Sunday, October 25, 2020
Home > Special News > ਦੇਖੋ ਕੁੜੀ ਨੇ ਬੰਦ ਕਮਰੇ ਵਿੱਚ ਕੀਤਾ ਕੁਝ ਅਜਿਹਾ ਕਿ ਸਭ ਰਹਿ ਗਏ ਦੰਗ !

ਦੇਖੋ ਕੁੜੀ ਨੇ ਬੰਦ ਕਮਰੇ ਵਿੱਚ ਕੀਤਾ ਕੁਝ ਅਜਿਹਾ ਕਿ ਸਭ ਰਹਿ ਗਏ ਦੰਗ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਨਾਭਾ ਦੀ ਰਹਿਣ ਵਾਲੀ ਇੱਕ ਲੜਕੀ ਜਸਪ੍ਰੀਤ ਕੌਰ ਨੇ ਅਾਪਣੇ ਭੰਗੜੇ ਦੇ ਜ਼ਰੀਏ ਪੂਰੇ ਮੁਲਕ ਦੇ ਲੋਕਾਂ ਦਾ ਮਨ ਮੋਹ ਲਿਆ।ਦਰਅਸਲ ਇੱਕ ਸੰਸਥਾ ਵੱਲੋਂ ਬੱਚਿਆਂ ਦੇ ਆਨਲਾਈਨ ਮੁਕਾਬਲੇ ਕਰਵਾਏ ਗਏ ਸਨ ਤਾਂ ਕਿ ਬੱਚੇ ਮੋਬਾਇਲਾਂ ਨੂੰ ਛੱਡ ਕੇ ਸਰੀਰਕ ਗਤੀਵਿਧੀਆਂ ਵਿੱਚ ਹਿੱਸਾ ਪਾਉਣ।ਇਹ ਭੰਗੜੇ ਅਤੇ ਗਾਇਕੀ ਦੇ ਮੁਕਾਬਲੇ ਸਨ।ਜਿਸ ਵਿੱਚ ਕਈ ਮੁਲਕਾਂ ਤੋਂ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਜਸਪ੍ਰੀਤ ਕੌਰ ਜੋ ਕਿ ਰਾਸ਼ਟਰੀ ਪੱਧਰ ਦੀ ਖਿਡਾਰੀ ਵੀ ਹੈ ਨੇ ਭੰਗੜੇ ਵਿੱਚ ਹਿੱਸਾ ਲਿਆ।ਆਪਣੇ ਭੰਗੜੇ ਨਾਲ ਉਸ ਨੇ ਪੂਰੇ ਮੁਲਕ ਨੂੰ ਮੋਹ ਲਿਆ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ।ਹੁਣ ਲੋਕ ਉਨ੍ਹਾਂ ਦੇ ਘਰ ਆ ਕੇ ਉਸਨੂੰ ਸਨਮਾਨ ਕਰ ਰਹੇ ਹਨ।ਉਸਦਾ ਪਰਿਵਾਰ ਆਪਣੀ ਲੜਕੀ ਤੇ ਮਾਣ ਮਹਿਸੂਸ ਕਰ ਰਿਹਾ ਹੈ।ਉਸਨੇ ਅਾਪਣੇ ਮੁਲਕ ਦਾ ਨਾਮ ਰੌਸ਼ਨ ਕੀਤਾ ਹੈ।ਇਸ ਤਰ੍ਹਾਂ ਬੱਚਿਆਂ ਨੂੰ ਸਰੀਰਕ ਗਤੀਵਿਧੀਆਂ ਵਿੱਚ ਲਗਾਉਣ ਲਈ ਇਹ ਬਹੁਤ ਵਧੀਆ ਕੰਮ ਸੀ।ਇਸ ਵਿੱਚ ਕਾਫੀ ਬੱਚਿਆਂ ਨੇ ਵੱਧ ਚੜ੍ਹ ਹਹਿੱਸਾ ਪਾਇਆ।

Leave a Reply

Your email address will not be published. Required fields are marked *