Friday, October 23, 2020
Home > Special News > ਨਣਦ ਘਰ ਆਈ ਔਰਤ ਨਾਲ 6 ਵਿਅਕਤੀਆਂ ਨੇ ਕੀਤਾ ਸਰਮਨਾਕ ਕਾਰਾ !

ਨਣਦ ਘਰ ਆਈ ਔਰਤ ਨਾਲ 6 ਵਿਅਕਤੀਆਂ ਨੇ ਕੀਤਾ ਸਰਮਨਾਕ ਕਾਰਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਹ ਘਟਨਾ ਫਿਰੋਜ਼ਪੁਰ ਦੇ ਛੋਟੇ ਚਕੀਆ ਪਿੰਡ ਦੀ ਹੈ।ਜਿਥੇ ਇਕ ਔ ਰ ਤ ਦੇ ਨਾਲ 6 ਵਿਅਕਤੀਆਂ ਵਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਮਣੇ ਆਇਆ ਹੈ। ਪੁਲਿਸ ਨੂੰ ਮਿਲੀ ਜਾ ਣ ਕਾ ਰੀ ਮੁਤਾਬਿਕ ਔਰਤ ਆਪਣੀ ਨਨਾਣ ਘਰ ਆਈ ਹੋਈ ਸੀ ਤੇ ਪਿੰਡ ਦੇ 6 ਵਿਅ ਕਤੀਆਂ ਨੇ ਉਸ ਨੂੰ ਅਗਵਾਹ ਕਰਕੇ ਉਸ ਦੇ ਨਾਲ ਜ ਬ ਰ ਜਨਾਹ ਕੀਤਾਤੇ ਜਾਣਕਾਰੀ

ਦਿੰਦਿਆ ਔਰਤ ਨੇ ਦਸਿਆ ਕਿ ਉਸ ਦੀ ਨਨਾਣ ਪਿੰਡ ਛੋਟੇ ਚ ਕੀ ਆ ਵਿਚ ਰਹਿੰਦੀ ਹੈ ਤੇ ਕੁਜ ਦਿਨ ਪਹਿਲਾਂ ਹੀ ਉਸ ਦੀ ਨਨਾਣ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹ ਉਸ ਦੀ ਦੇ ਖ ਭਾ ਲ ਦੇ ਲਈ ਪਿੰਡ ਆਈ ਹੋਈ ਸੀ ਤੇ ਇਸ ਦੇ ਦੌਰਾਨ ਕੁਜ ਪਿੰਡ ਦੇ ਲੋਕ ਉਸ ਉਪਰ ਗਲਤ ਨਿਗਾਹ ਰੱ ਖ ਣ ਲਗੇ ਤੇ ਉਹ ਜਦੋ ਵੀ ਘਰ ਤੋਂ ਬਾਹਰ ਜਾਂਦੀ ਸੀ ਤਾਂ ਉਹ ਲੋਕ ਉਸ ਨੂੰ ਛੇ ੜ ਦੇ ਸੀ ਤੇ

ਬੀਤੇ ਸੋਮਵਾਰ ਦੀ ਰਾਤ ਨੂੰ ਉਹ ਜਦੋ ਘਰੋਂ ਪਖਾਨੇ ਲਈ ਬਾਹਰ ਨਿਕਲੀਤਾਂ ਇਸ ਦੌਰਾਨ ਉਸ ਨੂੰ ਅਗਵਾਹ ਕਰਕੇ ਉਸ ਦੇ ਨਾਲ 6 ਵਿਅਕਤੀਆਂ ਵਲੋਂ ਜ ਬ ਰ ਜਨਾਹ ਕੀਤਾ ਗਿਆ ਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਏ ਤੇ ਪੁਲਿਸ ਨੇ ਪੀੜਤਾਂ ਦੀ ਸ਼ਿਕਾਇਤ ਤੇ ਦੋਸੀਆਂ ਖਿ ਲਾ ਫ ਮਾਮਲਾ ਦਰਜ ਕਰ ਲਿਆ ਹੈ ਤੇ ਹੁਣ ਪੁਲਿਸ ਦੋਸ਼ੀਆਂ ਨੂੰ ਲ ਬ ਰਹੀ ਹੈਤੇ ਫਿਲਹਾਲ ਦੋਸੀਆਂ ਦੀ ਕੋਈ ਗਿਰਫਤਾਰੀ ਨਹੀਂ ਹੋਈ।

Leave a Reply

Your email address will not be published. Required fields are marked *