Saturday, December 5, 2020
Home > News > ਪਹਿਲਾਂ ਤਾਂ ਔਰਤ ਨੂੰ ਸ਼ਰੇਆਮ ਸੜਕ ਤੇ ਕੀਤਾ ਨੰਗਾ ਤੇ ਫੇਰ ਕੀਤੀ ਕੁੱਟਮਾਰ !

ਪਹਿਲਾਂ ਤਾਂ ਔਰਤ ਨੂੰ ਸ਼ਰੇਆਮ ਸੜਕ ਤੇ ਕੀਤਾ ਨੰਗਾ ਤੇ ਫੇਰ ਕੀਤੀ ਕੁੱਟਮਾਰ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜਿੱਥੇ ਅੱਜ ਪੂਰੀ ਦੁਨੀਆਂ ਇਸ ਬਿ ਮਾ ਰੀ ਨਾਲ ਲੜ ਰਹੁ ਹੈ।ਉਥੇ ਹੀ ਲੋਕ ਅਾਪਣੇ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਹਨ। ਲੋਕ ਘਰਾਂ ਵਿੱਚ ਬੰਦ ਹੋਣ ਕਾਰਨ ਤ ਣਾ ਓ ਵਿੱਚ ਰਹਿਣ ਲੱਗ ਪਏ ਹਨ।ਜਿਸ ਕਾਰਨ ਅਾਏ ਦਿਨ ਕੋਈ ਨਾ ਕੋਈ ਘ ਟ ਨਾ ਵਾਪਰਦੀ ਰਹਿੰਦੀ ਹੈ।ਸ਼ੋਸਲ਼ ਮੀ ਡੀ ਆ ਤੇ ਹਾਲ ਹੀ ਵਿੱਚ ਇੱਕ ਵੀਡੀਓ ਬਹੁਤ ਵਾਈ ਰਲ ਹੋ ਰਹੀ ਹੈ।  

ਇਸ ਵੀਡੀਓ ਵਿੱਚ ਕੁਝ ਵਿਅਕਤੀਅਾਂ ਵੱਲੋਂ ਇੱਕ ਅੌਰਤ ਦੀ ਬੇ ਰ ਹਿ ਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ।ਇਸ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਅੌਰਤ ਨੂੰ ਬਹੁਤ ਬੁਰੀ ਤਰ੍ਹਾਂ ਡੰ ਡਿ ਆਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ।ਹਾਲਾਂਕਿ ਕਿ ਇਹ ਵੀਡੀਓ ਕਿੱਥੋਂ ਦੀ ਹੈ ਹਾਲੇ ਸਪੱਸ਼ਟ ਨਹੀਂ ਹੋਇਆ। ਇਸ ਵੀ ਡੀ ਓ ਨੂੰ ਦੇਖਕੇ ਇਹ ਪਤਾ ਲੱਗ ਰਿਹਾ ਹੈ ਕਿ ਹਾਲੇ ਤੱਕ ਵੀ ਅੌਰਤਾਂ ਤੇ ਅਜਿਹੇ ਅੱ ਤਿ ਆ ਚਾ ਰ ਕੀਤੇ ਜਾਂਦੇ ਹਨ।  

ਪ੍ਰਸ਼ਾਸਨ ਨੂੰ ਅਜਿਹੀਆਂ ਘਟਨਾਵਾਂ ਤੇ ਧਿਅਾਨ ਦੇਣਾ ਚਾ ਹੀ ਦਾ ਹੈ।ਅੌਰਤਾਂ ਤੇ ਅੱਤਿਆਚਾਰ ਕਰਨ ਵਾਲੇ ਲੋਕਾਂ ਨੂੰ ਸ਼ਖ਼ਤ ਤੋਂ ਸ਼ਖ਼ਤ ਸਜ਼ਾ ਦਿੱਤੀ ਜਾ ਣੀ ਚਾਹੀਦੀ ਹੈ। ਜ ਮਾ ਨਾਂ ਚਾਹੇ ਕਿੰਨਾ ਹੀ ਅੱਗੇ ਕਿਉਂ ਨਾ ਲੰਘ ਜਾਵੇ ਪਰ ਫਿਰ ਵੀ ਅੌਰਤਾਂ ਨਾਲ ਅੱਤਿਆ ਚਾਰ ਬੰਦ ਨਹੀਂ ਹੋ ਰਹੇ।

Leave a Reply

Your email address will not be published. Required fields are marked *