Thursday, December 3, 2020
Home > News > ਹੁਣੇ ਹੁਣੇ ਆਇਆ ਇਹ ਫੈਸਲਾ ਕਰੋ ਇਹ ਕੰਮ ਨਹੀਂ ਤਾਂ ਰਗੜੇ ਜਾਵੋਂਗੇ !

ਹੁਣੇ ਹੁਣੇ ਆਇਆ ਇਹ ਫੈਸਲਾ ਕਰੋ ਇਹ ਕੰਮ ਨਹੀਂ ਤਾਂ ਰਗੜੇ ਜਾਵੋਂਗੇ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਲੌਕਡਾਊਨ ਕਾਰਨ ਸਰਕਾਰ ਨੇ ਬਹੁਤ ਸਾਰੀਆਂ ਚੀਜ਼ਾਂ ਦੀ ਸਮਾਂ ਸੀਮਾਂ ਵਧਾ ਕੇ 30 ਜੂਨ ਕ ਰ ਦਿੱਤੀ ਸੀ। ਇਨ੍ਹਾਂ ਵਿੱਚ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਟੈ ਕ ਸ ਵਿੱਚ ਛੋਟ ਪਾਉਣ ਲਈ ਨਿਵੇਸ਼ ਕਰਨ ਦੀ ਮਿਆਦ ਸ਼ਾਮਲ ਹੈ। ਹੁਣ 30 ਜੂਨ ਨੂੰ ਬ ਤਾ ਸਮਾਂ ਨਹੀਂ ਬਚਿਆ। ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਟੈਕਸ ਤੇ ਬੈਂ ਕਿੰ ਗ ਨਾਲ ਜੁੜੇ ਵੱਖ ਵੱਖ ਕੰਮਾਂ ਨੂੰ ਪੂਰਾ ਕਰਨ ਲਈ ਇਸ ਤਾਰੀਖ ਨੂੰ ਯਾਦ ਰੱਖਣਾ ਬ ਹੁ ਤ ਮਹੱਤਵਪੂਰਨ ਹੈ। ਆਉ ਜਾਣਦੇ ਹਾਂ ਕਿ ਕਹਿੜੇ ਕਿ ਹ ੜੇ ਐਸੇ ਕੰਮ ਹਨ ਜੋ ਤੁਹਾਨੂੰ 30 ਜੂਨ ਤੋਂ ਪਹਿਲਾਂ ਖ਼ ਤ ਮ ਕਰਨੇ ਹਨ।  

ਟੈਕਸ ਛੋਟ ਪ੍ਰਾਪਤ ਕਰਨ ਲਈ ਨਿਵੇਸ਼ ਦੀ ਆਖਰੀ ਮਿਤੀ ਜੇ ਤੁਸੀਂ ਵਿੱ ਤੀ ਸਾਲ 2019-20 ਲਈ ਟੈਕਸ ਛੋਟ ਦਾ ਲਾਭ ਲੈਣਾ ਚਾਹੁੰਦੇ ਹੋ ਤੇ ਇਨਕਮ ਟੈ ਕ ਸ ਐਕਟ ਦੇ ਪ੍ਰਬੰਧ ਦੇ ਅਨੁਸਾਰ ਤੈਅ ਸੀਮਾ ਤੱਕ ਨਿ ਵੇ ਸ਼ ਨਹੀਂ ਕੀਤਾ ਹੈ ਤਾਂ ਤੁਹਾਡੇ ਕੋਲ ਅਜੇ ਵੀ ਨਿਵੇਸ਼ ਕਰਨ ਲਈ ਕੁਝ ਦਿਨ ਬਚੇ ਹਨ। ਪੈਨ ਕਾ ਰ ਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਮਿ ਆ ਦ ਤੁਸੀਂ ਆਪਣੇ PAN ਕਾਰਡ ਨੂੰ 12 ਅੰਕੇ ਦੇ ਆਧਾਰ ਨੰਬਰ ਨਾਲ 30 ਜੂਨ ਤੱਕ ਲਿੰਕ ਕਰ ਸ ਕਦੇ ਹੋ। ਵੱਖਵੱਖ ਸਕੀਮਾਂ ਵਿੱਚ ਨਿਵੇਸ਼ ਦੀ ਸਮੇਂ ਸੀਮਾ ਜੇ ਤੁਸੀਂ ਪੀ ਪੀ ਐ ਫ ਤੇ ਸੁਕੰਨਿਆ ਸਮਰਿਤੀ ਸਕੀਮ ਵਿੱਚ ਨਿਵੇਸ਼ ਕਰਦੇ ਹੋ ਤੇ ਜੇ ਤੁਸੀਂ ਅਜੇ ਵਿੱ ਤੀ ਸਾਲ 2019-20 ਲਈ ਘੱਟੋ-ਘੱਟ ਜ਼ਰੂਰੀ ਨਿਵੇਸ਼ ਨਹੀਂ ਕੀਤਾ ਤਾਂ ਤੁ ਹਾ ਡੇ ਕੋਲ ਲਗਪਗ ਹਫਤਾ ਬਚਿਆ ਹੈ।  

ਸਰਕਾਰ ਦੀ ਤਰਫ਼ੋਂ ਸਬੰਧਤ ਵਿਭਾਗ ਨੇ ਸਰਕੂਲਰ ਰਾ ਹੀਂ ਨਿਵੇਸ਼ ਦੀ ਘੱਟੋ-ਘੱਟ ਤਰੀਕ 30 ਜੂਨ ਕਰ ਦਿੱਤੀ ਸੀ। ਦੂਜੇ ਬੈਂਕ ਦੇ ਏਟੀਐਮਜ਼ ਤੋਂ ਪੈ ਸੇ ਕਢਵਾਉਣ ਦੀ ਸੀਮਾ ਕੋਵਿਡ-19 ਤੋਂ ਪੈਦਾ ਹੋਏ ਹਾਲਾਤ ਦੇ ਮੱ ਦੇ ਨ ਜ਼ ਰ ਸਰਕਾਰ ਨੇ ਲੋਕਾਂ ਨੂੰ ਕਈ ਵਾਰ ਕਿਸੇ ਵੀ ਬੈਂਕ ਦੇ ਏਟੀਐਮ ਤੋਂ ਪੈਸੇ ਕਢ ਵਾਉਣ ਦੀ ਆਗਿਆ ਦਿੱਤੀ ਸੀ। ਹੁਣ ਇਸ ਇਜਾਜ਼ਤ ਦੀ ਆ ਖ ਰੀ ਮਿਤੀ 30 ਜੂਨ ਤੱਕ ਹੀ ਹੈ।

ਇਸ ਤੋਂ ਬਾਅਦ, ਤੁਸੀਂ ਮਹੀਨੇ ‘ਚ ਕੁਝ ਵਾਰ ਬਿਨਾਂ ਕਿਸੇ ਫੀ ਸ ਦੇ ਦੂਜੇ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾ ਸਕਦੇ ਹੋ। ਬੈਂਕ ਅਕਾਉਂਟ ਚ ਮਿਨੀਮਮ ਬੈਲੇਂਸ ਰੱਖਣ ਦੀ ਛੂਟ ਬੈਂਕਾਂ ਨੇ 30 ਜੂਨ ਤੱਕ ਗਾ ਹ ਕਾਂ ਨੂੰ ਬਚਤ ਖਾਤੇ ਵਿੱਚ ਘੱਟੋਘੱਟ ਬੈਲੇਂਸ ਕਾਇਮ ਰੱਖਣ ਤੋਂ ਛੋਟ ਦਿੱਤੀ ਹੈ। ਇਸਦਾ ਅਰਥ ਹੈ ਕਿ 30 ਜੂਨ ਤੋਂ ਬਾਅਦ ਬਾਅਦ ਤੁਹਾਨੂੰ ਆਪਣੇ ਖਾਤੇ ਵਿੱਚ ਬੈਂਕ ਵੱਲੋਂ ਦੱ ਸਿ ਆ ਗਿਆ ਘੱਟੋ ਘੱਟ ਬੈਲੇਂਸ ਰੱਖਣਾ ਹੋਵੇਗਾ ਨਹੀਂ ਤਾਂ ਬੈਂਕ ਤੁ ਹਾ ਡੇ ਤੋਂ ਵਾਧੂ ਚਾਰਜ ਵਸੂਲ ਸ ਕ ਦਾ ਹੈ।

Leave a Reply

Your email address will not be published. Required fields are marked *