Thursday, October 22, 2020
Home > News > ਰਾਤੀ ਦੁਕਾਨ ਬੰਦ ਕਰ ਗਈ ਕੁੜੀ-ਪਿੱਛੇ ਹੋ ਗਿਆ ਇੰਨਾ ਵੱਡਾ ਕਾਂਡ-ਸਵੇਰੇ ਦੇਖੇ ਕੈਮਰੇ ਤਾਂ ਚੂੜੇ ਵਾਲੀ ਦੇ ਉੱਡੇ ਹੋਸ਼

ਰਾਤੀ ਦੁਕਾਨ ਬੰਦ ਕਰ ਗਈ ਕੁੜੀ-ਪਿੱਛੇ ਹੋ ਗਿਆ ਇੰਨਾ ਵੱਡਾ ਕਾਂਡ-ਸਵੇਰੇ ਦੇਖੇ ਕੈਮਰੇ ਤਾਂ ਚੂੜੇ ਵਾਲੀ ਦੇ ਉੱਡੇ ਹੋਸ਼

ਪੱਟੀ ਵਿੱਚ ਇੱਕ ਕੱਪੜੇ ਦੀ ਦੁਕਾਨ ਦੇ ਮਾਲਕ ਨੇ ਦੁਕਾਨ ਵਿੱਚੋਂ 15-16 ਲੱਖ ਰੁਪਏ ਦਾ ਸਾਮਾਨ ਅਤੇ 70-80 ਹਜ਼ਾਰ ਰੁਪਏ ਨਕਦੀ ਚੋ-ਰੀ ਕਰਨ ਦੇ ਦੋ-ਸ਼ ਲਗਾਏ ਹਨ। ਕਰਨ ਕੁਮਾਰ ਅਤੇ ਉਸ ਦੀ ਪਤਨੀ ਮਹਿਕ ਨੇ ਦੋ-ਸ਼ ਲਗਾਇਆ ਹੈ ਕਿ ਗਗਨ ਸ਼ਰਮਾ ਅਤੇ ਜੰਡਿਆਲੇ ਦੇ ਵਿਕਾਸ ਸ਼ਰਮਾ ਨੇ ਉਨ੍ਹਾਂ ਦੀ ਦੁਕਾਨ ਦੇ ਕੈਮਰੇ ਤੋ-ੜ ਦਿੱਤੇ ਅਤੇ ਡੀ.ਵੀ.ਆਰ. ਵੀ ਨਾਲ ਲੈ ਗਏ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਨੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਹੈ। ਪੁਲੀਸ ਇਸ ਨੂੰ ਪਰਿਵਾਰਕ ਮਾਮਲਾ ਦੱਸ ਰਹੀ ਹੈ।

ਮਹਿਕ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਦਿਨ ਸਮੇਂ ਜਦੋਂ ਉਹ ਦੁਕਾਨ ਤੇ ਇਕੱਲੀ ਸੀਤਾ ਗਗਨ ਅਤੇ ਵਿਕਾਸ ਸ਼ਰਮਾ ਉਨ੍ਹਾਂ ਦੀ ਦੁਕਾਨ ਤੇ ਆ ਕੇ ਦੁਕਾਨ ਖਾਲੀ ਕਰਨ ਬਾਰੇ ਆਖ ਕੇ ਗਏ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਦੁਕਾਨ ਖ਼ਾਲੀ ਨਾ ਕੀਤੀ ਤਾਂ ਉਹ ਦੇਖ ਲੈਣਗੇ। ਮਹਿਕ ਦਾ ਕਹਿਣਾ ਹੈ ਕਿ ਉਹ ਰਾਤ ਸਮੇਂ ਦੁਕਾਨ ਬੰਦ ਕਰਕੇ ਘਰ ਆ ਗਈ। ਰਾਤ ਸਮੇਂ ਉਨ੍ਹਾਂ ਦੀ ਦੁਕਾਨ ਤੇ ਲੱਗੇ ਕੈਮਰੇ ਤੋ-ੜ ਦਿੱਤੇ ਗਏ ਅਤੇ ਡੀ.ਵੀ.ਆਰ. ਚੋ-ਰੀ ਕਰ ਲਈ ਗਈ।

ਉਨ੍ਹਾਂ ਦੀ ਦੁਕਾਨ ਵਿੱਚੋਂ 15-16 ਲੱਖ ਰੁਪਏ ਦਾ ਸਾਮਾਨ ਅਤੇ 70-80 ਹਜ਼ਾਰ ਰੁਪਏ ਨਕਦ ਚੋ-ਰੀ ਹੋ ਗਏ ਹਨ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਮਹਿਕ ਦੇ ਪਤੀ ਕਰਨ ਕੁਮਾਰ ਨੇ ਦੱਸਿਆ ਹੈ ਕਿ ਕਈ ਸਾਲ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ ਤੇ ਘ-ਟ-ਨਾ ਵਾਪਰ ਚੁੱਕੀ ਹੈ। ਇੱਕ ਵਾਰ ਤਾਲੇ ਤੋ-ੜ ਦਿੱਤੇ ਗਏ। ਇੱਕ ਵਾਰ ਕੈਮਰੇ ਤੋ-ੜ ਦਿੱਤੇ ਗਏ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਕਰਨ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਉੱਪਰ ਤੋਂ ਪਹਿਲਾਂ ਕੰਧ ਤੋ-ੜੀ ਹੈ ਅਤੇ ਫੇਰ ਦੁਕਾਨ ਵਿੱਚੋਂ ਸਾਮਾਨ ਚੋ-ਰੀ ਕੀਤਾ ਹੈ।

ਇਹ ਵਿਅਕਤੀ ਉਨ੍ਹਾਂ ਤੋਂ ਦੁਕਾਨ ਖਾਲੀ ਕਰਵਾਉਣਾ ਚਾਹੁੰਦੇ ਹਨ। ਇਨ੍ਹਾਂ ਤੇ ਕਾ-ਨੂੰ-ਨੀ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਅਧਿਕਾਰੀ ਅਨੁਸਾਰ ਇਨ੍ਹਾਂ ਦਾ ਪਰਿਵਾਰਕ ਮਸਲਾ ਹੈ। ਪੁੱਤਰ ਦਾ ਦੁਕਾਨ ਤੇ ਕ-ਬ-ਜ਼ਾ ਹੈ। ਉਨ੍ਹਾਂ ਨੇ ਅੱਗੇ ਕਿਸੇ ਹੋਰ ਨੂੰ ਦੁਕਾਨ ਦੇ ਦਿੱਤੀ ਹੈ। ਪੁਲਿਸ ਨੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਹੈ। ਇੱਕ ਧਿਰ ਆ ਜਾਂਦੀ ਹੈ, ਦੂਸਰੀ ਧਿਰ ਨਹੀਂ ਆਉਂਦੀ। ਪੁੱਤਰ ਦੁਕਾਨ ਦਾ ਕ-ਬ-ਜ਼ਾ ਨਹੀਂ ਛੱਡ ਰਿਹਾ।

Leave a Reply

Your email address will not be published. Required fields are marked *