Wednesday, October 21, 2020
Home > News > ਕੈਮਰੇ ਨੂੰ ਦੇਖ ਕਿਵੇ ਭੱਜੇ ਮੁੰਡੇ ਤੇ ਕੁੜੀਆਂ ਜਿੰਦਾ ਲਾਕੇ ਅੰਦਰ ਹੋ ਰਿਹਾ ਸੀ ਇਹ ਕੰਮ !

ਕੈਮਰੇ ਨੂੰ ਦੇਖ ਕਿਵੇ ਭੱਜੇ ਮੁੰਡੇ ਤੇ ਕੁੜੀਆਂ ਜਿੰਦਾ ਲਾਕੇ ਅੰਦਰ ਹੋ ਰਿਹਾ ਸੀ ਇਹ ਕੰਮ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਜਿਵੇ ਕਿ ਤੁਸੀ ਜਾ ਣ ਦੇ ਹੋ ਕਿ ਕੋਰੋਨਾ ਵਾਇਰਸ ਦੇ ਚੱਲਦੇ ਲਾਕਡਾਊਨ ਚੱਲ ਰਿਹਾ ਹੈ ਤੇ ਸਭ ਸਕੂਲ ਕਾਲਜ ਇਸਟੀਚਿਊਟ ਸੈਟਰ ਬੰਦ ਕੀਤੇ ਹੋਏ ਹਨ। ਪਰ ਅ ਜਿ ਹੇ ਵਿੱਚ ਸੋਸਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਸ਼ ਟ ਰ ਨੂੰ ਜਿੰਦਾ ਲਗਾਕੇ ਕਿਵੇ ਅੰਦਰ ਚੋਰੀ ਛਿਪੇ ਆਈਲੈਟਸ ਸੈਟਰ ਚ ਲਾ ਇ ਆ ਜਾ ਰਿਹਾ ਸੀ।  

ਜਾਣਕਾਰੀ ਅਨੁਸਾਰ ਜਦ ਸੈਟਰ ਦੇ ਮਾਲਕ ਨੂੰ ਇਸ ਸੰਬੰਧੀ ਪੁੱਛਗਿੱ ਛ ਕੀਤੀ ਤਾਂ ਉਸਨੇ ਕਿਹਾ ਕਿ ਉਹ ਪਾ ਸ ਪੋ ਰ ਟ ਦੇਣ ਲਈ ਇਹਨਾਂ ਨੂੰ ਬੁਲਾਇਆ ਗਿਆ ਸੀ ਪਰ ਜਾਣਕਾਰੀ ਅਨੁਸਾਰ ਇਸ ਸੈ ਟ ਰ ਵਿੱਚ ਚੋਰੀ ਕਲਾਸਾਂ ਲਗਾ ਈਆਂ ਜਾ ਰਹੀਆਂ ਸਨ। ਇਹ ਜਾਣਕਾਰੀ ਫਰੀਦਕੋਟ ਤੋ ਸਾਹਮਣੇ ਆਈ ਹੈ।

ਜਿਥੇ ਕਿ ਲੋਕਡੌਨ ਚਲਦੇ ਵੀ ielts ਸੈਂਟਰ ਦੇ ਮਾ ਲ ਕ ਜਵਾਕਾਂ ਨੂੰ ਪੜਾ ਰਹੇ ਹਨ ਅਤੇ ਪਤਰ ਕਾਰ ਨੇ ਮੌਕੇ ਦੀ ਵੀਡੀਓ ਬਣਾ ਲਈ ਹੈ।   ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀ ਡੀ ਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਦੇਖੋ ਲਾਕ ਡਾਊਨ ਦੌਰਾਨ ਵੀ ਮੁੰਡੇ ਕੁ ੜੀ ਆਂ ਨਹੀਂ ਟਲਦੇ ਪੱਤਰਕਾਰ ਨੇ ਜਾਲੀ ਵਾਲੇ ਸ਼ ਟ ਰ ਵਿਚੋਂ ਹੀ ਬਣਾ ਲਈ ਵੀਡੀਓ।

Leave a Reply

Your email address will not be published. Required fields are marked *