Wednesday, December 2, 2020
Home > News > ਹੁਣ ਹਰ ਗ਼ਰੀਬ ਨੂੰ ਮੁਫ਼ਤ ਵਿੱਚ ਮਿਲੇਗੀ ਇਹ ਚੀਜ ਇੰਝ ਉਠਾਓ ਫਾਇਦਾ !

ਹੁਣ ਹਰ ਗ਼ਰੀਬ ਨੂੰ ਮੁਫ਼ਤ ਵਿੱਚ ਮਿਲੇਗੀ ਇਹ ਚੀਜ ਇੰਝ ਉਠਾਓ ਫਾਇਦਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਕੇਂਦਰ ਦੀ ਮੋਦੀ ਸਰਕਾਰ ਨੇ ਉੱਜ ਵਲਾ ਯੋ ਜ ਨਾ ਦਾ ਦਾਇਰਾ ਵਧਾ ਦਿੱਤਾ ਹੈ। ਹੁਣ ਹਰੇਕ ਗ਼ਰੀਬ ਪਰਿਵਾਰ ਨੂੰ ਇਸ ਯੋਜਨਾ ਤਹਿਤ ਮੁਫ਼ਤ ਰਸੋਈ ਗੈਸ ਕੁਨੈਕਸ਼ਨ ਦਿੱਤਾ ਜਾਵੇਗਾ। ਪਹਿਲਾਂ ਇਹ ਯੋ ਜ ਨਾ ਗ਼ਰੀਬੀ ਰੇਖਾ ਦੇ ਹੇਠਾਂ ਜ਼ਿੰਦਗੀ ਜਿਊਣ ਵਾਲਿਆਂ ਤਕ ਹੀ ਸੀਮਤ ਸੀ। ਜਾਣੋ ਯੋਜਨਾ ਦੇ ਵਿਸਤਾਰ ਨਾਲ ਜੁੜੀਆਂ ਖ਼ਾਸ ਗੱ ਲਾਂ ਤੇ ਨਵੇਂ ਨਿਯਮ ਉੱਜਵਲਾ ਯੋਜਨਾ 2016 ‘ਚ ਸ਼ੁਰੂ ਕੀਤੀ ਗਈ ਸੀ। ਉਦੋਂ ਗ਼ ਰੀ ਬੀ ਰੇਖਾ ਦੇ ਹੇਠਾਂ ਰਹਿਣ ਵਾਲੇ (2011 ਦੀ ਮਰਦਮਸ਼ੁਮਾਰੀ ਦੇ ਆਧਾਰ ‘ਤੇ) ਮੁਫ਼ਤ ਰ ਸੋ ਈ ਗੈਸ ਕੁਨੈ ਕਸ਼ਨ ਹਾਸਲ ਕਰਨ ਦੇ ਯੋਗ ਸਨ।

ਬਾਅਦ ਵਿਚ ਇਸ ਦਾ ਦਾਇਰਾ ਵਧਾ ਕੇ ਅਨੁਸੂਚਿਤ ਜਾਤੀ ਅਤੇ ਜ ਨ ਜਾ ਤੀ ਪਰਿਵਾਰਾਂ ਦੇ ਨਾਲ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਅੰਤੋਦਯ ਯੋਜਨਾ ਦੇ ਲਾਭਪਾਤਰੀਆਂ ਤਕ ਕਰ ਦਿੱ ਤਾ ਗਿਆ ਸੀ। ਹੁਣ ਇਕ ਹੋਰ ਵਿਸਤਾਰ ਦਿੰਦਿਆਂ ਸਾਰੇ ਗ਼ਰੀਬ ਪਰਿਵਾਰਾਂ ਨੂੰ ਇਸ ਵਿਚ ਸ਼ਾ ਮ ਲ ਕਰ ਲਿਆ ਗਿਆ ਹੈ। ਇਹ ਨਿਯਮ ਦੇਸ਼ ਭਰ ਵਿਚ ਲਾਗੂ ਹੋਵੇਗਾ। ਜਿਨ੍ਹਾਂ ਗ਼ ਰੀ ਬ ਪਰਿਵਾਰਾਂ ਕੋਲ ਗੈਸ ਕੁਨੈਕਸ਼ਨ ਨਹੀਂ ਹੈ, ਉਹ ਹੁਣ ਅਪਲਾਈ ਕਰ ਸਕਣਗੇ।

ਨਵੇਂ ਨਿਯਮਾਂ ਤ ਹਿ ਤ ਜਿਨ੍ਹਾਂ ਪਰਿਵਾਰਾਂ ਕੋਲ ਰਾਸ਼ਨ ਕਾਰਡ ਹਨ, ਉਹ ਅ ਪ ਲਾ ਈ ਕਰ ਸਕਦੇ ਹਨ।ਆਧਾਰ ਕਾਰਡ ਵੀ ਲਾਜ਼ਮੀ ਰਹੇਗਾ। ਨਾਲ ਹੀ ਸਵੈ-ਪ੍ਰਮਾਣਿਤ ਕਰਨਾ ਪਵੇਗਾ ਕਿ ਬਿਨੈਕਾਰ ਗ਼ ਰੀ ਬ ਹੈ। ਪੈਟਰੋਲੀਅਮ ਮੰਤਰਾਲੇ ਦੀ ਵੈੱਬ ਸਾਈਟ ਮੁਤਾਬਿਕ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ‘ਚ ਸਰਕਾਰ 1600 ਰੁਪਏ ਦੀ ਆਰਥਿਕ ਮ ਦ ਦ ਦਿੰਦੀ ਹੈ। ਇਹ ਰਕਮ ਗੈਸ ਕੁਨੈਕਸ਼ਨ ਖਰੀਦਣ ਲਈ ਹੁੰਦੀ ਹੈ। ਨਾਲ ਹੀ ਚੁੱਲ੍ਹਾ ਖਰੀਦਣ ਤੇ ਪਹਿਲੀ ਵਾਰ ਸਿ ਲੰ ਡ ਰ ਭਰਵਾਉਣ ‘ਚ ਆਉਣ ਵਾਲੇ ਖ਼ਰਚ ਦੇ ਭੁਗਤਾਨ ਲਈ ਕਿਸ਼ਤ ਦੀ ਸਹੂਲਤ ਵੀ ਮਿਲਦੀ ਹੈ।

ਭਾ ਰ ਤ ‘ਚ 9.27 ਕਰੋੜ ਪਰਿਵਾਰਾਂ ਕੋਲ ਰਾਸ਼ਨ ਕਾ ਰ ਡ ਹੈ।ਮੰਨਿਆ ਜਾ ਰਿਹਾ ਹੈ ਕਿ ਦਾਇਰਾ ਵਧਣ ਨਾਲ ਇਕ ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਫਾ ਇ ਦਾ ਹੋਵੇਗਾ। ਸ਼ੁਰੂ ਵਿਚ ਯੋਜਨਾ ਲਈ 8000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ। ਸ਼ੁਰੂਆਤੀ ਸਫ਼ਲਤਾ ਦੇਖਦੇ ਹੋਏ ਬ ਜ ਟ ‘ਚ 4200 ਕਰੋੜ ਦੀ ਵਾਧੂ ਰਕਮ ਦੀ ਵਿਵਸਥਾ ਕੀਤੀ ਗਈ ਸੀ। ਹੁਣ ਤਕ 5.8 ਕਰੋੜ ਕੁਨੈ ਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ।

ਸਰਕਾਰ ਦੀ ਕੋ ਸ਼ਿ ਸ਼ ਇਹ ਵੀ ਹੈ ਕਿ ਇਸ ਯੋਜਨਾ ਤਹਿਤ ਗੈਸ ਕੁਨੈਕਸ਼ਨ ਹਾਸਲ ਕਰਨ ਵਾਲੇ ਲੋਕ ਇਸ ਦੀ ਵ ਰ ਤੋਂ ਕਰਨ ਤੇ ਸਮੇਂ-ਸਮੇਂ ‘ਤੇ ਰਿ ਫਿ ਲ ਲਈ ਵੀ ਅਪਲਾਈ ਕਰਨ।ਦੇਸ਼ ਵਿਚ ਉੱਜਵਲਾ ਯੋਜਨਾ ਤਹਿਤ ਗੈਸ ਕੁਨੈਕਸ਼ਨ ਹਾਸਿਲ ਕ ਰ ਨ ਵਾਲਿਆਂ ਦਾ ਰਿਫਿਲ ਔਸਤ 3.5 ਸਿਲੰਡਰ ਹਰ ਸਾਲ ਹੈ। ਹਾਲਾਂਕਿ ਇਨ੍ਹਾਂ ਵਿਚ 20 ਫ਼ੀਸਦੀ ਅਜਿਹੇ ਵੀ ਹਨ ਜਿਹੜੇ ਕਦੀ ਰਿ ਫਿ ਲ ਲਈ ਨਹੀਂ ਆਏ।

Leave a Reply

Your email address will not be published. Required fields are marked *