Saturday, October 24, 2020
Home > News > ਇਸ ਜਗ੍ਹਾ 12 ਰੁਪਏ ਲੀਟਰ ਮਿਲਣ ਲੱਗਾ ਪੈਟਰੋਲ ਲੋਕਾਂ ਦੀ ਲੱਗੀਆ ਲੰਬੀਆਂ ਲਾਈਨਾ !

ਇਸ ਜਗ੍ਹਾ 12 ਰੁਪਏ ਲੀਟਰ ਮਿਲਣ ਲੱਗਾ ਪੈਟਰੋਲ ਲੋਕਾਂ ਦੀ ਲੱਗੀਆ ਲੰਬੀਆਂ ਲਾਈਨਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਕਾਨਪੁਰ ਪੈਟਰੋਲ-ਡੀਜ਼ਲ ਦੀਆ ਵੱਧ ਰਹੀਆ ਕੀਮਤਾਂ ਦੇ ਖਿਲਾਫ ਇੰਡੀਅਨ ਨੇਸ਼ਨਲ ਟ ਰੇ ਡ ਯੂਨੀਅਨ ਕਾਂਗਰਸ ਨੇ ਪ੍ਰਦਰਸ਼ਨ ਕੀਤਾ।ਇਸ ਦੌਰਾਨ ਟਰੇਡ ਯੂਨੀਅਨ ਨੇ ਬਾਰਾਂ ਰੁਪਏ ਪ੍ਰਤੀ ਲੀਟਰ ਪੈ ਟ ਰੋ ਲ ਵੰਡਿਆਂ।ਅਜਿਹਾ ਕਰ ਉਸਨੇ ਕੇਂਦਰ ਸਰਕਾਰ ਦੇ ਖਿਲਾਫ ਵਿਰੋਧ ਕੀਤਾ।ਜਦੋਂ ਅਾਮ ਲੋਕਾਂ ਨੂੰ ਇਸ ਵਾਰੇ ਜਾਣਕਾਰੀ ਮਿਲੀ ਕਿ ਪੈਟਰੋਲ ਬਾਰਾਂ ਰੁਪਏ ਲੀ ਟ ਰ ਮਿਲ ਰਿਹਾ ਹੈ,

ਤਾਂ ਵੱਡੀ ਸੰਖਿਆ ਵਿੱਚ ਭੀੜ ਇਕੱਠੀ ਹੋ ਗਈ ਅਤੇ ਲੋਕ ਪੈਟਰੋਲ ਲੈਣ ਲਈ ਲਾ ਈ ਨ ਵਿੱਚ ਲੱਗ ਗਏ।ਇਸ ਦੌਰਾਨ ਇੰਡੀਅਨ ਨੇਸ਼ਨਲ ਟਰੇਡ ਯੂਨੀਅਨ ਕਾਂਗਰਸ ਦੇ ਕਰਮ ਚਾਰੀਆਂ ਨੇ ਜੰਮਕੇ ਸਮਾਜਿਕ ਦੂਰੀ ਦੀ ਧੱ ਜੀ ਆ ਉੱਡਾ ਦਿੱਤੀਆਂ।ਇਹ ਮਾਮਲਾ ਕਾਨਪੁਰ ਦੇ ਕਲਿਆਣਪੁਰ ਇਲਾਕੇ ਦਾ ਹੈ।ਪੁਲਿਸ ਨੇ ਇਸ ਟਰੇਡ ਯੂ ਨੀ ਅ ਨ ਦੇ ਰਾਸ਼ਟਰੀ ਉਪਦੇਸ਼ਕ ਸਮੇਤ ਕਰੀਬ 25 ਲੋਕਾਂ ਉੱਤੇ ਐਫ ਆਈ ਆਰ ਦਰਜ ਕੀਤੀ ਹੈ।

ਬੁੱਧਵਾਰ ਨੂੰ ਕਲਿਆਣਪੁਰ ਦੇ ਬ੍ਹਮਦੇਵ ਚੋਰਾਹੇ ਉੱਤੇ ਇੰਡੀਅਨ ਨੇਸ਼ਨਲ ਟਰੇਡ ਯੂਨੀਅਨ ਕਾਂ ਗ ਰ ਸ ਦੇ ਰਾਸ਼ਟਰੀ ਉਪਦੇਸ਼ਕ ਵਿਜੇ ਦੀ ਅਗਵਾਈ ਵਿੱਚ ਪੈਟਰੋਲ ਡੀਜ਼ਲ ਮੁੱਲਵਿੱਧੀ ਦੇ ਖਿਲਾਫ ਅਨੋਖਾ ਪ੍ਰਦਰਸ਼ਨ ਕੀਤਾ।ਕਰਮਚਾਰੀਆਂ ਨੇ ਇੱਕ ਪੈ ਟ ਰੋ ਲ ਪੰਪ ਉੱਤੇ ਆਮ ਜਨਤਾ ਦੇ ਲਈ ਬਾਰਾਂ ਰੁਪਏ ਲੀਟਰ ਪ੍ਤੀ ਲੀਟਰ ਪੈਟਰੋਲ ਦੇਣ ਦਾ ਬੈਨਰ ਟੰਗ ਦਿੱਤਾ।

Leave a Reply

Your email address will not be published. Required fields are marked *