Thursday, October 29, 2020
Home > News > 1 ਅਗਸਤ ਤੋਂ ਕਿਸਾਨਾਂ ਨੂੰ ਮਿਲੇਗਾ ਇਹ ਵੱਡਾ ਤੋਹਫਾ ਖਾਤਿਆਂ ਵਿੱਚ ਟਰਾਂਸਫਰ ਹੋਏਂਗੀ ਇੰਨੀ ਰਕਮ !

1 ਅਗਸਤ ਤੋਂ ਕਿਸਾਨਾਂ ਨੂੰ ਮਿਲੇਗਾ ਇਹ ਵੱਡਾ ਤੋਹਫਾ ਖਾਤਿਆਂ ਵਿੱਚ ਟਰਾਂਸਫਰ ਹੋਏਂਗੀ ਇੰਨੀ ਰਕਮ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਜੇਕਰ ਤੁਸੀਂ ਵੀ ਇਸ ਸਕੀਮ ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ 30 ਜੂਨ ਤੋਂ ਪ ਹਿ ਲਾਂ ਜਰੂਰ ਕਰਵਾ ਲਉ ਰਜਿਸਟਰੇਸ਼ਨ।ਇਸ ਵਿੱਚ ਲਾਭ ਇਹ ਹੋਵੇਗਾ ਕਿ ਜੇਕਰ 30 ਜੂਨ ਤੱਕ ਪੀਅੈੱਮ ਕਿ ਸਾ ਨ ਯੋਜਨਾ ਵਿੱਚ ਤੁਹਾਡਾ ਰਜਿ ਸਟਰੇਸ਼ਨ ਹੋ ਜਾਂਦਾ ਹੈ।ਤਾਂ ਇਸ ਸਾਲ ਦੀ ਦੋਨੋਂ ਕਿਸ਼ਤ ਜਾਣੀਕਿ 4000 ਰੁਪਏ ਤੁ ਹਾ ਡੇ ਖਾਤੇ ਵਿੱਚ ਅਾ ਜਾਣਗੇ।ਪੀ ਅੈੱਮ ਕਿਸਾਨ ਦੇ ਤਹਿਤ ਜੋ ਨਿਯਮ ਹੈ 

ਜੇਕਰ ਤੁਸੀਂ ਜੂਨ ਵਿੱਚ ਰਜਿਸਟਰੇਸ਼ਨ ਕਰਦੇ ਹੋ ਅਤੇ ਇਹ ਸ ਵੀ ਕਾ ਰ ਹੋ ਜਾਂਦਾ ਹੈ ਤਾਂ ਅਗਲੀਆਂ ਦੋ ਕਿਸ਼ਤਾਂ ਤੁਹਾਨੂੰ ਮਿਲ ਜਾਣਗੀਆਂ। ਅਾਧਾਰ ਨੰਬਰ ਦੀ ਠੀਕ ਜਾਣਕਾਰੀ (ਅਸਾਮ,ਮੇਘਾਲਿਆ, ਜੰਮੂ ਕਸ਼ਮੀਰ ਅਤੇ ਲਦਾਖ ਵ ਰ ਗੇ ਦੇਸ਼ਾਂ ਨੂੰ ਛੱਡ ਕੇ ਜਿੱਥੇ ਜਿਅਾਦਾਤਰ ਨਾਗਰਿਕਾਂ ਨੂੰ ਅਧਾਰ ਨੰ ਬ  ਰ ਜਾਰੀ ਨਹੀਂ ਹੋਏ ਹਨ।ਇੱਥੇ ਅਧਾਰ ਦੀ ਜਾਣਕਾਰੀ ਦੇਣ ਦੇ ਲਈ ਕੁਝ ਦਿਨਾਂ ਦੀ ਛੂਟ ਹੈ।) ਅਜਿਹੇ ਰਾਜਾਂ ਵਿੱਚ ਜਿ ਨ੍ਹਾਂ ਕੋਲ ਅਧਾਰ ਹੈ 

ਉਨ੍ਹਾਂ ਕੋਲ ਇਹ ਜਾਣਕਾਰੀ ਲਈ ਜਾ ਰਹੀ ਹੈ।ਪਰ ਜਿਨ੍ਹਾਂ ਕੋਲ ਨਹੀਂ ਹੈ, ਉਨ੍ਹਾਂ ਨੂੰ ਪ੍ਰ ਦੇ ਸ਼ ਜਾ ਦੇਸ਼ ਵਿੱਚ ਮਿਲੇ ਅਲਟਰਾਨੇਟਿਵ ਵੈਲੀਉ ਡਾਕੂਮੈਂਟ ਵੇਰੀਫਿਕੇਸ਼ਨ ਲਈ ਦੇਣਾ ਹੋਵੇਗਾ।ਅਧਾਰ ਏਨਰਾਲਮੈਂਟ ਨੰ ਬ ਰ ਵੀ ਦਿੱਤਾ ਜਾ ਸਕਦਾ ਹੈ। ਸਰਕਾਰ ਦੀ ਕਿਸਾਨਾਂ ਦੇ ਲਈ ਸਭਤੋਂ ਵੱਡੀ ਯੋਜਨਾ ਪੀਅੈੱਮ ਕਿਸਾਨ ਸ ਮਾ ਨ ਨਿੱਧੀ ਸਕੀਮ (Pradhan Mantri Kisan Samman Nidhi scheme)ਦੇ ਤਹਿਤ ਖੇਤੀ ਕ ਰ ਨ ਦੇ ਲਈ ਛੇ ਹਜ਼ਾਰ ਰੁਪਏ ਮੁਫਤ ਵਿੱਚ ਪਾਣ ਦਾ ਮੌਕਾ ਹੈ।

Leave a Reply

Your email address will not be published. Required fields are marked *