Tuesday, October 20, 2020
Home > News > ਸਕੂਲ ਖੁੱਲਣ ਬਾਰੇ ਸਰਕਾਰ ਨੇ ਬਣਾਈ ਇਹ ਯੋਜਨਾ !

ਸਕੂਲ ਖੁੱਲਣ ਬਾਰੇ ਸਰਕਾਰ ਨੇ ਬਣਾਈ ਇਹ ਯੋਜਨਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਕੋਰੋਨਾ ਵਾਇਰਸ (Corona virus) ਦੇ ਚਲਦੇ ਦੇਸ਼ਭਰ ਵਿੱਚ ਲਾਗੂ ਕੀਤੇ ਗਏ ਲੌ ਕ ਡਾ ਊ ਨ ( lockdown) ਦੀ ਵਜ੍ਹਾ ਕਾਰਨ ਸਕੂਲ- ਕਾਲਜ ਸਮੇਤ ਸਾਰੇ ਵਿਦਿਅਕ ਅਦਾਰੇ ਪਿ ਛ ਲੇ ਸਾਢੇ ਤਿੰਨ ਮਹੀਨਿਆਂ ਤੋਂ ਬੰਦ ਹਨ। ਭਾਰਤ ਵਿੱਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਸ ਕੂ ਲ ਕਾਲਜ ਬੰਦ ਹਨ।

ਸਰਕਾਰ ਨੇ 16 ਮਾਰਚ ਤੋਂ ਹੀ ਦੇਸ਼ ਦੇ ਸਾਰੇ ਵਿ ਦਿ ਅ ਕ ਅਦਾਰਿਅਾਂ ਨੂੰ ਬੰਦ ਕਰ ਦਿੱਤਾ ਸੀ।ਇਸਤੋਂ ਬਾਅਦ ਵਿੱਚ ਮਾਪਿਅਾਂ ਤੋਂ ਲੈ ਕੇ ਵਿਦਿਆਰਥੀ ਤੱਕ ਦੇ ਮਨ ਵਿੱਚ ਇਹੋ ਸ ਵਾ ਲ ਹੈ ਕਿ ਅਾਖਰ ਸਕੂਲ-ਕਾਲਜ ਦੁਬਾਰਾ ਤੋਂ ਖੋਲਣ ਬਾਰੇ ਸਰਕਾਰ ਦਾ ਕੀ ਫੈਸਲਾ ਹੈ।ਹਾਲਾਂਕਿ ਮਨੁੱਖ ਸੰਸਾਧਨ ਵਿ ਕਾ ਸ ਮੰਤਰੀ ਰਮੇਸ਼ ਪੋਖਰਿਅਾਲ ਨਿਸ਼ੰਕ ਨੇ ਸੰਕੇਤ ਦਿੱਤੇ ਹਨ ਕਿ 15 ਅਗਸਤ ਦੇ ਬਾਅਦ ਸ ਕੂ ਲ ਖੋਲ੍ਹੇ ਜਾ ਸਕਦੇ ਹਨ,ਪਰ ਇਸ ਬਾਰੇ ਕੋਈ ਪੁ ਸ਼ ਟੀ ਨਹੀਂ ਹੋਈ।

ਇਸ ਦੌਰਾਨ ਅਾਧਰਾ ਪ੍ਰਦੇਸ਼ ਵਿੱਚ ਸਕੂਲ ਖੋਲਣ ਦੀ ਯੋਜਨਾ ਤਿਅਾਰ ਕਰ ਲਈ ਗਈ ਹੈ। ਅ ਗ ਸ ਤ ਦੇ ਅੰਤ ਤੱਕ ਸਕੂਲ ਖੋਲਣ ਦੀ ਯੋਜਨਾ ਬਣਾਈ ਗਈ ਹੈ।ਇਸਦੇ ਤਹਿਤ ਰਾਜ ਦੇ ਏਜੁਕੇਸ਼ਨ ਮਨਿਸਟਰ(Education Minister) ਸੁਰੇਸ਼ ਨੇ ਦੱ ਸਿ ਆ ਕਿ ਪ੍ਰਦੇਸ਼ ਵਿੱਚ ਅਗਸਤ ਦੇ ਅੰਤ

ਤੱਕ ਸਕੂਲ ਖੋਲਣ ਦੀ ਯੋਜਨਾ ਹੈ ਅਤੇ ਇਸ ਦਿਸ਼ਾ ਵਿੱਚ ਸ ਰ ਕਾ ਰੀ ਸਕੂਲਾਂ ਵਿੱਚ ਰਿਨੋਵੇਸ਼ਨ ਦਾ ਕੰਮ ਕਰਵਾਉਣ ਲਈ ਇੱਕ ਪੋ੍ਜੈ  ਕ ਟ ਵੀ ਸ਼ੁਰੂ ਕੀਤਾ ਗਿਆ ਹੈ। ਇਸਦੇ ਤਹਿਤ ਕ ਰੀ ਬ 45 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਕਾਰਪੋਰੇਟ ਸਕੂਲਾਂ ਦੇ ਤਰ੍ਹਾਂ ਬ ਣਾ ਉ ਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *