Tuesday, December 1, 2020
Home > Special News > ਲਾਕਡੌਨ ਚ ਬੋਈਫਰੈਂਡ ਤੋਂ ਦੂਰ ਨਾ ਰਹਿ ਸਕੀ ਇਹ ਕੁੜੀ ਤੇ ਗਈ ਰਹਿਣ ਉਸਦੇ ਨਾਲ ਤੇ ਫਿਰ !

ਲਾਕਡੌਨ ਚ ਬੋਈਫਰੈਂਡ ਤੋਂ ਦੂਰ ਨਾ ਰਹਿ ਸਕੀ ਇਹ ਕੁੜੀ ਤੇ ਗਈ ਰਹਿਣ ਉਸਦੇ ਨਾਲ ਤੇ ਫਿਰ !

ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਕਾਰੋਨਾਂ ਦੇ ਕਰਕੇ ਸਾਰੇ ਆਪੋ ਆਪਣੇ ਘਰਾ ਦੇ ਵਿਚ ਹਨ ਇਸੇ ਨੂੰ ਲੈ ਕਿ ਹੀ ਕਿ ਅਦਾਕਾਰ ਜਿਸਦਾ ਨਾਮ ਮਾਹਿਰਾਂ ਸ਼ਰਮਾ ਹੈ ਉਹ ਹੁਣ ਚਰਚਾ ਦਾ ਵਿਸ਼ਾ ਬਣ ਗਈ , ਇਹ ਕੁੜੀ ਆਪਣੇ ਪ੍ਰੇਮੀ ਜਿਸਦਾ ਨਾਮ ਪਾਰਾਸ਼ ਹੈ ਉਸਨੂੰ ਘਰ ਦੇ ਵਿਚ ਇਕੱਲੇ ਨਾ ਛੱਡ ਸਕੀ ਜਿਸਦੇ ਕਾਰਨ ਉਹ ਉਸਦੇ ਕੋਲ ਹੀ ਰਹਿਣ ਦੇ ਲਈ ਚਲੀ ਗਈ ਇਹ

ਸਭ ਤਾ ਪਤਾ ਲੱਗ ਸਕਿਆ ਜਦੋ ਮਹਿਰਾ ਨੇ ਆਪਣੀ ਮੌਜ ਮਸਤੀ ਕਰਦੇ ਸਮੇ ਦੀਆ ਤਸਵੀਰਾ ਜੋ ਕਿ ਪਰਾਸ ਦੇ ਨਾਲ ਸੋਸ਼ਲ ਮੀਡਿਆ ਤੇ ਸ਼ੇਅਰ ਕਰ ਦਿੱਤੀਆਂ ਜਿਵੇਂ ਉਹ ਇਕ ਦੂਜੇ ਦੇ ਬਹੁਤ ਹੀ ਨੇੜੇ ਹੋਣ ਦੋਸਤੋ ਅਸੀਂ ਅਮੀਦ ਕਰਦੇ ਹੈ ਕਿ ਤਾਹਨੂੰ ਇਹ ਜਾਣਕਰੀ ਚੰਗੀ ਲੱਗੀ ਹੋਵੇਗੀ ਤਾ ਸ਼ੇਅਰ ਜਰੂਰ ਕਰਦੋ ਅੱਗੇ ਸਭ ਤੋਂ ਪਹਿਲਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਹੁਣੇ ਹੀ ਲਾਇਕ ਤੇ ਸ਼ੇਅਰ ਕਰਦੋ ।

Leave a Reply

Your email address will not be published. Required fields are marked *