Tuesday, July 14, 2020
Home > News > ਰਿਸ਼ਤੇ ਵਿੱਚ ਚਾਚਾ ਲੱਗਣ ਵਾਲੇ ਵਿਅਕਤੀ ਨੇ ਟੱਪੀਆਂ ਸਰਮ ਦੀਆਂ ਸਾਰੀਆਂ ਹੱਦਾਂ !

ਰਿਸ਼ਤੇ ਵਿੱਚ ਚਾਚਾ ਲੱਗਣ ਵਾਲੇ ਵਿਅਕਤੀ ਨੇ ਟੱਪੀਆਂ ਸਰਮ ਦੀਆਂ ਸਾਰੀਆਂ ਹੱਦਾਂ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਪੂਰੀ ਖਬਰ ਨੀਚੇ ਵੀਡੀਓ ਵਿੱਚ ਦੇਖੋ ਜੀ। ਫਾਜਿਲਕਾ ਤੋ ਇੱਕ ਸ਼ਰਮਨਾਕ ਵੱਡੀ ਖਬਰ ਦੇਖਣ ਨੂੰ ਮਿਲੀ ਹੈ।ਫਾਜਿਲਕਾ ਦੇ ਨੇੜਲੇ ਪਿੰਡ ਨਵਾ ਸਾਲੇਪਰਸ਼ਾਹ ਤੋ ਇੱਕ ਨਬਾਲਗ ਲ ੜ ਕੀ ਨਾਲ ਬਲਾਤਕਾਰ ਦਾ ਮਾਮਲਾ ਸਾਮਣੇ ਆਇਆ ਹੈ।ਜਿੱਥੇ ਕੇ ਇੱਕ 15 ਸਾਲਾ ਦੀ ਲੜਕੀ ਨਾਲ ਉਸਦੇ ਰਿ ਸ ਤੇ ਵਿੱਚ ਲੱਗਣ ਵਾਲੇ ਚਾਚੇ ਨੇ ਹੀ ਰੇਪ ਕੀਤਾ।  

ਫਿਲਹਾਲ ਇਲਾਕੇ ਦੀ ਪੁਲਿਸ ਇਸ ਘਟਨਾ ਦੀ ਜਾਚ ਕਰ ਰਹੀ ਹੈ।ਮਿਲੀ ਜਾਣਕਾਰੀ ਮੁਤਾਬਿਕ ਇੱਕ ਵਿਅਕਤੀ ਲ ੜ ਕੀ ਨੂੰ ਵਿਆਹ ਦਾ ਝਾਸ਼ਾ ਦੇ ਕੇ ਆਪਣੇ ਨਾਲ ਘਰੋ ਭਜਾਕੇ ਲੈ ਗਿਆ ਅਤੇ ਉਸਨੂੰ ਕਾਫੀ ਦਿਨ ਆਪਣੇ ਨਾਲ ਰੱ ਖਿ ਆ ਅਤੇ ਗਲਤ ਕੰਮ ਕਰਦਾ ਰਿਹਾ। ਪੀੜਤ ਲੜਕੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋ

ਦੱਸਿਆ ਕੇ 10 ਜੂਨ ਉਸਦੇ ਲੱਗਦੇ ਰਿਸ਼ਤੇਦਾਰ ਪਵਨ ਸਿੰਘ ਆਪਣੇ ਕੁਝ ਸਾਥੀਆ ਨਾਲ ਮਿਲਕੇ ਉਸਨੂੰ ਕੋਈ ਨ ਸ਼ੀ ਲੀ ਵਸਤੂ ਦੇ ਕੇ ਆਪਣੇ ਨਾਲ ਘਰੋ ਭਜਾਕੇ ਲੈ ਗਿਆ।   ਅਤੇ ਫਿਰ ਵਿਆਹ ਦਾ ਝਾਸ਼ਾ ਦੇ ਕੇ ਉਸ ਨਾਲ ਇੱਕ ਹਫਤੇ ਤੱਕ ਬਲਾਤਕਾਰ ਕਰਦਾ ਰਿਹਾ। ਪੀੜਤ ਲੜਕੀ ਨੇ ਦੱਸਿਆ ਕੇ ਉਸਨੂੰ ਘਰੋ ਭਜਾਕੇ ਲੈ ਜਾਣ ਵਾਲਾ ਵਿਅਕਤੀ ਰਿਸ਼ਤੇ ਵਿੱਚ ਉ ਸ ਦਾ ਚਾਚਾ ਲੱਗਦਾ ਹੈ।ਪੁਲਿਸ ਇਸ ਮਾਮਲੇ ਦੀ ਜਾਚ ਕਰ ਰਹੀ ਹੈ।

Leave a Reply

Your email address will not be published. Required fields are marked *