Monday, November 30, 2020
Home > News > ਹਵਸ ਵਿੱਚ ਅੰਨੇ ਹੋਏ ਮੁੰਡਿਆ ਨੇ ਨੋਚ ਨੋਚ ਖਾਧਾ 17 ਸਾਲਾਂ ਕੁੜੀ ਨੂੰ !

ਹਵਸ ਵਿੱਚ ਅੰਨੇ ਹੋਏ ਮੁੰਡਿਆ ਨੇ ਨੋਚ ਨੋਚ ਖਾਧਾ 17 ਸਾਲਾਂ ਕੁੜੀ ਨੂੰ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਗੁਰਦਾਸਪੁਰ ਵਿੱਖੇ ਇੱਕ ਲੜਕੀ ਨਾਲ ਕੀਤਾ ਗਿਅਾ ਗਲਤ ਕੰਮ ਅਤੇ ਕੁੱ ਟ ਮਾ ਰ ਕਰਕੇ ਸੁੱਟ ਦਿੱਤਾ ਨਹਿਰ ਦੇ ਕੋਲ।ਇਹ ਮਾਮਲਾ ਬਹੁਤ ਹੀ ਸ਼ਰਮਸਾਰ ਕਰਨ ਵਾਲਾ ਮਾ ਮ ਲਾ ਹੈ। ਦਰਅਸਲ ਇਹ ਨਾਬਾਲਗ ਲੜਕੀ ਸਿਲਾਈ ਸਿੱਖਣ ਲਈ ਜਾ ਰਹੀ ਸੀ ਕਿ ਉਸ ਦੌ ਰਾ ਨ ਦੋ ਮੁੰਡਿਆਂ ਦੁਅਾਰਾ ਉਸਨੂੰ ਚੁੱਕ ਲਿਆ ਗਿਆ ਅਤੇ ਉਸ ਨਾਲ ਗ ਲ ਤ ਕੰਮ ਕੀਤਾ ਗਿਆ।  

ਉਸਨੂੰ ਬਹੁਤ ਬੇਰਹਿਮੀ ਨਾਲ ਕੁੱਟਿਆਂ ਗਿਆ ਹੈ। ਉਸਨੇ ਕੁਝ ਨੌ ਜ ਵਾ ਨਾਂ ਵੱਲੋਂ ਹਸਪਤਾਲ ਦਾਖਲ ਕਰਵਾਇਆ ਗਿਆ।ਇਸਤੋਂ ਬਾਅਦ ਪੁਲਿਸ ਥਾਣੇ ਵੀ ਰਿਪੋਟ ਦਰਜ ਕਰਵਾਈ ਗਈ। ਪਰ ਪੁਲਿਸ ਦੁਅਾਰਾ ਕੋਈ ਵੀ ਕਾ ਰ ਵਾ ਈ ਨਹੀਂ ਕੀਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਅਾਰੋਪੀ ਕੁੜੀ ਦੇ ਰਿ ਸ਼ ਤੇ ਦਾ ਰ ਲੱਗਦੇ ਸਨ।ਕੁੜੀ ਦੇ ਘਰਵਾਲਿਆਂ ਵੱਲੋਂ ਇ ਨ ਸਾ ਫ ਦੀ ਮੰਗ ਕੀਤੀ ਜਾ ਰਹੀ ਹੈ।   ਪ੍ਰਸ਼ਾਸਨ ਨੂੰ ਅਜਿਹੇ ਗਲਤ ਕੰਮ ਕਰਨ ਵਾਲੇ ਲੋਕਾਂ ਖਿਲਾਫ ਸ ਖ਼ ਤ ਕਦਮ ਚੁੱਕਣੇ ਚਾਹੀਦੇ ਹਨ।ਹੁਣ ਦੇਖਣਾ ਇਹ ਹੋਵੇਗਾ ਕਿ ਕੁੜੀ ਨੂੰ ਪੁਲਿਸ ਦੁਅਾਰਾ ਕੀ ਇਨਸਾਫ ਦਿੱਤਾ ਜਾਵੇਗਾ।

Leave a Reply

Your email address will not be published. Required fields are marked *