Saturday, October 24, 2020
Home > Special News > ਇਸ ਰਾਸ਼ੀ ਵਾਲਿਆਂ ਦੀ ਰਾਜਨੀਤਕ ਇੱਛਾਵਾਂ ਦੀ ਪੂਰਤੀ ਹੋਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦੀ ਰਾਜਨੀਤਕ ਇੱਛਾਵਾਂ ਦੀ ਪੂਰਤੀ ਹੋਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਕਿਸਮਤ ਨਾਲ ਸੁਖਦ ਸਮਾਚਾਰ ਮਿਲੇਗਾ। ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਮਾਣ-ਮਰਿਆਦਾ ਵਧੇਗੀ ਤੇ ਸਨਮਾਨ ਮਿਲੇਗਾ। ਗਜਕੇਸਰੀ ਯੋਗ ਕਾਰੋਬਾਰੀ ਸਫਲਤਾ ਦੇ ਸਕਦਾ ਹੈ।ਬ੍ਰਿਖ : ਮੁਲਾਜ਼ਮ, ਭਰਾ ਜਾਂ ਭੈਣ ਕਾਰਨ ਵਿਵਾਦ ਦੀ ਸਥਿਤੀ ਆਵੇ ਤਾਂ ਉਸ ਨੂੰ ਟਾਲੋ। ਆਪੇ ਦਾ ਸਮਰਪਣ ਜ਼ਿਆਦਾ ਚੰਗਾ ਹੋਵੇਗਾ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ।

ਮਿਥੁਨ : ਗ੍ਰਹਿਸਥ ਜੀਵਨ ਸੁਖਮਈ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਵੀ ਮਿਲੇਗਾ। ਡਰ ਮਨ ਦੇ ਕਿਸੇ ਕੋਣੇ ਵਿਚ ਹੈ ਉਸ ਨੂੰ ਕੱਢ ਕੇ ਸੁੱਟੋ। ਈਸ਼ਵਰ ਦੀ ਭਗਤੀ ਵਿਚ ਮਨ ਲਗਾਓ।ਕਰਕ : ਰਾਜਨੀਤਕ ਇੱਛਾਵਾਂ ਦੀ ਪੂਰਤੀ ਹੋਵੇਗੀ। ਵਧਦੀ ਹੋਈ ਲੋਕਪ੍ਰਿਅਤਾ ਕਾਰਨ ਕੁਝ ਵਿਰੋਧੀ ਤਣਾਅ ਦੇਣਗੇ। ਸਿੱਖਿਆ ਦੇ ਖੇਤਰ ਵਿਚ ਸਫਲਤਾ ਮਿਲੇਗੀ।

ਸਿੰਘ : ਗਜਕੇਸਰੀ ਯੋਗ ਅੱਜ ਬਣ ਰਿਹਾ ਹੈ। ਇਸ ਕਾਰਨ ਸੰਤਾਨ ਦੇ ਸੰਬੰਧ ਵਿਚ ਸੁਖਦ ਸਮਾਚਾਰ ਮਿਲ ਸਕਦਾ ਹੈ। ਸਿੱਖਿਆ ਮੁਕਾਬਲੇ ਦੇ ਨਤੀਜੇ ਵੀ ਸੁਖਦ ਹੋਣਗੇ।ਕੰਨਿਆ : ਗਜਕੇਸਰੀ ਯੋਗ ਅੱਜ ਬਣ ਰਿਹਾ ਹੈ। ਜਿਸ ਕਾਰਨ ਆਪਣੇ ਕਿਸੇ ਪ੍ਰਿਅਜਨ ਦੇ ਸੰਬੰਧ ਵਿਚ ਸੁਖਦ ਸਮਾਚਾਰ ਮਿਲ ਸਕਦਾ ਹੈ। ਸਿੱਖਿਆ ਦੇ ਨਤੀਜੇ ਵੀ ਸੁਖਮਈ ਹੋਣਗੇ।

ਤੁਲਾ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਰੁਕਿਆ ਹੋਇਆ ਧਨ ਲਾਭ ਮਿਲ ਸਕਦਾ ਹੈ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ ਪਰ ਆਰਥਿਕ ਤਣਾਅ ਰਹੇਗਾ।ਬ੍ਰਿਸ਼ਚਕ : ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਪਰਿਵਾਰਕ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਵੇਂ ਸਮਝੌਤੇ ‘ਚ ਸਫਲਤਾ ਮਿਲੇਗੀ।

ਧਨੁ : ਕੋਈ ਅਜਿਹੀ ਗੱਲ ਹੋ ਸਕਦੀ ਹੈ ਜੋ ਤੁਹਾਨੂੰ ਗੁੱਸਾ ਦਿਵਾਏ। ਮਨ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਤੁਹਾਡੀ ਰਾਸ਼ੀ ‘ਤੇ ਮੰਗਲ, ਗੁਰੂ ਤੇ ਕੇਤੂ ਦਾ ਅਸਰ ਹੈ।ਮਕਰ : ਕਾਰੋਬਾਰੀ ਕੋਸ਼ਿਸ਼ ਸਫਲ ਹੋਵੇਗੀ। ਘਰੇਲੂ ਕੰਮਾਂ ‘ਚ ਰੁਝੇਵਾਂ ਰਹੇਗਾ। ਆਰਥਿਕ ਮਾਮਲਿਆਂ ਪ੍ਰਤੀ ਸੁਚੇਤ ਰਹੋ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਕੁੰਭ : ਉੱਚ ਅਧਿਕਾਰੀ ਜਾਂ ਘਰ ਦੇ ਮੁਖੀ ਦਾ ਸਹਿਯੋਗ ਰਹੇਗਾ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਸਿੱਖਿਆ ਮੁਕਾਬਲੇ ‘ਚ ਕੋਸ਼ਿਸ਼ਾਂ ਸਫਲ ਹੋਣਗੀਆਂ।ਮੀਨ : ਚੰਗੀ ਖ਼ਬਰ ਮਿਲੇਗੀ। ਕਿਸੇ ਅਣਜਾਣ ਡਰ ਤੋਂ ਮੁਕਤੀ ਮਿਲੇਗੀ। ਰਚਨਾਤਮਕ ਕੰਮਾਂ ‘ਚ ਸਫਲਤਾ ਮਿਲੇਗੀ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ।

Leave a Reply

Your email address will not be published. Required fields are marked *