Thursday, October 29, 2020
Home > News > ਇਹ ਵਿਅਕਤੀ ਆਪਣੀ ਧੀ ਨਾਲ ਹੀ ਕਰਦਾ ਰਿਹਾ ਧੱਕਾ ਗੁਆਂਢਣ ਜਨਾਨੀ ਨੇ ਕੀਤਾ ਪਰਦਾਫਾਸ਼ !

ਇਹ ਵਿਅਕਤੀ ਆਪਣੀ ਧੀ ਨਾਲ ਹੀ ਕਰਦਾ ਰਿਹਾ ਧੱਕਾ ਗੁਆਂਢਣ ਜਨਾਨੀ ਨੇ ਕੀਤਾ ਪਰਦਾਫਾਸ਼ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਨਾਭਾ ਦੇ ਪਿੰਡ ਕਨਸੂਹਾ ਵਿੱਖੇ ਇਨਸਾਨੀਅਤ ਨੂੰ ਸ਼ ਰ ਮ ਕਾ ਰ ਕਰਨ ਵਾਲਾ ਮਾਮਲਾ ਸਾਹਮਣੇ ਆ ਇ ਆ ਹੈ।ਉਸ ਪਿੰਡ ਵਿੱਚ ਗੁਰੂ ਘਰ ਦੇ ਗ੍ਰੰਥੀ  ਕਿ੍ਸਨ ਵੱਲੋਂ ਅਾਪਣੀ ਗਿਅਾਰਾਂ ਸਾਲ ਦੀ ਕੁੜੀ ਨਾਲ ਚਾਰ ਸਾਲ ਤੱਕ ਗ ਲ ਤ ਕੰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  

ਜਦੋਂ ਪੀੜਤ ਲੜਕੀ ਵੱਲੋਂ ਅਾਪਣੀ ਮਾਂ ਨੂੰ ਸਾਰੀ ਘਟਨਾ ਦੱਸੀ ਗਈ ਤਾਂ ਉ ਸ ਦੀ ਮਾਂ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾ ਦਿੱਤਾ।ਪੁਲਿਸ ਦੁਅਾਰਾ ਉਸਨੂੰ ਹਿਰਾਸਤ ਵਿੱਚ ਲੈ ਲਿਅਾ ਗਿਆ।ਪਿੰਡ ਦੇ ਲੋਕਾਂ ਦਾ ਕ ਹਿ ਣਾ ਹੈ ਕਿ ਉਸ ਵਿਅਕਤੀ ਨੇ ਪਿੰਡ ਦਾ ਨਾਂ ਮਿੱਟੀ ਵਿੱਚ ਰੋਲ ਦਿੱਤਾ।ਇਹ ਬਹੁਤ ਹੀ ਸ਼ਰਮਨਾਕ ਘ ਟ ਨਾ ਹੈ।ਇੱਕ ਪਿਤਾ ਵੱਲੋਂ ਅਾਪਣੀ ਹੀ ਬੱਚੀ ਨਾ ਲ ਅਜਿਹਾ ਕੰਮ ਕੀਤਾ ਗਿਅਾ। 

  ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਅਾਪਣੇ ਬੱਚਿਆਂ ਨੂੰ ਖਾਣ ਨੂੰ ਰੋਟੀ ਵੀ ਨਹੀਂ ਸੀ ਦਿੰ ਦਾ ਅਤੇ ਕੁੱਟ ਮਾਰ ਕਰਦਾ ਸੀ। ਉਸ ਹਵਸੀ ਪਿਤਾ ਵੱਲੋਂ ਇਹ ਬੇ ਹੱ ਦ ਸ਼ਰਮਨਾਕ ਕੰਮ ਕੀਤਾ ਗਿਅਾ।ਦੂਜੇ ਪਾਸੇ ਪੀੜਤ ਲੜਕੀ ਦੇ ਬਿਅਾਨਾਂ ਅਨੁਸਾਰ ਉ ਸ ਦੇ ਪਿਤਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ   ਅਤੇ ਕਾਰਵਾਈ ਕਰ ਸ਼ਖ਼ਤ ਸ਼ਜਾ ਦਿੱਤੀ ਜਾ ਵੇ ਗੀ।

Leave a Reply

Your email address will not be published. Required fields are marked *