Monday, October 26, 2020
Home > News > ਪਸ਼ੂਆਂ ਦੇ ਦੁੱਧ ਵਿਚ ਫ਼ੈਟ ਵਧਾਉਣ ਦਾ 101% ਪੱਕਾ ਤਰੀਕਾ,ਕਿਸਾਨ ਵੀਰ ਇੱਕ ਵਾਰ ਏਹ ਵੀਡੀਓ ਜਰੂਰ ਦੇਖਣ ਜੀ

ਪਸ਼ੂਆਂ ਦੇ ਦੁੱਧ ਵਿਚ ਫ਼ੈਟ ਵਧਾਉਣ ਦਾ 101% ਪੱਕਾ ਤਰੀਕਾ,ਕਿਸਾਨ ਵੀਰ ਇੱਕ ਵਾਰ ਏਹ ਵੀਡੀਓ ਜਰੂਰ ਦੇਖਣ ਜੀ

ਅੱਜ-ਕੱਲ ਆਧੁਨਿਕ ਖੇਤੀਬਾੜੀ ਦੀ ਤਰਾਂ ਪਸ਼ੂ ਪਾਲਣ ਦਾ ਕਿੱਤਾ ਵੀ ਸਮਾਜ ਦੇ ਵਿਚ ਪੈਰ ਪਸਾਰ ਰਿਹਾ ਹੈ ਤੇ ਕਿਸਾਨ ਵੀ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜ ਰਿਹਾ ਹੈ ਕਿਉਂਕਿ ਆਧੁਨਿਕ ਖੇਤੀ ਵਿਚ ਕਿਸਾਨਾਂ ਦੀ ਲਾਗਤ ਵੀ ਪੂਰੀ ਨਾ ਹੋਣ ਕਰਕੇ ਕਰਜੇ ਚੁੱਕਣੇ ਪੈਂਦੇ ਹਨ ਤੇ ਇਹਨਾਂ ਕਰਜਿਆਂ ਦੇ ਭਾਰ ਤੋਂ ਕਿਸਾਨਾਂ ਨੂੰ ਮਜਬੂਰੀ ਕਾਰਨ ਖੁਦਕੁਸ਼ੀਆਂ ਦੇ ਰੱਸੇ ਗਲਾਂ ਵਿਚ ਪਾਉਣੇ ਪੈਂਦੇ ਹਨ,

ਪਰ ਜੇਕਰ ਹਰ ਕਿਸਾਨ ਆਪਣੇ ਦਿਮਾਗ ਨਾਲ ਪਸ਼ੂ ਪਾਲਣ ਦਾ ਕਿੱਤਾ ਕਰੇ ਤਾਂ ਉਹ ਇਸ ਵਿਚ ਬਹੁਤ ਕੁੱਝ ਕਮਾ ਸਕਦਾ ਹੈ |ਪਸ਼ੂ ਪਾਲਣ ਦਾ ਕਿੱਤਾ ਇੱਕ ਅਜਿਹਾ ਕਿੱਤਾ ਹੈ ਜੋ ਤੁਹਾਨੂੰ ਘੱਟ ਲਾਗਤ ਨਾਲ ਵਧੇਰੇ ਮੁਨਾਫਾ ਦੇ ਸਕਦਾ ਹੈ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਦੁੱਧ ਦੇ ਰੇਟ ਵੀ ਵਧੀਆ ਮਿਲ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਵਧੇਰੇ ਲਾਭ ਹੋ ਰਿਹਾ ਹੈ ਤੇ ਬਹੁਤ ਸਾਰੇ ਪਸ਼ੂ ਪਾਲਕ ਕਿਸਾਨ ਵੀਰ ਆਪਣੇ ਪਸ਼ੂਆਂ ਦੇ ਦੁੱਧ ਦੀ ਫ਼ੈਟ ਵਧਾਉਣ ਦੇ ਲਈ ਉਹਨਾਂ ਨੂੰ ਅਨੇਕਾਂ ਤਰਾਂ ਦੀਆਂ ਖੁਰਾਕਾਂ ਪਾਉਂਦੇ ਹਨ ਪਰ ਕੋਈ ਫਰਕ ਨਹੀਂ ਪੈਂਦਾ।

ਪਰ ਅੱਜ ਦੋਸਤੋ ਅਸੀਂ ਇਹ ਵੀਡੀਓ ਉਹਨਾਂ ਕਿਸਾਨਾਂ ਲਈ ਲੈ ਕੇ ਆਏ ਹਾਂ ਜੋ ਆਪਣੇ ਪਸ਼ੂਆਂ ਦੇ ਦੁੱਧ ਦੀ ਫ਼ੈਟ ਵਧਾਉਣ ਲਈ ਚਾਹਵਾਨ ਹਨ ਕਿਉਂਕਿ ਜੇਕਰ ਦੁੱਧ ਵਿਚ ਫ਼ੈਟ ਵਧੀਆ ਆਵੇਗਾ ਤਾਂ ਦੁੱਧ ਦਾ ਰੇਟ ਵੀ ਵਧੀਆ ਮਿਲੇਗਾ। ਇਸ ਕਰਕੇ ਅੱਜ ਅਸੀਂ ਤੁਹਾਨੂੰ ਗਾਂ ਜਾਂ ਮੱਝ ਦੇ ਦੁੱਧ ਦੋਨਾਂ ਦੇ ਦੁੱਧ ਦੀ ਫ਼ੈਟ ਵਧਾਉਣ ਦੇ ਬਾਰੇ ਦੱਸਣ ਜਾ ਰਹੇ ਹਾਂ ਤੇ ਅਸੀਂ ਜੋ ਫ਼ਾਰਮੂਲਾ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਅਜਮਾਇਆ ਹੋਇਆ ਫਾਰਮੂਲਾ ਹੈ ਤੇ ਇਹ 100% ਤੁਹਾਡੇ ਕੰਮ ਆਵੇਗਾ।

Leave a Reply

Your email address will not be published. Required fields are marked *