Thursday, October 22, 2020
Home > Special News > ਦਹੀਂ ਵਿੱਚ ਨਮਕ ਮਿਲਾਕੇ ਖਾਣ ਵਾਲੇ ਲੋਕ ਜ਼ਰੂਰ ਪੜਨ ਇਹ ਖਬਰ, ਉੁੱਡ ਜਾਣਗੇ ਹੋਸ਼ !

ਦਹੀਂ ਵਿੱਚ ਨਮਕ ਮਿਲਾਕੇ ਖਾਣ ਵਾਲੇ ਲੋਕ ਜ਼ਰੂਰ ਪੜਨ ਇਹ ਖਬਰ, ਉੁੱਡ ਜਾਣਗੇ ਹੋਸ਼ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਦਹੀਂ ਨੂੰ ਅਯੁਰਵੇਦ ਦੀ ਭਾਸ਼ਾ ਵਿੱਚ ਜੀਵਾਣੂਆਂ ਦਾ ਘਰ ਮੰਨਿਆ ਜਾਂਦਾ ਹੈ। ਜੇ ਕ ਰ ਇੱਕ ਕੰਮ ਦਹੀਂ ਵਿੱਚ ਤੁਸੀਂ ਜੀਵਾਣੂਆਂ ਦੀ ਗਿਣਤੀ ਕਰੋਂਗੇ ਤਾਂ ਕਰੋੜਾ ਜੀਵਾਣੂ ਨਜ਼ਰ ਅਾਉਣਗੇ।ਜੇਕਰ ਤੁਸੀਂ ਮਿੱਠਾ ਦ ਹੀਂ ਖਾਂਦੇ ਹੋ ਤਾਂ ਇਹ ਬੈਕਟੀਰੀਆ ਤੁਹਾਡੇ ਲਈ ਕਾਫੀ ਫਾਇਦੇਮੰਦ ਸਾ ਬ ਤ ਹੋਵੇਗਾ।

ਉਥੇ ਹੀ ਜੇਕਰ ਤੁਸੀਂ ਦਹੀਂ ਵਿੱਚ ਇੱਕ ਚੁਟਕੀ ਨਮਕ ਵੀ ਪਾ ਦਿੰ ਦੇ ਹੋ ਤਾਂ ਸਾਰੇ ਬੈਕਟੀਰੀਆ ਖਤਮ ਹੋ ਜਾਂਦੇ ਹਨ।ਇਸ ਤਰ੍ਹਾਂ ਉਨ੍ਹਾਂ ਦੀ ਆਂ ਲਾਸ਼ਾਂ ਹੀ ਸਾਡੇ ਅੰਦਰ ਜਾ ਣ ਗੀ ਆਂ ਜੋ ਕਿ ਕਿਸੇ ਕੰਮ ਦੀਆਂ ਨਹੀਂ ਹਨ।ਜੇਕਰ ਤੁਸੀਂ 100 ਕਿਲੋ ਦਹੀਂ ਵਿੱਚ ਇੱਕ ਚੁਟਕੀ ਨਮਕ ਪਾਉਂਦੇ ਹੋ ਤਾਂ ਦਹੀਂ ਦੇ ਸਾਰੇ ਬੈਕਟੀਰੀਆ ਗੁਣ ਖਤਮ ਹੋ ਜਾਣਗੇ।

ਅ ਯੁ ਰ ਵੇ ਦ ਵਿੱਚ ਕਿਹਾ ਗਿਆ ਹੈ ਕਿ ਦਹੀਂ ਵਿੱਚ ਅਜਿਹੀ ਚੀਜ਼ ਮਿਲਾਈ ਜਾਵੇ,ਜਿਹੜੀ ਜੀਵਾਣੂਆਂ ਨੂੰ ਵ ਧਾ ਉ ਣ ਦਾ ਕੰਮ ਕਰੇ ਨਾ ਕਿ ਉਨ੍ਹਾਂ ਨੂੰ ਖਤਮ ਕਰੇ।ਦਹੀਂ ਨੂੰ ਉਸਦੇ ਗੁਣ ਨਾਲ ਭਰਪੂਰ ਹੀ ਖਾਣਾ ਚਾਹੀਦਾ ਹੈ।ਗੁੜ ਪਾਉਣ ਨਾਲ ਦ ਹੀਂ ਵਿੱਚ ਜੀਵਾਣੂਆਂ ਦੀ ਗਿਣਤੀ ਦੁਗਨੀ ਹੋ ਜਾਂਦੀ ਹੈ।ਥੋੜ੍ਹੀ ਦੇਰ ਦਹੀਂ ਵਿੱਚ ਗੁੜ ਮਿ ਲਾ ਕੇ ਰੱਖ ਦਿੱਤਾ ਜਾਵੇ।

ਜੇਕਰ ਦਹੀਂ ਵਿੱਚ ਬੂਰਾ ਪਾਇਆ ਜਾਵੇ ਤਾਂ ਵੀ ਜੀਵਾਣੂਆਂ ਦੀ ਗਿਣਤੀ ਵੱਧ ਜਾਂਦੀ ਹੈ।ਮਿ ਸ਼ ਰੀ ਨੂੰ ਜੇਕਰ ਦਹੀਂ ਵਿੱਚ ਪਾਇਆ ਜਾਵੇ ਤਾਂ ਇਹ ਸੋਨੇ ਤੇ ਸੁਹਾਗੇ ਦਾ ਕੰਮ ਕਰਦੀ ਹੈ।ਭਗਵਾਨ ਕਿ੍ਸ਼ ਨ ਵੀ ਦਹੀਂ ਨੂੰ ਮਿਸ਼ਰੀ ਦੇ ਨਾਲ ਹੀ ਖਾਂਦੇ ਸਨ। ਪੁਰਾਣੇ ਸਮੇਂ ਵਿੱਚ ਲੋਕ ਅਕਸਰ ਦਹੀਂ ਵਿੱਚ ਗੁੜ ਪਾ ਕੇ ਹੀ ਸੇ ਵ ਨ ਕਰਦੇ ਸਨ।

Leave a Reply

Your email address will not be published. Required fields are marked *