Monday, November 30, 2020
Home > News > ਦੇਖੋ ਮੱਖੀਆਂ ਖੁਆਕੇ ਹੋ ਰਿਹਾ ਕੋਰੋਨਾ ਦਾ ਇਲਾਜ ਵੀਡੀਓ ਹੋਈ ਵਾਇਰਲ !

ਦੇਖੋ ਮੱਖੀਆਂ ਖੁਆਕੇ ਹੋ ਰਿਹਾ ਕੋਰੋਨਾ ਦਾ ਇਲਾਜ ਵੀਡੀਓ ਹੋਈ ਵਾਇਰਲ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਕੋਰੋਨਾ ਮਹਾਂਮਾਰੀ ਦਿਨੋਂ ਦਿਨ ਵੱਧ ਰਹੀ ਹੈ।ਜਿਸ ਕਾ ਰ ਨ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸ ਦੌਰਾਨ ਕੋਰਨਟੀਨ ਵਿੱਚ ਰਖੇ ਗਏ ਮ ਰੀ ਜ਼ਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।ਕੋਰਨਟੀਨ ਵਿੱਚ ਰਖੇ ਇੱਕ ਡਾਕਟਰ ਵੱਲੋਂ ਵੀ ਡੀ ਓ ਬਣਾ ਕੇ ਸੱਚਾਈ ਸਾਹਮਣੇ ਲਿਅਾਂਦੀ।ਦਰਅਸਲ ਸੰਗਰੂਰ ਦੇ ਕਰੋਨਾ ਸੈ ਟ ਰ ਵਿੱਖੇ ਕੋਰਨਾ ਮਰੀਜ਼ਾਂ ਦੇ ਨਾਲ ਇੱਕ ਡਾਕਟਰ ਨੂੰ ਵੀ ਕੋਰਨ ਟੀਨ ਵਿੱਚ ਰੱਖਿਆ ਗਿਆ ਹੈ।  

ਉਸ ਦੁਆਰਾ ਵੀਡੀਓ ਬਣਾ ਕੇ ਦਿੱਤੇ ਗਏ ਖਾਣੇ ਵਿੱਚ ਮੱਖੀ ਪਈ ਹੋਈ ਦੱਸੀ। ਉਸਨੇ ਕਿਹਾ ਕਿ ਇਸ ਤਰਾਂ ਅ ਣ ਗ ਹਿ ਲੀ ਵਰਤ ਕੇ ਮਰੀਜ਼ਾਂ ਨੂੰ ਖਾਣਾ ਦਿੱਤਾ ਜਾਂਦਾ ਹੈ।ਉਸਨੇ ਕਿਹਾ ਕਿ ਜੇਕਰ ਡਾਕਟਰਾਂ ਨਾਲ ਅਜਿਹਾ ਵ ਤੀ ਰਾ ਕੀਤਾ ਜਾਂਦਾ ਹੈ ਤਾਂ ਇੱਕ ਅਾਮ ਅਾਦਮੀ ਨਾਲ ਕਿਹੋ ਜਿਹਾ ਵਤੀਰਾ ਹੁੰਦਾ ਹੋਵੇਗਾ। ਉਸਨੇ ਦੱ ਸਿ ਆ ਕਿ ਖਾਣਾ ਬ ਦ ਲ ਣ ਲਈ ਕਿੰਨੀ ਵਾਰ ਕਿਹਾ ਗਿਆ   ਪਰ ਉਸਨੂੰ ਖਾਣਾ ਨਹੀਂ ਦਿੱਤਾ ਗਿਆ।ਖਾਣਾ ਬਣਾਉਣ ਸਮੇਂ ਅਜਿਹੀ ਅਣਗਹਿਲੀ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਵਿਭਾਗ ਦੇ ਮੁੱ ਖੀ ਦਾ ਕਹਿਣਾ ਹੈ ਕਿ ਇਹ ਵੀਡੀਓ ਫਰਜ਼ੀ ਹੈ ਅਤੇ ਡਾਕਟਰ ਨੂੰ ਹੋਮ ਕੋਰਨਟੀਨ ਤੋ ਸੈ ਟ ਰ ਕੋਰਨ ਟੀਨ ਵਿੱਚ ਲਿਜਾਇਆ ਗਿਆ ਹੈ ਜਿਸ ਕਾਰਨ ਉਹ ਅਜਿਹੀਆਂ ਹਰਕਤਾਂ ਕਰ ਰਹੇ ਹਨ। ਉ ਨ੍ਹਾਂ ਕਿਹਾ ਕਿ ਉਸਦੇ ਖਾਣੇ ਅਤੇ ਹੋਰ ਸਾ ਰੀ ਆਂ ਜਰੂਰਤਾਂ ਦਾ ਖਿਅਾਲ ਰੱਖਿਆ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਪੂਰੇ ਸਮੇਂ ਤੋਂ ਬਾਅਦ ਹੀ ਉਨ੍ਹਾਂ ਨੂੰ ਕੋਰਨਟੀਨ ਵਿੱਚੋਂ ਛੁੱਟੀ ਮਿਲੇਗੀ। ਇਸ ਤਰ੍ਹਾਂ ਇਸ ਮੁ ਸ਼ ਕਿ ਲ ਸਮੇਂ ਵਿੱਚ ਸਾਰੇ ਲੋਕਾਂ ਵਿੱਚ ਤਣਾਓ ਦੀ ਸਥਿਤੀ ਕਾਇਮ ਹੈ।ਸਭ ਨੂੰ ਚਾਹੀਦਾ ਹੈ ਕਿ ਇੱਕ ਦੂਜੇ ਨੂੰ ਸ ਹਿ ਯੋ ਗ ਦਿੱਤਾ ਜਾਵੇ।ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿ ਮ ਰੀ ਜ਼ਾਂ ਨਾਲ ਕਿਸ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *