Friday, October 30, 2020
Home > News > ਫਸਲਾਂ ਦੀ ਹਰ ਬਿਮਾਰੀ ਨੂੰ ਜੜ੍ਹੋਂ ਖਤਮ ਅਤੇ ਝਾੜ ਵਧਾਉਣ ਦਾ 100% ਪੱਕਾ ਨੁਸਖਾ,ਕਿਸਾਨ ਵੀਰ ਵੀਡੀਓ ਜਰੂਰ ਦੇਖਣ ਜੀ

ਫਸਲਾਂ ਦੀ ਹਰ ਬਿਮਾਰੀ ਨੂੰ ਜੜ੍ਹੋਂ ਖਤਮ ਅਤੇ ਝਾੜ ਵਧਾਉਣ ਦਾ 100% ਪੱਕਾ ਨੁਸਖਾ,ਕਿਸਾਨ ਵੀਰ ਵੀਡੀਓ ਜਰੂਰ ਦੇਖਣ ਜੀ

ਅੱਜ ਦੇ ਸਮੇਂ ਵਿਚ ਕਿਸਾਨ ਖੇਤੀ ਵਿਚ ਬਹੁਤ ਜਿਆਦਾ ਕੈਮੀਕਲਸ ਦਾ ਇਸਤੇਮਾਲ ਕਰ ਰਿਹਾ ਹੈ ਜਿਸ ਕਾਰਨ ਉਹਨਾਂ ਦਾ ਖਰਚਾ ਵੀ ਬਹੁਤ ਜਿਆਦਾ ਹੁੰਦਾ ਹੈ ਅਤੇ ਫਸਲ ਦੇ ਨਾਲ ਨਾਲ ਜਮੀਨ ਨੂੰ ਵੀ ਕੈਮੀਕਲ ਨਾਲ ਨੁਕਸਾਨ ਹੋ ਰਿਹਾ ਹੈ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਲੱਸੀ ਨਾਲ ਹੀ ਪੇਸਿਟਸਾਇਡ ਤੀਰ ਕਰਕੇ ਇਸਦਾ ਫਸਲਾਂ ਵਿਚ ਇਸਤੇਮਾਲ ਕਰ ਸਕਦੇ ਹੋ ਅਤੇ ਇਸ ਨਾਲ ਕਿਸਾਨਾਂ ਦਾ ਖਰਚਾ ਘੱਟ ਹੋਣ ਦੇ ਨਾਲ ਨਾਲ ਫਸਲਾਂ ਨੂੰ ਵੀ ਜੈਵਿਕ ਤਰੀਕਾ ਨਾਲ ਪੂਰਾ ਫਾਇਦਾ ਮਿਲੇਗਾ।

ਸਭ ਤੋਂ ਚੰਗੀ ਗੱਲ ਇਹ ਹੈ ਕਿ ਲੱਸੀ ਨਾਲ ਪੇਸਿਟਸਾਇਡ ਤਿਆਰ ਕਰਕੇ ਫਸਲਾਂ ਵਿਚ ਪ੍ਰਯੋਗ ਕਰਨ ਨਾਲ ਫਸਲ ਅਤੇ ਮਿੱਟੀ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਘਰ ਵਿਚ ਹੀ ਲੱਸੀ ਨਾਲ ਪੇਸਿਟਸਾਇਡ ਤਿਆਰ ਕਰਨ ਦਾ ਤਰੀਕਾ ਦੱਸਣ ਵਾਲੇ ਹਾਂ ਅਤੇ ਨਾਲ ਹੀ ਇਸਦੇ ਫਾਇਦਿਆਂ ਦੇ ਬਾਰੇ ਵੀ ਜਾਣਕਾਰੀ ਦਵਾਂਗੇ।

Leave a Reply

Your email address will not be published. Required fields are marked *