Tuesday, July 14, 2020
Home > Special News > ਇੱਥੇ ਬਿਨਾ ਮਰਦਾ ਦੇ ਹੀ ਔਰਤਾਂ ਹੋ ਰਹੀਆ ਹਨ ਗਰਭਵਤੀ ਕਾਰਨ ਜਾਣ ਹਰ ਕੋਈ ਹੈਰਾਨ !

ਇੱਥੇ ਬਿਨਾ ਮਰਦਾ ਦੇ ਹੀ ਔਰਤਾਂ ਹੋ ਰਹੀਆ ਹਨ ਗਰਭਵਤੀ ਕਾਰਨ ਜਾਣ ਹਰ ਕੋਈ ਹੈਰਾਨ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਸੋਸਲ ਮੀਡੀਆ ਤੋ ਮਿਲੀ ਖਬਰ ਹੈ ਕਿ ਹਾਲ ਹੀ ਵਿੱਚ ਚੀਨ ਤੋਂ ਇੱਕ ਹੈਰਾਨ ਕਰਨ ਵਾਲਾ ਮਾ ਮ ਲਾ ਸਾਹਮਣੇ ਆਇਆ ਹੈ।ਇੱਥੇ ਗੁਯਾਂਗ ਸ਼ਹਿਰ ਵਿੱਚ ਇੱਕ ਲੜਕੀ ਦੇ ਪੇਟ ਵਿੱਚ ਬਹੁਤ ਦ ਰ ਦ ਸੀ। ਜਿਸ ਕਾਰਨ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ।ਪਰ ਜਦੋ ਇਹ ਰਿਪੋਰਟ ਸਾਹਮਣੇ ਆਈ ਤਾ ਡਾ ਕ ਟ ਰਾ ਦੇ ਪੈਰਾ ਹੇਠੋ ਜ਼ਮੀਨ ਖਿਸਕ ਗਈ।  

ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋ ਲੜਕੀ ਹਸਪਤਾਲ ਪਹੁੰਚੀ ਤਾ ਉਸ ਨੂੰ ਪਤਾ ਲੱ ਗਿ ਆ ਕਿ ਉਹ ਗਰਭਵਤੀ ਹੈ। ਲੜਕੀ ਨੇ ਦਾਅਵਾ ਕੀਤਾ ਹੈ ਕਿ ਉਸਦਾ ਕੋਈ ਪ੍ਰੇਮੀ ਨਹੀ ਉਹ ਕੁਆਰੀ ਹੈ। ਪਰ ਹੈ ਰਾ ਨੀ ਦੀ ਗੱਲ ਇਹ ਹੈ ਕਿ ਕੁਆਰੀ ਰਹਿੰਦਿਆਂ ਹੀ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਇੰਗਰੇਜ਼ੀ ਸਾਈਟ ਮਿਰਰ ਦੇ ਅਨੁਸਾਰ ਡਾਕਟਰਾ ਨੇ ਲ ੜ ਕੀ ਦੇ ਸ਼ਬਦਾ ਤੇ ਵਿਸ਼ਵਾਸ ਕਰਨ ਤੋ ਇਨਕਾਰ ਕਰ ਦਿੱਤਾ   ਜਦੋਂ ਉਸਨੇ ਜਾਚ ਸ਼ੁਰੂ ਕੀਤੀ।

ਲੜਕੀ ਕਹਿੰਦੀ ਹੈ ਕਿ ਉਸ ਦਾ ਕਦੇ ਸਰੀਰਕ ਸੰਬੰਧ ਨਹੀ ਰਿਹਾ ਉਸਦਾ ਕੋਈ ਬੁਆਏਫ੍ਰੈਂਡ ਨਹੀ ਹੈ। ਡਾ ਕ ਟ ਰ ਕਹਿੰਦੇ ਹਨ ਕਿ ਇਕ ਵਾਰ ਕਿਸੇ ਨੇ ਸ਼ਰਾਬ ਪੀ ਕੇ ਕਿਸੇ ਨਾਲ ਸਰੀਰਕ ਸੰ ਬੰ ਧ ਬਣਾ ਲਿਆ ਹੈ। ਡਾਕਟਰ ਇਸ ਮਾਮਲੇ ਤੇ ਹੈਰਾਨ ਰਹਿ ਗਏ ਜਦੋਂ ਲੜਕੀ ਪੜ੍ਹੇ ਲਿਖੇ ਹੋਣ ਤੋ ਬਾਅਦ ਵੀ ਇਸ ਤਰ੍ਹਾ ਬੋਲ ਰਹੀ ਸੀ ਡਾਕਟਰਾਂ ਦਾ ਕ ਹਿ ਣਾ ਹੈ ਕਿ ਇਹ ਪਹਿਲਾ ਮਾਮਲਾ ਨਹੀ ਹੈ।  

ਤੋਂ ਪਹਿਲਾ ਵੀ ਕਈ ਮਾਮਲੇ ਸਾਹਮਣੇ ਆਏ ਹਨ।ਇਹ ਦਰਸਾਉਦਾ ਹੈ ਕਿ ਉਹ ਗ ਰ ਭ ਵ ਤੀ ਹੈ।ਇਹ ਲੜਕੀ ਬਹੁਤ ਜ਼ਿਆਦਾ ਮੋਟੀ ਸੀ।ਅਤੇ ਅਸਾਧਾਰਣ ਸਮੇ ਸੀ ਇਸ ਲਈ ਉਸਨੂੰ ਨਹੀ ਪਤ ਸੀ ਕਿ ਉਹ ਗਰਭਵਤੀ ਹੈ ਲੜਕੀ ਨੇ ਇਕ ਪੁੱ ਤ ਰ ਨੂੰ ਜਨਮ ਦਿੱਤਾ।

Leave a Reply

Your email address will not be published. Required fields are marked *