Friday, October 30, 2020
Home > News > ਸੁਸ਼ਾਂਤ ਰਾਜਪੂਤ ਮਾਮਲੇ ਵਿੱਚ ਸੀਬੀਆਈ ਜਾਂਚ ਇਹਨਾਂ ਮਸਹੂਰ ਹਸਤੀਆਂ ਨੂੰ ਕੀਤਾ ਅਰੈਸਟ !

ਸੁਸ਼ਾਂਤ ਰਾਜਪੂਤ ਮਾਮਲੇ ਵਿੱਚ ਸੀਬੀਆਈ ਜਾਂਚ ਇਹਨਾਂ ਮਸਹੂਰ ਹਸਤੀਆਂ ਨੂੰ ਕੀਤਾ ਅਰੈਸਟ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਸ਼ੁਸ਼ਾਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਦੀ ਵਜ੍ਹਾ ਜਾਨਣ ਲਈ ਹਰ ਕੋਈ ਉਤਸੁਕ ਹੈ।ਉਸਦੇ ਚਾਹਣ ਵਾਲੇ ਸਰਕਾਰ ਤੋਂ ਜਾਂਚ ਦੀ ਮੰਗ ਕਰ ਰਹੇ ਹਨ।ਇਸ ਮਾਮਲੇ ਵਿੱਚ ਸੀਬੀਆਈ ਨੂੰ ਤੈਨਾਤ ਕੀਤਾ ਗਿਆ ਹੈ।ਸ਼ੁਸ਼ਾਤ ਸਿੰਘ ਰਾਜਪੂਤ ਨੇ ਇਹ ਸਫਲਤਾ ਬਹੁਤ ਮਿਹਨਤ ਨਾਲ ਹਾਸਲ ਕੀਤੀ ਸੀ।ਇਸ ਲਈ ਉਹ ਆਪਣੀ ਸਫਲਤਾ ਨੂੰ ਅਜਾਈਂ ਹੀ ਗਵਾ ਨਹੀਂ ਸਕਦਾ।

ਸੀਬੀਆਈ ਦੁਆਰਾ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੌਰਾਨ ਕਾਫੀ ਸਬੂਤ ਹਾਸਲ ਹੋ ਰਹੇ ਹਨ ਜਿਸਤੋਂ ਸਾਬਤ ਹੁੰਦਾ ਹੈ ਕਿ ਸ਼ੁਸ਼ਾਤ ਨੇ ਆਤਮ ਹੱਤਿਆ ਨਹੀਂ ਕੀਤੀ।ਇਸ ਵਿੱਚ ਕਈ ਫਿਲਮੀ ਸਿਤਾਰੇ ਸ਼ਾਮਿਲ ਹੋ ਸਕਦੇ ਹਨ।ਦੱਸਿਆ ਜਾ ਰਿਹਾ ਹੈ ਕਿ ਸ਼ੁਸ਼ਾਤ ਦੀ ਮੌਤ ਪਿੱਛੇ ਕਈ ਫਿਲਮੀ ਸਿਤਾਰਿਆਂ ਦਾ ਹੱਥ ਹੋ ਸਕਦਾ ਹੈ।

ਪੁਲਿਸ ਦੁਆਰਾ ਮੁਬੰਈ ਵਿੱਚ ਸ਼ੱਕ ਦੇ ਘੇਰੇ ਵਿੱਚ ਆ ਰਹੇ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਜਾ ਰਿਹਾ ਹੈ।ਇਸ ਮਾਮਲੇ ਸੰਬੰਧੀ ਕਈ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ।ਫਿਲਹਾਲ ਜਾਂਚ ਜਾਰੀ ਹੈ ਅਤੇ ਸ਼ੁਸ਼ਾਤ ਸਿੰਘ ਦੀ ਮੌਤ ਦਾ ਕਾਰਨ ਜਲਦ ਹੀ ਲੱਭਿਆ ਜਾਵੇਗਾ।ਸ਼ੁਸ਼ਾਤ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ।ਉਸਦੇ ਮੌਤ ਦੀ ਅਸਲ ਵਜ੍ਹਾ ਸੀਬੀਆਈ ਦੁਆਰਾ ਲੱਭੀ ਜਾ ਰਹੀ ਹੈ।

Leave a Reply

Your email address will not be published. Required fields are marked *