Tuesday, October 27, 2020
Home > Special News > ਦੇਖੋ ਇਸ ਪਾਖੰਡੀ ਬਾਬੇ ਨੇ ਨਵ ਵਿਆਹੀ ਔਰਤ ਨਾਲ ਕੀਤੀ ਸ਼ਰਮਨਾਕ ਹਰਕਤ !

ਦੇਖੋ ਇਸ ਪਾਖੰਡੀ ਬਾਬੇ ਨੇ ਨਵ ਵਿਆਹੀ ਔਰਤ ਨਾਲ ਕੀਤੀ ਸ਼ਰਮਨਾਕ ਹਰਕਤ !

ਇਹ ਜਾਣਕਾਰੀ ਸੋਸ਼ਲ ਮੀਡੀਆ ਤੋ ਲਈ ਗਈ ਹੈ ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅਕਸਰ ਹੀ ਭੋਲੇ ਭਾਲੇ ਲੋਕ ਪਾਖੰਬੀ ਬਾਬਿਆਂ ਦੇ ਚੱਕਰਾਂ ਵਿੱਚ ਆ ਕੇ ਆਪਣਾ ਨੁਕਸਾਨ ਕਰਵਾ ਲੈਂਦੇ ਹਨ।ਤੁਸੀਂ ਦੇਖਿਆ ਹੀ ਹੋਵੇਗਾ ਕਿ ਇਹ ਪਾਖੰਡੀ ਬਾਬੇ ਪਿੰਡਾਂ ਵਿੱਚ ਜਾ ਕੇ ਭੂਤ ਕੱਢਣ ਦੇ ਬਹਾਨੇ ਔਰਤਾਂ ਨਾਲ ਗਲਤ ਹਰਕਤਾਂ ਕਰਦੇ ਹਨ ਅਤੇ ਪੈਸੇ ਵੁ ਬਟੋਰ ਲੈਂਦੇ ਹਨ।

ਇੰਨਾਂ ਕੁਝ ਹੋਣ ਦੇ ਬਾਵਜੂਦ ਵੀ ਲੋਕਾਂ ਦੁਆਰਾ ਪਾਖੰਡੀ ਬਾਬਿਆਂ ਤੇ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਜੋ ਵੀ ਪਾਖੰਡੀ ਬਾਬੇ ਕਹਿੰਦੇ ਹਨ ਅੱਖਾਂ ਬੰਦ ਕਰ ਉਹ ਕੰਮ ਕੀਤਾ ਜਾਂਦਾ ਹੈ।ਸ਼ੋਸਲ਼ ਮੀਡੀਆ ਤੇ ਅਸੀਂ ਅਜਿਹੀਆਂ ਕਈ ਵੀਡੀਓ ਦੇਖਦੇ ਹਾਂ ਜਿਸ ਵਿੱਚ ਪਾਖੰਡੀ ਬਾਬਿਆਂ ਨੂੰ ਕੁੱਟ ਵੀ ਬਹੁਤ ਪੈਂਦੀ ਹੈ।ਅਜਿਹੀ ਹੀ ਇੱਕ ਵੀਡੀਓ ਸ਼ੋਸਲ਼ ਮੀਡੀਆ ਤੇ ਵਾਈਰਲ ਹੋ ਰਹੀ ਹੈ।ਦੋਸਤੋ ਇਸ ਵੀਡੀਓ ਵਿੱਚ ਇੱਕ ਪਾਖੰਡੀ ਬਾਬੇ ਦੁਆਰਾ ਇੱਕ ਨਵ ਵਿਆਹੀ ਕੁੜੀ ਵਿੱਚੋਂ ਭੂਤ ਕੱਢੇ ਜਾ ਰਹੇ ਹਨ। ਇਸ ਬਹਾਨੇ ਉਹ ਕੁੜੀ ਨੂੰ ਵਾਲਾਂ ਤੋਂ ਬਹੁਤ ਬੁਰੀ ਤਰ੍ਹਾਂ ਫੜ ਕੇ ਬੈਠਾ ਹੋਇਆ ਹੈ ਅਤੇ ਉਸ ਨੂੰ ਕੁੱਟ ਮਾਰ ਕਰਕੇ ਭੂਤ ਭੱਜਾ ਰਿਹਾ ਹੈ।

ਇਸ ਵੀਡੀਓ ਵਿੱਚ ਅਸੀਂ ਸਾਫ ਦੇਖ ਸਕਦੇ ਹਾਂ ਕਿ ਉਸ ਔਰਤ ਨੂੰ ਬੁਰੀ ਤਰ੍ਹਾਂ ਕੁੱਟਿਆਂ ਜਾ ਰਿਹਾ ਹੈ ਅਤੇ ਪਾਖੰਡ ਕੀਤੇ ਜਾ ਰਹੇ ਹਨ। ਦੋਸਤੋ ਹੁਣ ਤਾਂ ਪੜਿਆ ਲਿਖਿਆ ਯੁੱਗ ਹੈ ਪਰ ਫਿਰ ਵੀ ਲੋਕ ਇੰਨਾਂ ਅਨਪੜ੍ਹਾਂ ਮਗਰ ਲੱਗ ਅਾਪਣੀ ਇੱਜਤ ਵੀ ਗਵਾ ਦਿੰਦੇ ਹਨ।ਸਾਨੂੰ ਚਾਹੀਦਾ ਹੈ ਕਿ ਇੰਨਾਂ ਪਾਖੰਡੀ ਬਾਬਿਆਂ ਤੋਂ ਸਾਵਧਾਨ ਅਤੇ ਦੂਰੁੀ ਬਣਾ ਕੇ ਰੱਖਣੀ ਚਾਹੀਦੀ ਹੈ।ਇਨ੍ਹਾਂ ਬਾਬਿਆਂ ਨੂੰ ਗਲਤ ਕੰਮ ਲਈ ਸ਼ਖਤ ਸਜ਼ਾ ਦੇਣੀ ਚਾਹੀਦੀ ਹੈ।

Leave a Reply

Your email address will not be published. Required fields are marked *