Monday, October 19, 2020
Home > Special News > ਝਾੜੂ ਬਣਾ ਦੇਵਾ ਤੁਹਾਨੂੰ ਕਰੋੜਪਤੀ ਬਸ ਕਰਨਾ ਹੋਏਂਗਾ ਇਹ ਅਸਾਨ ਕੰਮ !

ਝਾੜੂ ਬਣਾ ਦੇਵਾ ਤੁਹਾਨੂੰ ਕਰੋੜਪਤੀ ਬਸ ਕਰਨਾ ਹੋਏਂਗਾ ਇਹ ਅਸਾਨ ਕੰਮ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਝਾੜੂ ਨੂੰ ਲਕਸ਼ਮੀ ਮਾਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।ਕਿਹਾ ਜਾਂਦਾ ਹੈ ਕਿ ਘਰ ਵਿੱਚ ਝਾੜੂ ਰੂਪੀ ਲ ਕ ਸ਼ ਮੀ ਮਾਤਾ ਦਾ ਸਦੈਵ ਆਦਰ ਦਰ ਕਰਨਾ ਚਾਹੀਦਾ ਹੈ। ਝਾੜੂ ਲ ਗਾ ਕੇ ਘਰ ਵਿੱਚ ਅਲਕਸ਼ਮੀ ਨੂੰ ਬਾਹਰ ਕੱਢਿਆਂ ਜਾਂਦਾ ਹੈ ਅਤੇ ਲਕਸ਼ਮੀ ਨੂੰ ਘਰ ਲਿਆਦਾ ਜਾਂਦਾ ਹੈ।

ਲੇਕਿਨ ਤੁਸੀਂ ਜਾਣਦੇ ਹੋ ਕਿ ਲਕਸ਼ਮੀ ਰੂਪੀ ਝਾੜੂ ਨੂੰ ਵੀ ਘਰ ਲਿਹਾਉਣ ਦਾ ਖਾਸ ਦਿਨ ਹੁੰਦਾ ਹੈ।ਝਾੜੂ ਨੂੰ ਮੰਗਲਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਖਰੀਦਣਾ ਚਾਹੀਦਾ ਹੈ।ਇੰਨਾਂ ਹੀ ਨਹੀਂ ਪੁ ਰਾ ਣੇ ਝਾੜੂ ਨੂੰ ਵੀ ਸ਼ਨੀਵਾਰ ਵਾਲੇ ਦਿਨ ਬਾਹਰ ਕੱਢਣਾ ਚਾਹੀਦਾ ਹੈ। ਪਰ ਭੁਲਕੇ ਵੀ ਸ਼ੁੱਕਰਵਾਰ ਨੂੰ ਝਾੜੂ ਨੂੰ ਸੁੱਟਣਾ ਨਹੀਂ ਚਾਹੀਦਾ ਕਿਉਂਕਿ ਇਹ ਦਿਨ ਮਾਤਾ ਲਕਸ਼ਮੀ ਦਾ ਦਿਨ ਹੁੰਦਾ ਹੈ।

ਘਰ ਵਿੱਚ ਜਿਸ ਦਿਨ ਨਵੀਂ ਝਾੜੂ ਲਿਓ ਸਭਤੋਂ ਪਹਿਲਾਂ ਇੱਕ ਕੰਮ ਕਰੋ,ਉਸ ਤੇ ਇੱਕ ਸਫ਼ੈਦ ਧਾਗਾ ਬੰਨ ਦੇਵੋ। ਲਾਲ ਕਿ ਤਾ ਬ ਵਿੱਚ ਕਿਹਾ ਗਿਆ ਹੈ ਕਿ ਸਫ਼ੈਦ ਧਾਗੇ ਨਾਲ ਝਾੜੂ ਨੂੰ ਬੰਨਣ ਤੇ ਲਕਸ਼ਮੀ ਮਾਤਾ ਵੀ ਘਰ ਵਿੱਚ ਆ ਜਾਂ ਦੀ ਹੈ।

ਦੂਜੀ ਖਾਸ ਗੱਲ, ਜੇਕਰ ਤੁਹਾਡੇ ਉੱਤੇ ਸ਼ਨੀ ਦੀ ਸਾਢੇ ਸਾਤੀ,ਪਨੋਤੀ ਚਲ ਰਹੀ ਹੈ ਤਾਂ ਸ਼ਨੀਵਾਰ ਦੇ ਦਿਨ ਝਾੜੂ ਭੁੱਲ ਕੇ ਵੀ ਨਾ ਖਰੀਦੋ।ਕੋਸ਼ਿਸ਼ ਕਰੋ ਕਿ ਐ ਤ ਵਾ ਰ ਨੂੰ ਝਾੜੂ ਖਰੀਦਿਆ ਜਾਵੇ ਅਤੇ ਸ਼ਨੀਵਾਰ ਵਾਲੇ ਦਿਨ ਇਸਤੇਮਾਲ ਕੀਤਾ ਜਾਵੇ।

Leave a Reply

Your email address will not be published. Required fields are marked *