Thursday, December 3, 2020
Home > Special News > ਇਹ ਚੀਜ ਖਾਕੇ ਬਿਮਾਰ ਬੰਦੇ ਵੀ ਘੋੜੇ ਵਾਂਗ ਰਾਤ ਨੂੰ ਮਾਰਦੇ ਨੇ ਛਾਲਾਂ !

ਇਹ ਚੀਜ ਖਾਕੇ ਬਿਮਾਰ ਬੰਦੇ ਵੀ ਘੋੜੇ ਵਾਂਗ ਰਾਤ ਨੂੰ ਮਾਰਦੇ ਨੇ ਛਾਲਾਂ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਜਿਵੇ ਕਿ ਅਸੀ ਵੇਖਦੇ ਹਾ ਕਿ ਇਨਸਾਨ ਹਰ ਪਾਸੇ ਬਿਮਾਰੀਆਂ ਮੁਸ਼ਕਿਲਾਂ ਨਾਲ ਜੂਝ ਰਿਹਾ ਹੈ ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਜਗਾ ਹਰ ਬਿਮਾਰੀ ਦੂਰ ਹੋ ਜਾਂਦੀ ਹੈ। ਤੇ ਸਰੀਰ ਸਿਹਤਮੰਦ ਰਹਿੰਦਾ ਹੈ ਜਾਣਕਾਰੀ ਅਨੁਸਾਰ ਪਟਿਆਲਾ ਦੇ ਮਨਜੀਤ ਨਗਰ ਵਿੱਚ ਰਹਿਣ ਵਾਲੇ ਡਾਂ ਪ੍ਗਟ ਸਿੰਘ ਤੇ ਉਹਨਾ ਦੀ ਟੀਮ ਦਾ

ਇਹ ਦਾਅਵਾ ਹੈ ਕਿ ਉਹਨਾ ਦੀ ਡਾਈਟ ਨੂੰ ਫੌਲੋ ਕਰਕੇ ਹਰ ਕੋਈ ਰੋਗ ਮੁਕਤ ਤੇ ਸਿਹਤਮੰਦ ਰਹਿ ਸਕਦਾ ਹੈ। ਜਾਣਕਾਰੀ ਅਨੁਸਾਰ ਐਤਵਾਰ ਨੂੰ ਉਹਨਾਂ ਦੇ ਘਰ ਵਿਖੇ ਪਹਿਲਾਂ ਸਵੇਰ ਤੋ ਲੈ ਕੇ ਦੁਪਹਿਰ ਤੱਕ ਇਸ ਸੰਬੰਧੀ ਸੈਮੀਨਾਰ ਕੀਤਾ ਜਾਂਦਾ ਹੈ ਤੇ ਇਸ ਸੰਬੰਧੀ ਹਰ ਪ੍ਰਕਾਰ ਦੀਆਂ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹਨ।

ਪ੍ਗਟ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਇਸ ਜਗਾ ਆਉਣ ਵਾਲੇ ਹਰ ਇਨਸਾਨ ਨੂੰ ਪੱਤਿਆਂ ਦੀ ਚਾਹ ਪਿਆਉਦੇ ਹਨ ਤੇ ਫੇਰ ਉਹਨਾ ਨੂੰ ਫਰੂਟ ਦਿੰਦੇ ਹਨ ਤੇ ਬਾਅਦ ਵਿੱਚ ਹਰੀਆ ਸਬਜੀਆਂ ਖੁਆਈਆ ਜਾਦੀਆਂ ਹਨ ਜਾਣਕਾਰੀ ਅਨੁਸਾਰ ਉੱਥੇ ਮੌਜੂਦ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਜਦ ਤੋ ਉਹ ਇਹਨਾਂ ਨਾਲ ਜੁੜੇ ਹੁ ਉਸ ਦਿਨ ਤੋ ਉਹ ਕਾਫੀ ਸਿਹਤਮੰਦ ਹੋ ਗਏ ਹਨ ਤੇ ਰੇਗ ਮੁਕਤ ਹੋ ਗਏ ਹਨ।

Leave a Reply

Your email address will not be published. Required fields are marked *