Wednesday, October 28, 2020
Home > Special News > ਕੁੜੀ ਨੇ ਵਿਆਹ ਕਰਵਾਉਣ ਲਈ ਰੱਖੀ ਅਜਿਹੀ ਸ਼ਰਤ ਕਿ ਦੂਲਹਾ ਸੁਣਕੇ ਸਰਮ ਨਾਲ ਹੋਇਆ ਪਾਣੀ ਪਾਣੀ !

ਕੁੜੀ ਨੇ ਵਿਆਹ ਕਰਵਾਉਣ ਲਈ ਰੱਖੀ ਅਜਿਹੀ ਸ਼ਰਤ ਕਿ ਦੂਲਹਾ ਸੁਣਕੇ ਸਰਮ ਨਾਲ ਹੋਇਆ ਪਾਣੀ ਪਾਣੀ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਸਾਡੇ ਸਮਾਜ ਵਿੱਚ ਅਕਸਰ ਅਸੀ ਵੇਖਦੇ ਹਾ ਕਿ ਵਿਆਹ ਵਾਲੇ ਬੰਧਨ ਵਿੱਚ ਵੱਜਣ ਤੋ ਪਹਿਲਾਂ ਕਈ ਪ੍ਰਕਾਰ ਦੀਆਂ ਸਰਤਾ ਰੱਖੀਆਂ ਜਾਂਦੀਆਂ ਹਨ। ਕੋਈ ਦਹੇਜ ਦੀ ਮੰਗ ਜਾ ਦਹੇਜ ਨਾ ਦੇਣ ਦੀ ਮੰਗ ਰੱਖੀ ਜਾਂਦੀ ਹੈ ਪਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣਕੇ ਵਿਸ਼ਵਾਸ ਨਹੀ ਕਰੋਗੇ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਦੇ ਪੂਰਣੀਆ ਜਿਲੇ ਦਾ ਹੈ ਜਿੱਥੇ ਇੱਕ ਕੈਸਰ ਨਾਮ ਦੇ ਮੁੰਡੇ ਦਾ ਵਿਆਹ ਸੋਨੀ ਨਾਮ ਦੀ ਕੁੜੀ ਨਾਲ ਤੈਅ ਹੋਇਆ।

ਪਰ ਵਿਆਹ ਤੋ ਪਹਿਲਾ ਕੁੜੀ ਨੇ ਲੜਕੇ ਸਾਹਮਣੇ ਦੋ ਸ਼ਰਤਾਂ ਰੱਖੀਆਂ ਕਿ ਲੜਕਾ ਇਹ ਸਭ ਸੁਣ ਸ਼ਰਮਾ ਗਿਆ। ਜਾਣਕਾਰੀ ਅਨੁਸਾਰ ਸੋਨੀ ਨੇ ਕਿਹਾ ਕਿ ਇੱਕ ਤਾਂ ਘਰ ਵਿੱਚ ਸੌਚਾਲਯ ਬਣਵਾਉਣਾ ਪਵੇਗਾ ਤੇ ਦੂਜਾ ਵਿਆਹ ਵਾਲੇ ਕਾਰਡ ਤੇ ਪਰਿਵਾਰ ਨਿਯੋਜਨ ਦਾ ਇਸ਼ਤਿਹਾਰ ਛਪਵਾਉਣਾ ਪਵੇਗਾ।

ਕਿਉਂਕਿ ਉਸਦਾ ਕਹਿਣਾ ਹੈ ਕਿ ਛੋਟਾ ਪਰਿਵਾਰ ਹੀ ਸੁਖੀ ਪਰਿਵਾਰ ਹੁੰਦਾ ਹੈ ਤੇ ਪਰਿਵਾਰਕ ਮੈਂਬਰਾਂ ਦਾ ਖਰਚਾ ਚਲਾਉਣ ਵਿੱਚ ਆਸਾਨੀ ਹੁੰਦੀ ਹੈ ਜਾਣਕਾਰੀ ਅਨੁਸਾਰ ਵਿਆਹ ਵਾਲੇ ਲੜਕੇ ਨੇ ਦੱਸਿਆ ਕਿ ਪਹਿਲਾਂ ਉਸਨੇ ਲੜਕੀ ਦੇ ਇਹਨਾਂ ਵਿਚਾਰਾਂ ਬਾਰੇ ਪੂਰੀ ਤਰ੍ਹਾਂ ਜਾਣਿਆ। ਤੇ ਉਸ ਤੋ ਬਾਅਦ ਹੀ ਵਿਆਹ ਲਈ ਹਾਮੀ ਭਰੀ ਸੀ ਕਿਉਂਕਿ ਉਹ ਸੋਨੀ ਦੀ ਗੱਲਾ ਨਾਲ ਪੂਰਾ ਸਹਿਮਤ ਸੀ।

Leave a Reply

Your email address will not be published. Required fields are marked *