Tuesday, October 27, 2020
Home > News > ਬੁੱਢਾ ਵਿਆਹ ਕੇ ਲਿਆਇਆ ਜਵਾਨ ਕੁੜੀ ਜੁੱਤੀਆਂ ਦਾ ਪਿਆ ਸ਼ਗਨ !

ਬੁੱਢਾ ਵਿਆਹ ਕੇ ਲਿਆਇਆ ਜਵਾਨ ਕੁੜੀ ਜੁੱਤੀਆਂ ਦਾ ਪਿਆ ਸ਼ਗਨ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਸ਼ੋਸਲ਼ ਮੀਡੀਆ ਤੇ ਅਾਏ ਦਿਨ ਕੋਈ ਨਾ ਕੋਈ ਵੀਡੀਓ ਵਾਈਰਲ ਹੁੰਦੀ ਰ ਹਿੰ ਦੀ ਹੈ।ਹਾਲਾ ਹੀ ਵਿੱਚ ਲਹਿਰਾ ਗਾਗਾ ਤੋਂ ਇੱਕ ਵੀਡੀਓ ਬਹੁਤ ਜਿਅਾਦਾ ਵਾਈਰਲ ਹੋ ਰਹੀ ਹੈ।ਇਸ ਵਿੱਚ ਇੱਕ ਬੁੱਢੇ ਲਾ ੜੇ ਦੀ ਕੁੱਟ ਮਾਰ ਕੀਤੀ ਜਾ ਰਹੀ ਹੈ।ਇਸ ਲਾੜੇ ਦਾ ਦੋਸ਼ ਇਹ ਹੈ ਕਿ ਇ ਸ ਨੇ ਬਿਨਾਂ ਤਲਾਕ ਦੇ ਹੀ ਦੂੱਜਾ ਵਿਅਾਹ ਕ ਰ ਵਾ ਲਿਆ।

ਅਾਪਣੇ ਤੋਂ ਘੱਟ ਉਮਰ ਦੀ ਲੜਕੀ ਨਾਲ ਵਿਆਹ ਕਰਵਾ ਲਿਆ ਜਿਸ ਤੋ ਨ ਰਾ ਜ਼ ਹੋਏ ਲੋਕਾਂ ਨੇ ਉਸਦੀ ਜੰਮਕੇ ਕੁੱਟਮਾਰ ਕੀਤੀ।ਉਸਨੂੰ ਜੁੱਤੀਆਂ ਦੇ ਹਾਰ ਪਾਏ ਗਏ ਅਤੇ ਵਿਚੋਲਣ ਨੂੰ ਵੀ ਕੋਲ ਬਿ ਠਾ ਕੇ ਝਾੜਪਤ ਕੀਤੀ ਗਈ।ਇਸ ਦੌਰਾਨ ਲੋਕਾਂ ਨੇ ਉਸ ਬੁੱਢੇ ਲਾੜੇ ਨੂੰ ਬਹੁਤ ਕੁਝ ਸੁਣਾਇਆਂ ਅਤੇ ਜੁੱਤੀਆਂ ਦੇ ਹਾ ਰ ਪਾਏ ਗਏ।

ਅਾਖਰ ਬੁੱਢੇ ਵਾਰੇ ਉ ਸ ਨੇ ਵਿਅਾਹ ਕਿਓੁ ਕਰਵਾਇਆ।ਦੱਸਿਆ ਜਾ ਰਿਹਾ ਹੈ ਕਿ ਇਸ ਬੁੱਢੇ ਦੇ ਦੋ ਜ ਵਾ ਨ ਮੁੰਡੇ ਸਨ ਜਿਨ੍ਹਾਂ ਦੀ ਮੌਤ ਹੋ ਗਈ ਸੀ।ਇਸ ਤਰ੍ਹਾਂ ਇਸਨੇ ਹੋਰ ਵਿਅਾਹ ਕਰ ਲਿਆ ਪਰ ਤ ਲਾ ਕ ਨਹੀ ਲਿਅਾ।ਜਿਸਤੋਂ ਨਰਾਜ਼ ਹੋਏ ਲੋਕਾਂ ਨੇ ਉਸਦੀ ਜੰ ਮ ਕੇ ਕੁੱਟਮਾਰ ਕੀਤੀ।

Leave a Reply

Your email address will not be published. Required fields are marked *