Wednesday, October 21, 2020
Home > Special News > ਕਰੋਨਾ ਦੇ ਕਰਕੇ ਔਰਤਾਂ ਹੋ ਰਹੀਆਂ ਹਨ ਗਰਭਵਤੀ ਇਸਦਾ ਕਾਰਨ ਦੇਖ ਕੇ ਉੱਡ ਜਾਣੇ ਹੋਸ

ਕਰੋਨਾ ਦੇ ਕਰਕੇ ਔਰਤਾਂ ਹੋ ਰਹੀਆਂ ਹਨ ਗਰਭਵਤੀ ਇਸਦਾ ਕਾਰਨ ਦੇਖ ਕੇ ਉੱਡ ਜਾਣੇ ਹੋਸ

ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਕਰਨਾ ਵਾਈਰਸ ਦੇ ਕਾਰਨ ਲੋਕਾਂ ਨੂੰ ਆਪਣੇ ਘਰ ਦੇ ਵਿਚ ਹੀ ਰਹਿਣਾ ਪੈ ਰਿਹਾ ਹੈ ਜਿਸਦੇ ਕਾਰਨ ਓਹਨਾ ਦਾ ਮਾਨਸਿਕ ਸੰਤੁਲਨ ਵੀ ਵਿਗਾੜ ਰਿਹਾ ਹੈ ਇਸਦਾ ਸਭ ਤੋਂ ਵੱਧ ਦੁੱਖ ਔਰਤਾਂ ਨੂੰ ਸਹਿਣ ਕਰਨਾ ਕਰਨਾ ਪੈ ਸਕਦਾ ਹੈ ਮਾਹਿਰ ਡਾਕ੍ਟਰ ਦੇ ਅਨੁਸਾਰ ਇਕ ਮਿਲੀ ਰਿਪੋਰਟ ਦੇ ਵਿੱਚ ਓਹਨਾ ਨੇ ਦਸਿਆ ਕਿ ਲੱਗਭਗ ੭ ਲੱਖ ਏਦਾਂ ਦੀ ਔਰਤ ਹੋ ਸਕਦੀਆਂ ਹਨ ਜੋ

ਕਿ ਕਰਨਾ ਦੇ ਕਰਕੇ ਗਰਭਵਤੀ ਹੋ ਗਈਆਂ ਹਨ ਇਸ ਦੇ ਪਿੱਛੇ ਦਾ ਕਾਰਨ ਹੁਣ ਤਕ ਜੋ ਲੋਕ ਆਪਣੇ ਘਰ ਦੇ ਵਿਚ ਰਹਿ ਕੇ ਵੱਧ ਤੋਂ ਵੱਧ ਸਮਾਂ ਆਪਣੇ ਪਟਨਾਰ ਏ ਨਾਲ ਬਤੀਤ ਕਰ ਰਿਹਾ ਹੈ । ਇਸਦਾ ਕਾਰਨ ਬਾਲ ਵਿਆਹ ਦੇ ਵਿਚ ਵੀ ਵਾਧਾ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਰਿਪੋਰਟ ਦੀ ਮੰਨੀਏ ਤਾਂ ਜੇਕਰ ਛੇ ਮਹੀਨੇ ਲੌਕਡਾਊਨ ਚੱਲਦਾ ਹੈ ਤਾਂ ਵਿਸ਼ਵ ਦੇ 114 ਨਿਮਨ ਤੇ ਮੱਧ ਆਮਦਨ ਵਾਲੇ ਮੁਲਕਾਂ ਦੀਆਂ 4।

70 ਕਰੋੜ ਔਰਤਾਂ ਦੀ ਆਧੁਨਿਕ ਗਰਭ ਨਿਰੋਧਕ ਤਰੀਕਿਆਂ ਤਕ ਪਹੁੰਚ ਨਹੀਂ ਸਕਦੀ ਲੌਕਡਾਊਨ ਕਾਰਨ ਔਰਤਾਂ ਦੇ ਖ਼ਿਲਾਫ਼ ਅੱਤਿਆਚਾਰ ਤਾਂ ਇੱਕ ਪਾਸੇ ਉਨ੍ਹਾਂ ਦੇ ਗੁਪਤ ਤੇ ਪ੍ਰਜਨਨ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ ਤੇ ਉਕਤ ਅੰਗਾਂ ਦੀ ਬਿਮਾਰੀ ਦੇ ਮਾਮਲੇ ਵਧਣ ਦਾ ਵੀ ਡਰ ਜਤਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *