Sunday, October 25, 2020
Home > News > ਦੇਖੋ ਪਿਟਬੁਲ ਤੇ ਬਾਂਦਰ ਦੀ ਖਤਰਨਾਕ ਝੜਪ ਦੇਖੋ ਅੰਤ ਵਿੱਚ ਕੀ ਹੋਇਆ !

ਦੇਖੋ ਪਿਟਬੁਲ ਤੇ ਬਾਂਦਰ ਦੀ ਖਤਰਨਾਕ ਝੜਪ ਦੇਖੋ ਅੰਤ ਵਿੱਚ ਕੀ ਹੋਇਆ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਜਲੰਧਰ ਵਿਖੇ ਸ਼ਾਸਤਰੀ ਇਲਾਕੇ ਵਿੱਚ ਇੱਕ ਖ਼ਤਰਨਾਕ ਬਾ ਦ ਰ ਨੇ ਅੱਤ ਚੁੱਕੀ ਹੋਈ ਸੀ। ਖ਼ਬਰ ਹੈ ਕਿ ਇੱਕ ਬਾਦਰ ਉਸ ਇਲਾਕੇ ਵਿੱਚ ਆ ਗਿਆ ਹੈ ਅਤੇ ਲੋਕਾਂ ਨੂੰ ਜ਼ ਖ ਮੀ ਕਰ ਰਿਹਾ ਹੈ।

ਲੋਕਾਂ ਨੇ ਜੰਗਲਾਤ ਵਿਭਾਗ ਨੂੰ ਵੀ ਖ਼ਬਰ ਦਿੱਤੀ ਪਰ ਉਹ ਹੱਥ ਨਹੀਂ ਸੀ ਆਉਦਾ।ਇਸ ਇਲਾਕੇ ਦੇ ਲੋਕਾਂ ਦਾ ਜਿਉਣਾ ਮੋਹਾਲ ਕਰ ਦਿੱਤ। ਉਸ ਬਾਦਰ ਨੇ। ਪਿ ਟ ਬੁੱ ਲ ਕੁੱਤੇ ਅਤੇ ਉਸ ਬਾਦਰ ਵਿਚਕਾਰ ਲੜਾਈ ਵੀ ਹੋਈ। ਕੁੱਤੇ ਦੇ ਮਾਲਕ ਨੇ ਦੱਸਿਆ ਕਿ ਉਸਨੂੰ 60 ਟਾਕੇ ਲਗਾਏ ਗਏ ਹਨ।

ਲੋਕਾਂ ਨੇ ਦੱਸਿਆ ਕਿ ਇਹ ਬਾਦਰ ਹੁਣ ਤੱਕ 15-20 ਵਿਅਕਤੀਆਂ ਨੂੰ ਜ਼ਖਮੀ ਕਰ ਚੁੱਕਾ ਹੈ। ਹੁਣ ਇਸ ਬਾ ਦ ਰ ਨੂੰ ਵਿਭਾਗ ਵੱਲੋਂ ਫੜ ਲਿਆ ਗਿਆ ਹੈ।ਪਰ ਲੋਕਾਂ ਵਿੱਚ ਇਸ ਬਾਦਰ ਦਾ ਡਰ ਹੁਣ ਤੱਕ ਵੀ ਕਾਇਮ ਹੈ।

Leave a Reply

Your email address will not be published. Required fields are marked *