ ਇੱਕ ਸਬਜੀ ਵੇਚਣ ਵਾਲੇ ਵਿਅਕਤੀ ਸਾਮ ਨਾਮ ਜਦੋ ਸਬਜੀ ਵੇਚਕੇ ਘਰ ਆਇਆ ਤਾ ਅੱਠ ਦੱਸ ਨੋਜਵਾਨਾ ਵਲੋ ਸ਼ਰੇਆਮ ਸ਼ਾਮ ਦੇ ਘਰ ਤੇ ਹਮਲਾ ਕਰ ਦਿੱਤਾ।

ਅਤੇ ਇੱਟਾ ਪੱਥਰ ਵੀ ਮਾਰੇ ਜਿਸ ਤੋ ਬਆਦ ਉਨਾ ਦੇ ਘਰ ਦਾ ਇੱਕ ਵਿਅਕਤੀ ਬੁਰੀ ਤਰਾ ਨਾਲ ਜਕਮੀ ਹੋ ਗਿਆ।ਜਿਸ ਨੂੰ ਇਲਾਜ ਲਈ ਹਸਤਾਲ ਵਿੱਚ ਦਾਖਲ ਕਰਾਉਣਾ ਪਿਆ।ਉੱਥੇ ਹੀ ਪੱਤਰਕਾਰਾ ਨਾਲ ਗੱਲ ਬਾਤ ਕਰਦੇ ਪਰਿਵਾਰ ਦੇ ਮੈਬਰਾ ਨੇ ਦੱਸਿਆ ਕੇ ਕਰੀਬ ਸਾਡੇ 10 ਵਜੇ 8-10 ਨੋਜਵਾਨਾ ਵਲੋ ਉਹਨਾ ਦੇ ਘਰ ਤੇ ਇੱਟਾ ਪੱਥਰਾ ਦੇ ਨਾਲ ਹਮਲਾ ਕਰ ਦਿੱਤਾ

ਜਿਸ ਨਾਲ ਉਹਨਾ ਦੇ ਪਰਿਵਾਰ ਦੇ ਇੱਕ ਮੈਬਰ ਦੇ ਬੁਰੀ ਤਰਾ ਸੱਟਾ ਲੱਗੀ।ਅਤੇ ਉਸ ਨੂੰ ਹਸਤਾਲ ਵਿੱਚ ਭਰਤੀ ਕਰਵਾਉਣਾ ਪਿਆ।ਅਤੇ ਇਹ ਸਰਾ ਮਾਮਲਾ ਸੀਸੀ ਟੀਵੀ ਵਿੱਚ ਰਿਕਾਡ ਹੋ ਗਿਆ।ਉੱਥੇ ਘਰ ਵਲਿਆ ਵਲੋ ਇਲਜਾਮ ਲਗਾਇਆ ਗਿਆ ਕੇ ਪੁਲਿਸ ਵਲੋ ਕੋਈ ਕਰਵਾਈ ਨਹੀ ਕੀਤੀ ਗਈ।

Leave a Reply

Your email address will not be published. Required fields are marked *