Wednesday, December 2, 2020
Home > News > ਪਸ਼ੂਆਂ ਸੰਬੰਧੀ ਇਹ ਕੋਰਸ ਕਰਕੇ 40 ਹਜ਼ਾਰ ਰੁਪਏ ਮਹੀਨਾ ਕਮਾ ਸਕਦੇ ਹਨ ਨੌਜਵਾਨ,ਦੇਖੋ ਪੂਰੀ ਵੀਡੀਓ

ਪਸ਼ੂਆਂ ਸੰਬੰਧੀ ਇਹ ਕੋਰਸ ਕਰਕੇ 40 ਹਜ਼ਾਰ ਰੁਪਏ ਮਹੀਨਾ ਕਮਾ ਸਕਦੇ ਹਨ ਨੌਜਵਾਨ,ਦੇਖੋ ਪੂਰੀ ਵੀਡੀਓ

ਅੱਜ ਦੇ ਸਮੇਂ ਵਿਚ ਨੌਕਰੀਆਂ ਦੀ ਕਮੀ ਦੇ ਕਾਰਨ ਨੌਜਵਾਨ ਬੇਰੋਜਗਾਰੀ ਦੀ ਮਾਰ ਝੱਲ ਰਹੇ ਹਨ। ਖਾਸ ਕਰਕੇ ਪਿੰਡ ਵਿਚ ਰੋਜਗਾਰ ਦੇ ਲਈ ਜਿਆਦਾ ਕੰਮ ਉਪਲਬਧ ਨਹੀਂ ਹੁੰਦਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕੋਰਸ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਕਰਨ ਤੋਂ ਬਾਅਦ ਨੌਜਵਾਨ ਆਪਣੇ ਪਿੰਡ ਵਿਚ ਰਹਿ ਕੇ ਹੀ ਕਾਫੀ ਚੰਗੀ ਕਮਾਈ ਕਰ ਸਕਦੇ ਹਨ।

ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਖੇਤੀਬਾੜੀ ਗਰਭਧਾਨ ਵਰਕਰ ਯਾਨਿ ਕਿ Artificial Insemination course ਦੇ ਬਾਰੇ। ਇਸ ਕੋਰਸ ਨੂੰ ਦੇਸ਼ ਵਿਚ ਅਲੱਗ-ਅਲੱਗ ਜਗਾ ਵਿਚ ਕਾਫੀ ਸੈਂਟਰਾਂ ਵਿਚ ਕਰਵਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਸਦੇ ਆਗਰਾ ਵਿਚ ਸਥਿਤ ਇੱਕ ਸੈਂਟਰ ਦੇ ਕੋਰਸ ਦੀ ਜਾਣਕਾਰੀ ਦਵਾਂਗੇ। ਖਾਸ ਗੱਲ ਇਹ ਹੈ ਕਿ ਇਸ ਸੈਂਟਰ ਵਿਚ ਥਿਓਰੀ ਅਤੇ ਪ੍ਰੈਕਟੀਕਲ ਦੋਨੋਂ ਪ੍ਰਕਾਰ ਦੀਆਂ ਕਲਾਸਾਂ ਲਗਵਾਈਆਂ ਜਾਂਦੀਆਂ ਹਨ।

Leave a Reply

Your email address will not be published. Required fields are marked *