Tuesday, July 14, 2020
Home > News > ਇਹਨਾਂ ਮੂੰਹ ਢੱਕਕੇ ਖੜੇ ਜੋੜਿਆ ਦੀ ਖੁੱਲੀ ਪੋਲ ਸਾਹਮਣੇ ਆਈ ਸਰਮਨਾਕ ਕਰਤੂਤ !

ਇਹਨਾਂ ਮੂੰਹ ਢੱਕਕੇ ਖੜੇ ਜੋੜਿਆ ਦੀ ਖੁੱਲੀ ਪੋਲ ਸਾਹਮਣੇ ਆਈ ਸਰਮਨਾਕ ਕਰਤੂਤ !

ਨੀਚੇ ਜਾਕੇ ਪੂਰੀ ਵੀਡੀਓ ਦੇਖੋ ਜੀ ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਲੁਧਿਆਣਾ ਪੁਲਿਸ ਨੇ ਨਸ਼ਾ ਤ ਸ ਕ ਰਾਂ ਉੱਪਰ ਅਾਪਣੀ ਕਮਾਨ ਕੱਸੀ ਅਤੇ ਦੋ ਜੋੜੀਆਂ ਨੂੰ ਹਿਰਾਸਤ ਵਿੱਚ ਲਿਆ। ਦਰਅਸਲ ਇਹ ਦੋ ਜੋੜੀਆਂ ਕਪੂਰਥਲਾ ਜ਼ਿਲ੍ਹੇ ਦੀਆਂ ਹਨ ਇਹ ਦੋ ਸਕੇ ਭਰਾ ਰਾਜ ਅਤੇ ਅ ਰੁ ਣ ਕੁਮਾਰ ਅਤੇ ਨਾਲ ਹੀ ਇਨ੍ਹਾਂ ਦੀਆਂ ਘਰਵਾਲ਼ੀਅਾਂ ਨਸ਼ਾ ਵੇਚਣ ਦਾ ਵ ਪਾ ਰ ਕਰਦੇ ਸਨ।ਇਨ੍ਹਾਂ ਦੀ ਜਲਦੀ ਅਮੀਰ ਬਣਨ ਦੀ ਚਾਹਤ ਨੇ ਅੱਜ ਤੱਕ ਕਿੰਨੇ ਹੀ ਘਰ ਬਰ ਬਾਦ ਕੀਤੇ ਹੋਣਗੇ।

ਇਨ੍ਹਾਂ ਦੇ ਇਸ ਕਾਲੇ ਧੰਦੇ ਕਾਰਨ ਕਿੰਨੇ ਮੁੰ ਡਿ ਆਂ ਦੀ ਜਿੰਦਗੀ ਬਰਬਾਦ ਹੋ ਚੁੱਕੀ ਹੋਵੇਗੀ।ਦੱਸ ਦਈਏ ਕਿ ਇਹ ਕਾਲਾ ਧੰਦਾ ਲੱਗਭਗ ਬਾਰਾਂ ਸਾਲ ਤੋਂ ਕਰਦੇ ਅਾ ਰਹੇ ਹਨ। ਪ ਹਿ ਲਾਂ ਇਹ ਕਪੂਰਥਲਾ ਵਿੱਖੇ ਇਹ ਕੰਮ ਕਰਦੇ ਸਨ ਪਰ ਕਈ ਮੁਕਦਮੇ ਦਰਜ਼ ਹੋਣ ਕਾਰਨ ਇਹ ਜੋ ੜੀ ਆਂ ਲੁਧਿਆਣਾ ਵਿੱਖੇ ਅਾ ਗਈਆਂ ਅਤੇ ਇੱਥੇ ਵੀ ਡਰੱਗ ਸਪਲਾਈ ਕਰਨ ਲੱਗ ਪਏ।ਦੱਸ ਦਈਏ ਕਿ ਇਨ੍ਹਾਂ ਦਾ ਕਾ ਰੋ ਬਾ ਰ ਬਹੁਤ ਹੀ ਫੈਲਿਆ ਹੋਇਆ ਸੀ। ਇਨ੍ਹਾਂ ਨੇ ਲੁਧਿਆਣਾ ਵਿੱਖੇ ਦੋ ਅਾਲੀਸ਼ਾਨ ਕੋ ਠੀ ਆਂ ਅਤੇ ਇੱਕ ਨਵਾਂ ਪਲਾਟ ਖਰੀਦਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਅਾਪਣੀ ਕਾਲੀ ਕ ਮਾ ਈ ਨਾਲ ਉਨ੍ਹਾਂ ਨੇ ਫੋਰਚੂਨਰ ਗੱਡੀ ਲਈ ਹੈ। ਪਰ ਅਾਖਰ ਅਜਿਹੇ ਕੰਮ ਕਰਨ ਵਾ ਲਿ ਆਂ ਦਾ ਰਾਜ ਇੱਕ ਦਿਨ ਖੁੱਲ੍ਹ ਹੀ ਜਾਂਦਾ ਹੈ। ਪੁਲਿਸ ਦੁਅਾਰਾ ਇਨ੍ਹਾਂ ਜੋੜੀਆਂ ਤੇ ਮੁਕਦਮਾ ਦਰਜ਼ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਜੋ ੜੀ ਆਂ ਦੇ ਅੱਗੇ ਜਿੱਥੇ ਜਿੱਥੇ ਵੀ ਸੰਬੰਧ ਸਨ ਸਾਰਿਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ।ਇਸ ਤਰ੍ਹਾਂ ਕਾਲਾ ਧੰਦਾ ਕਰਨ ਵਾ ਲਿ ਆਂ ਖਿਲਾਫ਼ ਪੁਲਿਸ ਨਕੇਲ ਕਸ ਰਹੀ।

Leave a Reply

Your email address will not be published. Required fields are marked *