Tuesday, December 1, 2020
Home > Special News > ਇਸ ਰਾਸ਼ੀ ਵਾਲਿਆਂ ਦੇ ਕੰਮ-ਕਾਰ ਵਿਚ ਬਰਕਤ ਰਹੇਗੀ ਪਰ ਨੌਕਰਾਂ ਤੋਂ ਬਚਾਅ ਦੀ ਲੋੜ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦੇ ਕੰਮ-ਕਾਰ ਵਿਚ ਬਰਕਤ ਰਹੇਗੀ ਪਰ ਨੌਕਰਾਂ ਤੋਂ ਬਚਾਅ ਦੀ ਲੋੜ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

1) ਮੇਖ ਸਿਹਤ – ਫਲੂ ਕਾਰਨ ਘਰੋਂ ਬਾਹਰ ਨਿਕਲਣਾ ਸਿਹਤ ਖ਼ਰਾਬੀ ਦਾ ਕਾਰਨ ਬਣੇਗਾ।ਪੜ੍ਹਾਈ, ਸਿੱਖਿਆ – ਸਮਾਂ ਖ਼ਰਾਬੀ ਦੇ ਯੋਗ ਜ਼ਿਆਦਾ ਹਨ।ਨੌਕਰੀ, ਵਪਾਰ – ਕੰਮ ਦੀ ਗਤੀ ਮਿਹਨਤ ਮੁਕਾਬਲੇ ਕਾਫ਼ੀ ਘੱਟ ਰਹੇਗੀ।।ਪਰਿਵਾਰ, ਦੋਸਤ – ਪਰਿਵਾਰ ਪ੍ਰਤੀ ਬੁਰੀ ਭਾਵਨਾ ਨਾ ਰੱਖੋ ਅਤੇ ਇਕੱਲਾਪਨ ਘਟਾਓ।।ਉਪਾਅ – ਸਤਨਾਜਾ ਕਾਂਂ ਨੂੰ ਪਾਓ।। (ਸਟਾਰ 2)

2) ਬ੍ਰਿਖ ਸਿਹਤ – ਇਸਤਰੀ ਜਾਤਕ ਘਰੋਂ ਬਾਹਰ ਨਾ ਨਿਕਲਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ।ਪੜ੍ਹਾਈ, ਸਿੱਖਿਆ – ਕਾਹਲੀ ਨਾ ਕਰੋ, ਥੋੜ੍ਹਾ ਸ਼ਾਂਤ ਚਿੱਤ ਪੜ੍ਹਨਾ ਵਧੀਆ ਰਹੇਗਾ।ਨੌਕਰੀ , ਵਪਾਰ – ਕੰਮ ਨਵੇਂ ਅਵਸਰ ਪੈਦਾ ਕਰੇਗਾ, ਪਰ ਧਨ ਕਾਰਨ ਰੁਕਾਵਟ ਰਹੇਗੀ।ਪਰਿਵਾਰ, ਦੋਸਤ – ਪਤਨੀ ਨਾਲ ਝਗੜਾ ਕਰਨ ਤੋਂ ਬਚੋ।ਉਪਾਅ – ਮੰਦਰ ਵਿਚ ਇੱਤਰ ਚੜ੍ਹਾਓ।। (ਸਟਾਰ 3)

3) ਮਿਥੁਨ ਸਿਹਤ -ਆਲਸ ਹਾਵੀ ਰਹੇਗਾ, ਨੱਕ ਸਬੰਧੀ ਪਰੇਸ਼ਾਨੀ ਆ ਸਕਦੀ ਹੈ।ਪੜ੍ਹਾਈ ਸਿੱਖਿਆ – ਕੋਈ ਵੀ ਵਿਸ਼ਾ ਪੂਰੀ ਤਿਆਰੀ ਵਾਲਾ ਨਹੀਂ ਜਾਪੇਗਾ।ਨੌਕਰੀ, ਵਪਾਰ – ਕਾਫ਼ੀ ਚੰਗੇ ਮੌਕੇ ਆਪਣੀ ਸ਼ੰਕਾ ਕਾਰਨ ਕੈਸ਼ ਨਹੀਂ ਕਰ ਪਾਓਗੇ।ਪਰਿਵਾਰ, ਦੋਸਤ – ਆਪਣੀ ਬੋਲੀ ਕਾਫ਼ੀ ਸੰਭਾਲ ਕੇ ਪ੍ਰਯੋਗ ਕਰੋ, ਨਾਰਾਜ਼ਗੀ ਹੋ ਸਕਦੀ ਹੈ।ਉਪਾਅ – ਹਰੀਆਂ ਵਸਤੂਆਂ ਦਾ ਦਾਨ ਕਰੋ।। (ਸਟਾਰ 2)

4) ਕਰਕ ਸਿਹਤ – ਮਾਨਸਿਕ ਚਿੰਤਾਵਾਂ ਕਾਰਨ ਸਰੀਰ ਵਿਚ ਵਿਕਾਰ ਰਹੇਗਾ।ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਡਰ ਲੱਗਣ ਕਾਰਨ ਸਮਾਂ ਖ਼ਰਾਬ ਕਰੋਗੇ।ਨੌਕਰੀ, ਵਪਾਰ – ਵਪਾਰ ਵਿਚ ਆਉਣ ਵਾਲੀਆਂ ਪੇਚੀਦਗੀਆਂ ਨੁਕਸਾਨ ਦਾ ਕਾਰਨ ਬਣਨਗੀਆਂ।।ਪਰਿਵਾਰ, ਦੋਸਤ – ਮਾੜੇ ਬੋਲ ਨਾ ਬੋਲੋ, ਝਗੜਾ ਹੋਣ ਦੀ ਆਸ ਹੈ।ਉਪਾਅ – ਗ਼ਰੀਬਾਂ ਨੂੰ ਕੜ੍ਹੀ ਚਾਵਲ ਖਿਲਾਉਣੇ ਲਾਭਦਾਇਕ ਰਹਿਣਗੇ।

5) ਸਿੰਘ ਸਿਹਤ – ਪੇਟ ਵਿਚ ਦਰਦ ਅਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ।ਪੜ੍ਹਾਈ, ਸਿੱਖਿਆ – ਕਾਫ਼ੀ ਮਿਹਨਤ ਨਾਲ ਹੀ ਪੜ੍ਹਾਈ ਵਿਚ ਸਫਲ ਹੋ ਸਕੋਗੇ।ਨੌਕਰੀ, ਵਪਾਰ – ਕਿਸੇ ਤਰ੍ਹਾਂ ਦਾ ਲਾਲਚ ਕਾਰੋਬਾਰ ਵਿਚ ਅੜਚਨਾਂ ਦਾ ਕਾਰਨ ਬਣੇਗਾ।ਪਰਿਵਾਰ, ਦੋਸਤ – ਪਰਿਵਾਰ ਦੇ ਜੀਆਂ ਪ੍ਰਤੀ ਵਿਹਾਰ ਠੀਕ ਰੱਖਣਾ ਪਵੇਗਾ।ਉਪਾਅ – ਕੁੱਤੇ ਨੂੰ ਦੁੱਧ ਬ੍ਰੈੱਡ ਦਿਉ।। (ਸਟਾਰ 2)

6) ਕੰਨਿਆ ਸਿਹਤ – ਲੱਤਾਂ ਅਤੇ ਜੋੜਾਂ ਵਿਚ ਦਰਦ ਨਾਲ ਰਾਤਾਂ ਦੀ ਨੀਂਦ ਖ਼ਰਾਬ ਹੋਵੇਗੀ।ਪੜ੍ਹਾਈ, ਸਿੱਖਿਆ – ਸਾਰਾ ਹਫ਼ਤਾ ਪੜ੍ਹਾਈ ਵਿਚ ਆਲਸ ਕਰਨ ਨਾਲ ਸਮੇਂ ਦੀ ਬਰਬਾਦੀ ਕਰੋਗੇ।।ਨੌਕਰੀ, ਵਪਾਰ – ਵਪਾਰੀ ਦੁਕਾਨਦਾਰ ਕਾਰੋਬਾਰ ਵਿਚ ਘਾਟਾ ਕਰਵਾਉਣ ਦੀ ਫਿਰਾਕ ਵਿਚ ਰਹਿਣਗੇ।ਪਰਿਵਾਰ, ਦੋਸਤ – ਬਾਹਰੀ ਦੋਸਤਾਂ ਨਾਲ ਘੁੰਮਣਾ ਘਰ ਵਿਚ ਕਲੇਸ਼ ਦਾ ਕਾਰਨ ਬਣੇਗਾ।।ਉਪਾਅ – ਗਾਵਾਂ ਨੂੰ ਗੁੜ ਦਾਨ ਕਰੋ।। (ਸਟਾਰ 2)

7) ਤੁਲਾ ਸਿਹਤ – ਅੱਖਾਂ ਵਿਚ ਜਲਨ ਅਤੇ ਸਰੀਰ ਵਿਚ ਦਰਦਾਂ ਰਹਿਣਗੀਆਂ।।ਪੜ੍ਹਾਈ, ਸਿੱਖਿਆ – ਸਾਥੀ ਵਿਦਿਆਰਥੀਆਂ ਤੋਂ ਜਲਨ ਦੀ ਬਜਾਏ ਖ਼ੁਦ ਮਿਹਨਤ ਕਰਨੀ ਚੰਗੀ ਰਹੇਗੀ।ਨੌਕਰੀ, ਵਪਾਰ – ਵਪਾਰ ਵਿਚ ਵਾਧਾ ਰਹੇਗਾ ਪਰ ਪੈਸੇ ਦੀ ਸੰਭਾਲ ਜ਼ਰੂਰੀ ਹੈ।ਪਰਿਵਾਰ, ਦੋਸਤ – ਕਾਰੋਬਾਰ ਵਿਚ ਵਾਧੇ ਲਈ ਮਿਹਨਤ ਬੇਹੱਦ ਜ਼ਰੂਰੀ ਹੈ।ਉਪਾਅ – ਗ਼ਰੀਬਾਂ ਨੂੰ ਸਮੋਸੇ ਖਿਲਾਓ। (ਸਟਾਰ 2)

8) ਬ੍ਰਿਸ਼ਚਕ ਸਿਹਤ – ਬੁਖ਼ਾਰ ਜਾਂ ਸੁਸਤੀ ਜ਼ਿਆਦਾ ਰਹਿਣ ਦੀ ਆਸ ਹੈ।।ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਬਚਣ ਦੇ ਬਹਾਨੇ ਬਣਾਉਂਦੇ ਰਹੋਗੇ।ਨੌਕਰੀ, ਵਪਾਰ – ਕੋਈ ਵੀ ਯੋਜਨਾ ਲੰਬੀ ਕਮਾਈ ਦੀ ਸੋਚ ਕਾਰਨ ਨੁਕਸਾਨ ਕਰੇਗੀ।ਪਰਿਵਾਰ, ਦੋਸਤ – ਦੂਸਰਿਆਂ ਦੇ ਪੰਗੇ ਵਿਚ ਟੰਗ ਨਾ ਫਸਾਓ ਅਤੇ ਸ਼ਾਂਤ ਰਹੋ।ਉਪਾਅ – ਹਨੂੰਮਾਨ ਮੰਦਰ ਵਿਚ ਹਨੂੰਮਾਨ ਚਾਲੀਸਾ ਪੜ੍ਹੋ।। (ਸਟਾਰ 2)

9) ਧਨੂੰ ਸਿਹਤ – ਸ਼ੁਰੂਆਤੀ ਹਫ਼ਤਾ ਠੀਕ ਲੇਕਿਨ ਆਖ਼ਰੀ ਦੋ ਦਿਨ ਪਰੇਸ਼ਾਨ ਕਰਨਗੇ।ਪੜ੍ਹਾਈ, ਸਿੱਖਿਆ – ਕਾਫ਼ੀ ਟਾਈਮ ਖ਼ਰਾਬ ਕਰੋਗੇ, ਭਾਵ ਪੜ੍ਹਾਈ ਘੱਟ ਰਹੇਗੀ।ਨੌਕਰੀ, ਵਪਾਰ – ਕਾਫ਼ੀ ਸੰਘਰਸ਼ ਅਤੇ ਚੁਣੌਤੀ ਰਹਿਣ ਦੀ ਆਸ ਹੈ।ਪਰਿਵਾਰ, ਦੋਸਤ – ਦੋਸਤਾਂ ਤੋਂ ਧੋਖਾ ਮਿਲਣ ਦੀ ਆਸ ਹੈ, ਸਾਵਧਾਨ ਰਹੋ।ਉਪਾਅ – ਕੀੜਿਆਂ ਨੂੰ ਤਿੱਲ ਸ਼ੱਕਰ ਪਾਓ।। (ਸਟਾਰ 2)

10) ਮਕਰ ਸਿਹਤ – ਇਸਤਰੀ ਜਾਤਕ ਜੋੜਾਂ ਵਿਚ ਦਰਦਾਂ ਦੀ ਸ਼ਿਕਾਇਤ ਕਰ ਸਕਦੇ ਹਨ।ਪੜ੍ਹਾਈ, ਸਿੱਖਿਆ – ਬੇਕਾਰ ਟਾਈਮ ਖ਼ਰਾਬ ਕਰੋਗੇ, ਪੜ੍ਹਾਈ ਘੱਟ ਰਹੇਗੀ।ਨੌਕਰੀ, ਵਪਾਰ – ਬਾਹਰ ਜਾਣ ਦੀ ਯੋਜਨਾ ਟਾਲੋ, ਨੁਕਸਾਨ ਹੋ ਸਕਦਾ ਹੈ।ਪਰਿਵਾਰ, ਦੋਸਤ – ਹਰ ਗੱਲ ਦੋਸਤਾਂ ਨਾਲ ਕਰਨੀ ਪਰੇਸ਼ਾਨੀ ਦਾ ਕਾਰਨ ਬਣੇਗੀ।ਉਪਾਅ – ਹਰੀਆਂ ਸਬਜ਼ੀਆਂ ਦਾਨ ਕਰੋ।। (ਸਟਾਰ 2)

11) ਕੁੰਭ ਸਿਹਤ – ਸਿਹਤ ਦੇ ਨਾਲ-ਨਾਲ ਗੁੱਸੇ ‘ਤੇ ਕਾਬੂ ਪਾਉਣਾ ਜ਼ਰੂਰੀ ਹੈ।ਪੜ੍ਹਾਈ, ਸਿੱਖਿਆ – ਪੜ੍ਹਨ ਵਾਸਤੇ ਆਪਣਾ ਪਲਾਨ ਬਣਾ ਕੇ ਰੱਖੋ।ਨੌਕਰੀ, ਵਪਾਰ – ਕਾਹਲੀ ਨਾ ਕਰੋ ਤਾਂ ਵਪਾਰ ਵਧੀਆ ਰਹੇਗਾ।ਪਰਿਵਾਰ, ਦੋਸਤ – ਪਿਤਾ ਪ੍ਰਤੀ ਥੋੜ੍ਹਾ ਨਰਮ ਅਤੇ ਸਨਮਾਨ ਵਾਲਾ ਵਿਹਾਰ ਜ਼ਰੂਰੀ ਹੈ।ਉਪਾਅ – ਮੰਦਰ ਦੇ ਪੁਜਾਰੀ ਨੂੰ ਦਾਨ ਕਰੋ।। (ਸਟਾਰ 2)

12) ਮੀਨ ਸਿਹਤ – ਪਰੇਸ਼ਾਨੀ ਕਰਕੇ ਨੀਂਦ ਪੂਰੀ ਨਹੀਂ ਹੋ ਰਹੀ, ਸਿਹਤ ਖ਼ਰਾਬ ਕਰ ਸਕਦੀ ਹੈ।ਪੜ੍ਹਾਈ, ਸਿੱਖਿਆ – ਕਲਾਸ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀਆਂ ਚੰਗੀਆਂ ਆਦਤਾਂ ਅਪਣਾਓ।।ਨੌਕਰੀ, ਵਪਾਰ – ਕੰਮ ਕਾਰ ਵਿਚ ਬਰਕਤ ਰਹੇਗੀ ਲੇਕਿਨ ਨੌਕਰਾਂ ਤੋਂ ਬਚਾਅ ਦੀ ਲੋੜ ਹੈ।ਪਰਿਵਾਰ, ਦੋਸਤ – ਬੋਲੀ ਵਿਚ ਸੁਧਾਰ ਕਰੋ, ਵਰਨਾ ਕਲੇਸ਼ ਦਾ ਕਾਰਨ ਬਣੋਗੇ।ਉਪਾਅ – ਗਊਸ਼ਾਲਾ ਵਿਚ ਮੂਲੀਆਂ ਦਾਨ ਕਰੋ।। (ਸਟਾਰ 3)

Leave a Reply

Your email address will not be published. Required fields are marked *