Friday, October 23, 2020
Home > Special News > ਬਣਾ ਰੱਖੀ ਸੀ ਅਸ਼ਲੀਲ ਵੀਡੀਓ ਨੌਜਵਾਨ ਨੇ ਅੱਕਕੇ ਕਰ ਦਿੱਤਾ ਇਹ ਕਾਂਡ !

ਬਣਾ ਰੱਖੀ ਸੀ ਅਸ਼ਲੀਲ ਵੀਡੀਓ ਨੌਜਵਾਨ ਨੇ ਅੱਕਕੇ ਕਰ ਦਿੱਤਾ ਇਹ ਕਾਂਡ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਮੁਕਤਸਰ ਸਾਹਿਬ ਦੇ ਸਰੋਵਰ ਵਿੱਖੇ ਇੱਕ ਵਿਅਕਤੀ ਵੱਲੋਂ ਛਲਾਂਗ ਲਗਾ ਕੇ ਅਾਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਦੇ ਵਿਅਾਹ ਨੂੰ ਦੋ ਸਾਲ ਹੋਏ ਸਨ ਅਤੇ ਉਸਦਾ ਇੱਕ ਬੱਚਾ ਵੀ ਸੀ।ਇਸ ਦੌਰਾਨ ਇਲਾਕੇ ਵਿੱਚ ਸਹਿਮ ਫੈਲ ਗਿਆ।ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪਾਣੀ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਜਾਂਚ ਲਈ ਭੇਜਿਆ ਗਿਆ।

ਜਾਂਚ ਦੌਰਾਨ ਉਸ ਕੋਲ ਇੱਕ ਖੁਦਕੁਸ਼ੀ ਨੋਟ ਬਰਾਮਦ ਹੋਇਆ ਹੈ।ਇਸ ਨੋਟ ਵਿੱਚ ਉਸਨੇ ਖੁਦਕੁਸ਼ੀ ਦੀ ਵਜ੍ਹਾ ਦੱਸੀ ਹੈ।ਉਸ ਨੋਟ ਵਿੱਚ ਲਿਖਿਆ ਹੈ ਕਿ ਇੱਕ ਵਿਅਕਤੀ ਦੁਅਾਰਾ ਉਸਨੂੰ ਬਲੈਕ ਮੇਲ ਕੀ ਜਾਂਦਾ ਸੀ।ਦਰਅਸਲ ਉਸ ਵਿਅਕਤੀ ਨੇ ਪੀੜਤ ਦੀ ਅਸ਼ਲੀਲ ਵੀਡੀਓ ਬਣਾਕੇ ਉਸਨੂੰ ਪਰੇਸ਼ਾਨ ਕਰਦਾ ਸੀ ਅਤੇ ਪੰਜ ਲੱਖ ਰੁਪਏ ਦੀ ਮੰਗ ਕਰਦਾ ਸੀ।

ਵੀਡੀਓ ਵਾਈਰਲ ਕਰਨ ਵਾਰੇ ਵੀ ਇਸ ਨੋਟ ਵਿੱਚ ਦੱਸਿਆ ਗਿਆ ਹੈ।ਇਸ ਘਟਨਾ ਤੋਂ ਬਾਅਦ ਪੁਲਿਸ ਨੇ ਨੋਟ ਦੇ ਮੁਤਾਬਿਕ ਦੋਸ਼ੀ ਉੱਤੇ ਮੁਕਦਮਾ ਦਰਜ਼ ਕਰ ਦਿੱਤਾ ਹੈ।ਨੋਟ ਵਿੱਚ ਲਿਖੇ ਬਿਅਾਨਾਂ ਦੇ ਅਧਾਰ ਤੇ ਪੁਲਿਸ ਅਗਲੀ ਕਾਰਵਾਈ ਸ਼ੁਰੂ ਕਰੇਗੀ।ਇਸ ਤਰ੍ਹਾਂ ਇਨਸਾਫ ਕੀਤਾ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *