Tuesday, December 1, 2020
Home > News > ਔਰਤ ਦੇ ਗੈਰ ਮਰਦ ਨਾਲ ਸਨ ਨਾਜਾਇਜ ਸੰਬੰਧ ਜਦ ਪਤੀ ਨੂੰ ਪਤਾ ਲੱਗਾ ਤਾਂ !

ਔਰਤ ਦੇ ਗੈਰ ਮਰਦ ਨਾਲ ਸਨ ਨਾਜਾਇਜ ਸੰਬੰਧ ਜਦ ਪਤੀ ਨੂੰ ਪਤਾ ਲੱਗਾ ਤਾਂ !

ਪਟਿਆਲਾ ਦੀ ਸਭ ਤਹਿਸੀਲ ਕਾਨੋਅਰ ਦੇ ਨਾਲ ਲੱਗਦੇ ਪਿੰਡ ਕਾਮੀਖੁਰਜ ਵਿੱਚ ਇੱਕ ਵਿ ਆ ਹ ਤਾ ਦੀ ਭੇਦ ਭਰੇ ਹਾਲਾਤਾ ਵਿੱਚ ਕਤਲ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਸੂਤਰਾ ਤੋ ਮਿਲੀ ਜਾਣਕਾਰੀ ਅ ਨੁ ਸਾ ਰ ਜੀਦੋ ਔਰਤ ਦਾ ਕਤਲ ਹੋਇਆ ਤਾ ਉਸਦੇ ਦੋਨੇ ਬੱਚੇ ਅਤੇ ਪਤੀ ਘਰ ਹੀ ਸਨ।ਦਸ ਕੁ ਸਾਲ ਪਹਿਲਾ ਮ੍ਰਿਤਕ ਫਾਜਲ ਬੇ ਗ ਮ ਦਾ ਵਿਆਹ ਪੁਖਤ ਪਿੰਡ ਦੇ ਲੱਕੀ ਖਾਨ ਨਾਲ ਹੋਇਆ ਸੀ।  

ਜਿਨਾ ਦੇ ਘਰ 2 ਧੀਆ ਨੇ ਜਨਮ ਲਿਆ ਅਤੇ ਇੱਕ ਦੀ ਉਮਰ 7 ਸਾਲ ਅਤੇ ਦੂਜੀ ਦੀ ਉਮਰ 5 ਸਾ ਲ ਦੱਸੀ ਜਾ ਰਹੀ ਹੈ।ਉੱਥੇ ਹੀ ਇਸ ਪੂਰੇ ਮਾਮਲੇ ਤੇ ਮ੍ਰਿਤਕ ਦੇ ਪਰਿਵਾਰ ਮੈਬਰਾ ਦਾ ਕਹਿਣਾ ਹੈ ਕੇ ਦੋਸ਼ੀ ਉਪਰ ਬਣਦੀ ਕ ਰ ਵਾ ਈ ਕੀਤੀ ਜਾਣੀ ਅਤੇ ਉਹਨਾ ਬਣਦਾ ਇਨਸਾਫ ਦੁਆ ਜਾਵੇ।ਇਸ ਮਾਮਲੇ ਵਿੱਚ ਕਾਨੋਅਰ ਦੀ ਪੁਲਿਸ ਜਾਚ ਕਰ ਰਹੀ ਸੂਤਰਾ ਅਨੁਸਾਰ ਮਿਲੀ ਜਾ ਣ ਕਾ ਰੀ ਮੁਤਾਬਿਕ ਇਹ ਮਾਮਲਾ ਪ੍ਰੇਮ ਸਬੰਧਾ ਦਾ ਦੱਸਿਆ ਜਾ ਰਿਹਾ ਹੈ।  

ਮ੍ਰਿਤਕ ਦੇਹ ਨੂੰ ਸਰਕਾਰੀ ਹਸਤਾਲ ਦੇ ਮੂਰਚੀਸ ਵਿੱਚ ਭੇਜ ਦਿੱਤਾ ਗਿਆ ਹੈ।ਉੱਥੇ ਹੀ ਜਾਚ ਅ ਧਿ ਕਾ ਰੀ ਨੇ ਦੱਸਿਆ ਹੈ ਕਿ ਵਿਆਤਾ ਦੇ ਪਤੀ ਵਲੋ ਚਲਦੇ ਪ੍ਰੇਮ ਸਬੰਧਾ ਕਰਕੇ ਸਿਰ ਵਿੱਚ ਰਾਡ ਮਾਰਕੇ ਕ ਤ ਲ ਕਰ ਦਿੱਤਾ ਗਿਆ।ਪੁਲਿਸ ਹੁਣ ਦੋਨਾ ਧਿਰਾ ਦਾ ਪੱਖ ਲੈ ਕਿ ਜਾਚ ਸੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *