Thursday, November 26, 2020
Home > Special News > ਵੇਖੋ 9 ਸਾਲ ਦੀ ਉਮਰ ਵਿੱਚ ਮਰਨਾ ਚਾਹੁੰਦਾ ਹੈ ਇਹ ਛੋਟਾ ਬੱਚਾ !

ਵੇਖੋ 9 ਸਾਲ ਦੀ ਉਮਰ ਵਿੱਚ ਮਰਨਾ ਚਾਹੁੰਦਾ ਹੈ ਇਹ ਛੋਟਾ ਬੱਚਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਆਤਮਹੱਤਿਆ ਦੀ ਗੱਲ ਕਰਨਾ ਇੱਕ ਆਮ ਜੀ ਗੱਲ ਹੋ ਗਈ ਹੈ ਜੇ ਪਰਿਵਾਰਕ ਮੈਂਬਰਾਂ ਨਾਲ ਲੜਾਈ ਝਗੜਾ ਹੋ ਜਾਵੇ ਜਾ ਪੇਪਰਾਂ ਵਿੱਚੋ ਘੱਟ ਨੰਬਰ ਜਾ ਪਿਆਰ ਵਿੱਚ ਥੋਖਾ ਮਿਲ ਜਾਵੇ। ਤਾ ਹਰ ਕੋਈ ਆਤਮਹੱਤਿਆ ਕਰਨ ਦਾ ਰਾਹ ਅਪਣਾਉਂਦਾ ਹੈ ਜਾਣਕਾਰੀ ਅਨੁਸਾਰ ਇੰਨੀ ਇੱਕ ਵੀਡੀਓ ਵਾਇਰਲ ਹੋਈ ਹੈ

ਜਿਸ ਵਿੱਚ ਇੱਕ ਨੌ ਸਾਲ ਦਾ ਬੱਚਾ ਮਰਨ ਦੀ ਗੱਲ ਕਰ ਰਿਹਾ ਹੈ ਹਾਲਾਂਕਿ ਇਸ ਬੱਚੇ ਨੂੰ ਹਲੇ ਤੱਕ ਮਰਨ ਜੀਵਨ ਦਾ ਕੋਈ ਅੰਤਰ ਵੀ ਨਹੀ ਪਤਾ ਹੋਵੇਗਾ। ਜਾਣਕਾਰੀ ਅਨੁਸਾਰ ਇਸ ਬੱਚੇ ਦਾ ਨਾਮ ਕਵਾਡੇੱਨ ਹੈ ਪਰ ਉਹ ਮਰਨਾ ਇਸ ਲਈ ਚਾਹੁੰਦਾ ਹੈ ਕਿਉਂਕਿ ਉਸਦੇ ਸਾਥੀ ਬੱਚੇ ਉਸਨੂੰ ਬੌਨਾ ਕਹਿਕੇ ਮਖੌਲ ਕਰਦੇ ਹਨ। ਇਸ ਤੋ ਤੰਗ ਹੋ ਕੇ ਉਹ ਬੱਚਾ ਮਰਨ ਦੀ ਗੱਲ ਕਹਿ ਰਿਹਾ ਹੈ।

Leave a Reply

Your email address will not be published. Required fields are marked *