Wednesday, December 2, 2020
Home > Special News > ਕੀ ਤੁਹਾਨੂੰ ਪਤਾ ਹੈ ਕਿਨੰਰਾਂ ਦੀ ਸ਼ਵ ਯਾਤਰਾ ਦੇ ਬਾਰੇ ਵਿੱਚ ਇਹ ਰੋਚਕ ਗੱਲਾਂ !

ਕੀ ਤੁਹਾਨੂੰ ਪਤਾ ਹੈ ਕਿਨੰਰਾਂ ਦੀ ਸ਼ਵ ਯਾਤਰਾ ਦੇ ਬਾਰੇ ਵਿੱਚ ਇਹ ਰੋਚਕ ਗੱਲਾਂ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਕਿੰਨਰਾਂ ਦੀ ਦੁਨੀਆ ਇੱਕ ਅਲੱਗ ਤਰ੍ਹਾਂ ਦੀ ਦੁਨੀਆ ਹੈ ਜਿ ਸ ਦੇ ਵਾਰੇ ਵਿੱਚ ਅਾਮ ਲੋਕਾਂ ਨੂੰ ਘੱਟ ਜਾਣਕਾਰੀ ਹੁੰਦੀ ਹੈ।ਇਸਤੋਂ ਇਲਾਵਾ ਇਨ੍ਹਾਂ ਉੱਤੇ ਜਿਅਾਦਾ ਸੋਧ ਵੀ ਨ ਹੀ ਕੀਤਾ ਗਿਆ ਹੈ।

ਭਾਰਤ ਵਿੱਚ ਵੀਹ ਲੱਖ ਤੋਂ ਜਿਅਾਦਾ ਕਿੰਨਰ ਹੈ ਅਤੇ ਨਿਰੰਤਰ ਇਨ੍ਹਾਂ ਦੀ ਗਿ ਣ ਤੀ ਘੱਟ ਰਹੀ ਹੈ ਮਗਰ ਫਿਰ ਵੀ ਹਿਜੜੇ ਨੂੰ ਸੰ ਤਾ ਨ ਮਿਲ ਹੀ ਜਾਂਦੀ ਹੈ।   ਕਿੰਨਰਾਂ ਦੇ ਵਾਰੇ ਵਿੱਚ ਕਈ ਪ੍ਰਕਾਰ ਦੀਆਂ ਰਸਮਾਂ ਅੱਜ ਵੀ ਸਾਡੇ ਸਮਾਜ ਵਿੱਚ ਮੌ ਦ  ਹੈ ਜਿਵੇਂ ਹਿਜੜਿਆਂ ਦੀ ਸ਼ਵ ਯਾਤਰਾ ਰਾਤ ਨੂੰ ਕੱਢੀ ਜਾਂਦੀ ਹੈ।

ਸ਼ਵ ਯਾਤਰਾ ਨੂੰ ਉਠਾਉਣ ਤੋਂ ਪ ਹਿ ਲਾਂ ਜੁੱਤੇ ਚੱਪਲਾਂ ਨਾਲ ਕੁੱਟਿਅਾਂਂ ਜਾਂਦਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਕੰਧ ਤੋੜਕੇ ਸ਼ਵ ਨੂੰ ਘ ਸੀ ਟ ਕੇ ਬਾਹਰ ਕੱਢਿਆਂ ਜਾਂਦਾ ਹੈ।   ਕਿੰਨਰਾਂ ਦੀ ਮੌਤ ਉਪਰੰਤ ਪੂਰਾ ਹਿਜੜਾ ਸਮੁਦਾਏ ਇੱਕ ਸਪਤਾਹ ਭੁੱਖਾ ਰਹਿੰਦਾ ਹੈ।ਇਸ ਸੰ ਬੰ ਧ ਵਿੱਚ ਕਿੰਨਰਾਂ ਦਾ ਦੂੱਜਾ ਵਰਗ ਵੀ ਇਨ੍ਹਾਂ ਰਸਮਾਂ ਤੋਂ ਇਨਕਾਰ ਨਹੀਂ ਕਯਦਾ।

Leave a Reply

Your email address will not be published. Required fields are marked *