Saturday, December 5, 2020
Home > News > ਦੋਸਤ ਦੀ ਪਤਨੀ ਨਾਲ ਬਿਸਤਰ ਤੇ ਮਨਾ ਰਿਹਾ ਸੀ ਰੰਗਰਲੀਆਂ ਪਤੀ ਨੇ ਫੜੇ ਰੰਗੇ ਹੱਥੀਂ !

ਦੋਸਤ ਦੀ ਪਤਨੀ ਨਾਲ ਬਿਸਤਰ ਤੇ ਮਨਾ ਰਿਹਾ ਸੀ ਰੰਗਰਲੀਆਂ ਪਤੀ ਨੇ ਫੜੇ ਰੰਗੇ ਹੱਥੀਂ !

ਅੱਜ ਕੱਲ ਸਮਾਜ ਵਿੱਚ ਨਜਾਇਜ ਰਿਸ਼ਤਿਆ ਕਰਕੇ ਘਰਾ ਦੇ ਘਰ ਉਝੜਦੇ ਜਾ ਰਹੇ ਹਨ।ਜਿਸ ਧਰਾ ਹੇਠ ਪਤੀ ਜਾ ਪਤਨੀ ਵਲੋ ਨਜਾਇਸ ਸਬੰਧ ਬਣਾਉਣ ਤੇ ਕੇਸ ਦਰਜ ਹੋ ਜਾਦੇ ਹਨ।ਉਹ ਵੀ ਸਰਕਾਰ ਵਲੋ ਹਟਾ ਦਿੱਤੇ ਗਏ ਹਨ।ਜਿਸ ਕਾਰਨ ਹੋ ਸਕਦਾ ਹੈ ਕਿ ਨਜਾਇਸ ਰਿਸ਼ਤਿਆ ਦੀ ਗਿਣਤੀ ਦਿਨ ਪ੍ਰੀਤ ਦਿਨ ਵੱਧਦੀ ਜਾ ਰਹੀ ਹੈ।ਪਤੀ ਅਤੇ ਪਤੀ ਦਾ ਇੱਕ ਅਜਿਹਾ ਰਿਸ਼ਤਾ ਹੁੰਦਾ ਹੈ  

ਜੋ ਕਿ ਵਿਸ਼ਵਾਸ ਨਾਮ ਦੇ ਬਹੁਤ ਬਰੀਕ ਧਾਗੇ ਦੀ ਤਰਾ ਹੁੰਦਾ ਹੈ।ਜੇਕਰ ਇਹ ਟੁੱਟ ਜਾਵੇ ਤਾ ਸਾਰੀ ਉਮਰ ਲਈ ਨਹੀ ਜੁੜਦੇ ਨਜਾਇਜ ਰਿਸ਼ਤਿਆ ਦਾ ਵੱਧਣਾ ਸਾਹਿਦ ਮੁਲਕ ਵਿੱਚ ਵੱਧ ਰਹੀ ਮਹਿੰਗਾਈ ਵੀ ਹੋ ਸਕਦਾ ਹੈ ਕਿਉਕਿ ਔਰਤ ਨੂੰ ਪਿਆਰ ਵੀ ਚਾਹਿਦਾ ਨਾਲ ਦੇ ਨਾਲ ਉਸਨੂੰ ਆਪਣੇ ਸ਼ੋਕ ਪੂਰੇ ਕਰਨ ਦੀ ਇੱਕ ਤਮਾ ਹੁੰਦੀ ਹੈ। ਖੈਰ ਅੱਜ ਅਸੀ ਇੱਕ ਅਜਿਹੀ ਹੀ ਘਟਨਾ ਨੂੰ ਸ਼ੇਅਰ ਕਰਨ ਜਾ ਰਹੇ ਹਨ।

ਜਿੱਥੇ ਇੱਕ ਔਰਤ ਨੇ ਸਮਾਜਿਕ ਰਿਸ਼ਤਿਆ ਅਨੁਸਾਰ ਆਪਣੇ ਮਾ ਬਾਪ ਦੇ ਕਹਿਣੇ ਅਨੁਸਾਰ ਵਿਆਹ ਤਾ ਕੁਰਵਾ ਲਿਆ ਸੀ   ਪਰ ਉਸਦੇ ਦਿਲ ਵਿੱਚ ਰਹਿੰਦਾ ਕੌਈ ਹੋਰ ਸੀ ਜੋ ਕੇ ਉਸਨੂੰ ਪਿਆਰ ਦੇ ਨਾਲ ਸ਼ੋਕ ਵੀ ਪੂਰੇ ਕੁਵਾਉਦਾ ਸੀ।ਪਰ ਉਹ ਲੜਕੀ ਨਾਮ ਦੀ ਹੀ ਆਪਣੇ ਪਤੀ ਨਾਲ ਸਰੀਰ ਸਬੰਧ ਬਣਾਉਦੀ ਸੀ।ਪਰ ਜਦੋ ਉਸ ਦਾ ਪਹਿਲਾ ਪਿਆਰ ਉਸਨੂੰ ਮਿਲਦਾ ਉਸ ਨਾਲ ਸਰੀਰ ਸਬੰਧ ਬਣਾਕੇ ਖੁਸ਼ ਹੁੰਦੀ ਸੀ।ਇਹ ਕਾਹਣੀ ਹਰਿਆਣਾ ਦੇ ਕੈਥਲ ਦੀ ਹੈ।

Leave a Reply

Your email address will not be published. Required fields are marked *