Saturday, December 5, 2020
Home > News > ਸਹੁਰਾ ਨੂੰਹ ਨੂੰ ਸਰੀਰਕ ਸੰਬੰਧ ਬਣਾਉਣ ਲਈ ਕਰਦਾ ਸੀ ਮਜਬੂਰ ਅੱਕਕੇ ਚੁੱਕਿਆ ਇਹ ਕਦਮ !

ਸਹੁਰਾ ਨੂੰਹ ਨੂੰ ਸਰੀਰਕ ਸੰਬੰਧ ਬਣਾਉਣ ਲਈ ਕਰਦਾ ਸੀ ਮਜਬੂਰ ਅੱਕਕੇ ਚੁੱਕਿਆ ਇਹ ਕਦਮ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਸੋਸਲ ਮੀਡੀਆ ਤੋ ਮਿਲੀ ਪੂਰੀ ਖਬਰ ਨੀਚੇ ਵੀ ਡੀ ਓ ਵਿੱਚ ਦੇਖੋ।ਇੱਕ ਵੱਡੀ ਖਬਰ ਪਟਿਆਲੇ ਤੋ ਆ ਰਹੀ ਹੈ।ਜਿੱਥੋ ਸਹੁਰਿਆ ਤੋ ਦੁਖੀ ਔਰਤ ਨੇ ਭੱ ਖ ੜਾ ਨਹਿਰ ਵਿੱਚ ਛਾਲ ਮਾਰ ਦਿੱਤੀ।ਅਫਛਲ ਨਗਰ ਦੀ ਰਹਿਣ ਵਾਲੀ ਮੰਜੂ ਨਾਮ ਦੀ ਔਰਤ ਨੇ ਭੱਖੜਾ ਨ ਹਿ ਰ ਵਿੱਚ ਛਾਲ ਮਾਰ ਦਿੱਤੀ।

ਵਿਆਹਤਾ ਔਰਤ ਵਲੋ ਸੱਸ ਸਹੁਰਾ ਅਤੇ ਜੇਠਾਣੀ ਉਸ ਨੂੰ ਵਾਰ ਵਾਰ ਤੰਗ ਅਤੇ ਪ ਰੇ ਛਾ ਣ ਕੀਤਾ ਜਾ ਰਿਹਾ ਸੀ।ਇਨਾ ਹੀ ਨਹੀ ਉਨਾ ਦੇ ਬੱਚਿਆ ਨੂੰ ਖਾਣਾ ਤੱਕ ਨਹੀ ਦਿੱਤਾ ਜਾਦਾ ਸੀ ਅਤੇ ਮਾਰਿਆ ਅਤੇ ਕੁ ਟਿ ਆ ਜਾਦਾ ਸੀ। ਨੋਕਰਾ ਦੀ ਤਰਾ ਉਹਨਾ ਨੂੰ ਘਰ ਵਿੱਚ ਰੱਖਿਆ ਜਾਦਾ ਸੀ ਅਤੇ ਕੰਮ ਕਰਵਾਇਆ ਜਾਦਾ ਸੀ। ਅਤੇ ਪਤੀ ਵੀ ਜੋ ਲੈਬੋਟਰੀ ਵਿੱਚ ਕੰਮ ਕਰਦਾ ਸੀ ਉਹ ਵੀ ਆਪਣੇ ਪਰਿਵਾਰ ਨਾਲ ਮਿ ਲ ਕੇ ਬੱਚਿਆ ਅਤੇ ਪਤਨੀ ਨੂੰ ਤੰਗ ਕਰਦਾ ਸੀ।

ਅਤੇ ਇਸ ਦੇ ਨਾਲ ਹੀ ਸੁ ਹ ਰਾ ਤੰਗ ਕਰਦਾ ਸੀ ਮਜਬੂਰ ਕਰਦਾ ਸੀ ਸਬੰਧ ਬਣਾਉਣ ਲਈ।ਇਸ ਮਾਮਲੇ ਵਿੱਚ ਜੀਦੋ ਉਸ ਦੇ ਪਤੀ ਨਾ ਲ ਗੱਲਬਾਤ ਕੀਤੀ ਤਾ ਉਸ ਨੇ ਵੀ ਕਿਹਾ ਕੇ ਮੇਰੀ ਪ ਤ ਨੀ ਵਲੋ ਲਾਏ ਗਏ ਸਾਰੇ ਇਲਜਾਮ ਸਹੀ ਹਨ। ਅਤੇ ਪਿਤਾ ਨੂੰ ਵਾਰ ਵਾਰ ਸਮਜਾਉਣ ਦੇ ਬਾਵਜੂਦ ਵੀ ਮੇਰੀ ਪ ਤ ਨੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ।ਇਹ ਸਾਰਾ ਮਾਮਲਾ ਦੇਖਦੇ ਹੋਏ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *