Tuesday, October 20, 2020
Home > News > ਭੰਗੜਾ ਸਟਾਰ ਡਾਂਸਰ ਤਨੂੰ ਬਰਾੜ ਦੀ ਇਹ ਸੱਚਾਈ ਆਈ ਸਾਹਮਣੇ ਹੋਇਆ ਪਰਦਾਫਾਸ਼ !

ਭੰਗੜਾ ਸਟਾਰ ਡਾਂਸਰ ਤਨੂੰ ਬਰਾੜ ਦੀ ਇਹ ਸੱਚਾਈ ਆਈ ਸਾਹਮਣੇ ਹੋਇਆ ਪਰਦਾਫਾਸ਼ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਹਰ ਇੱਕ ਵਿਅਕਤੀ ਅਾਪਣੇ ਮਨਪਸੰਦ ਗਾਇਕ ਫਿ ਲ ਮੀਂ ਸਿਤਾਰਿਆਂ ਵਾਰੇ ਜਾਨਣ ਲਈ ਹਮੇਸ਼ਾ ਉਤਸੁਕ ਰਹਿੰਦਾ ਹੈ।ਉਸ ਦੀ ਜਿੰਦਗੀ ਉਸਦੇ ਰਹਿਣ ਸ ਹਿ ਣ ਦਾ ਢੰਗ ਹਰੇਕ ਚੀਜ਼ ਜਾਨਣ ਦੀ ਵਿਅਕਤੀ ਇੱਛਾ ਰੱਖਦਾ ਹੈ।ਅੱਜ ਅਸੀਂ ਤੁਹਾਡੇ ਲਈ ਅਜਿਹੀ ਹੀ ਇੱਕ ਹ-ਸ-ਤੀ ਦੀ ਜਾਣਕਾਰੀ ਲੈ ਕੇ ਅਾਏ ਹਾਂ।ਅੱਜ ਅਸੀਂ ਗੱਲ ਕ-ਰਾਂ-ਗੇ ਤਨੂੰ ਬਰਾੜ ਮੋਗਾ ਡਾਂਸਰ ਦੀ।  

ਜੋ ਕਿ ਥੋੜ੍ਹੇ ਹੀ ਸਮੇਂ ਵਿੱਚ ਮਸ਼ਹੂਰ ਹੋ ਗਈ ਹੈ ਅਤੇ ਹਰੇਕ ਪੰ-ਜਾ-ਬੀ ਦੁਅਾਰਾ ਉਸਦਾ ਡਾਂਸ ਪਸੰਦ ਕੀਤਾ ਜਾਂਦਾ ਹੈ।ਅਾਪਣੇ ਵੱਖਰੀ ਅਦਾ ਅਤੇ ਭੰਗੜੇ ਕਾਰਨ ਪੰਜਾਬੀਅਾਂ ਦੇ ਦਿਲਾਂ ਤੇ ਛਾ ਗਈ ਹੈ। ਹਾ ਲਾਂ ਕਿ ਕਿ ਉਸ ਵਿੱਚ ਅਜਿਹੀ ਕੋਈ ਖਾਸ ਖੂਬੀ ਨਹੀਂ ਹੈ ਪਰ ਕਿਸਮਤ ਚੰਗੀ ਹੋਣ ਕਾਰਨ ਪੰਜਾਬੀਅਾਂ ਨੇ ਉਸਨੂੰ ਮ ਸ਼ ਹੂ ਰ ਬਣਾ ਦਿੱਤਾ।ਅੱਜ ਉਹ ਪੰਜਾਬੀਅਾਂ ਦੇ ਸਿਰ ਚ ੜ੍ਹ ਨੱਚ ਰਹੀ ਹੈ।  

ਦੱਸ ਦਈਏ ਕਿ ਪਿਛਲੇ ਕੁਝ ਸਮੇਂ ਵਿੱਚ ਇੱਕ ਅਫਵਾਹ ਬਹੁਤ ਫੈਲੀ ਸੀ ਕਿ ਤਨੂੰ ਬ-ਰਾ-ੜ ਅਾਪਣੇ ਇੱਕ ਸ਼ੋਅ ਦਾ ਸੱਤ ਲੱਖ ਰੁਪਈਅਾ ਲੈਂਦੀ ਹੈ। ਦਰਅਸਲ ਇਹ ਬਿਲਕੁਲ ਹੀ ਝੂਠ ਹੈ। ਉਹ ਵੱਖ ਵੱਖ ਭੰਗੜੇ ਗਰੁੱਪ ਅਤੇ ਅਾਰਕੈਸ਼ਟਾ ਨਾਲ ਕੰਮ ਕ ਰ ਦੀ ਹੈ।

ਉਸਦੀ ਇਕੱਲੀ ਦੀ ਫੀਸ ਹੀ ਪੂਰੇ ਗਰੁੱਪ ਜਿੰਨੀ ਹੁੰਦੀ ਹੈ ਪਰ ਸੱਤ ਲੱਖ ਰੁਪਏ ਵਾਲੀ ਗੱਲ ਬਿ ਲ ਕੁ ਲ ਝੂਠ ਸੀ।ਦੱਸ ਦਈਏ ਕਿ ਇਹ ਹਸਤੀ ਮੋਗਾ ਵਿੱਚ ਅਾਪਣੀ ਕੋ ਠੀ ਵਿੱਚ ਰਹਿੰਦੀ ਹੈ।   ਇਸਦੀ ਪਸੰਦੀਦਾ ਗੱਡੀ ਓਡੀ ਹੈ।ਉਸ ਦਾ ਕਹਿਣਾ ਹੈ ਕਿ ਜਲਦੀ ਹੀ ਇਹ ਸੁ ਪ ਨਾ ਵੀ ਪੂਰਾ ਕੀਤਾ ਜਾਊਂਗਾ।ਇਸ ਤਰ੍ਹਾਂ ਤਨੂੰ ਬਰਾੜ ਮੋਗਾ ਡਾਂਸਰ ਪੰਜਾਬੀਅਾਂ ਦੇ ਦਿਲਾਂ ਤੇ ਰਾਜ ਕ ਰ ਦੀ ਹੈ।

Leave a Reply

Your email address will not be published. Required fields are marked *