Tuesday, October 27, 2020
Home > Special News > ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਵੀ ਭਾਰਤੀ ਲੋਕ ਇਸ ਐਪ ਦੇ ਜਰੀਏ ਬਣਾ ਰਹੇ ਹਨ ਨਾਜਾਇਜ ਸੰਬੰਧ !

ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਵੀ ਭਾਰਤੀ ਲੋਕ ਇਸ ਐਪ ਦੇ ਜਰੀਏ ਬਣਾ ਰਹੇ ਹਨ ਨਾਜਾਇਜ ਸੰਬੰਧ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਦਿੱਲੀ ਵਿਖੇ ਇਹ ਖਬਰ ਸੋਸਲ ਮੀਡੀਆ ਤੋ ਲਈ ਗਈ ਹੈ। ਜਿਸ ਪਤਾ ਲੱਗਾ ਹੈ ਕਿ ਸਾਦੀਸੁਦਾ ਭਾਰਤੀਆ ਬਾਰੇ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਜਿਸ ਵਿਚ ਇਹ ਕਿਹਾ ਜਾਂਦਾ ਹੈ ਕਿ 8 ਲੱਖ ਵਿਆਹੁਤਾ ਭਾਰਤੀ ਔਰਤਾ ਅਤੇ ਮਰਦਾ ਨੇ ਵਿਆਹ ਤੋ ਇਲਾਵਾ ਵਿਆਹ ਦੇ ਸੰਬੰਧਾ ਲਈ ਡੇਟਿੰਗ ਐਪ ਤੇ ਇੱਕ ਖਾਤਾ ਬਣਾਇਆ ਹੈ। ਸੋਮਵਾਰ ਨੂੰ ਜਾਰੀ ਕੀਤੀ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ। ਕਿ ਇਨਾ ਲੋਕਾ ਦੀ ਸਭ ਤੋ ਵੱਡੀ ਗਿਣਤੀ ਤਕਨਾਲੋਜੀ ਦੇ ਖੇਤਰ ਵਿਚ ਹੈ।

ਐਪ ਤੇ ਸਭ ਤੋ ਵੱਧ ਬੰਗਲੁਰੂ, ਮੁੰਬਈ,ਪੁਣੇ ,ਹੈਦਰਾਬਾਦ, ਚੇਨਈ,ਗੁਰੂਗ੍ਰਾਮ, ਅਹਿਮਦਾਬਾਦ,ਜੈਪੁਰ ,ਚੰਡੀਗੜ੍ਹ, ਲਖਨਉ, ਮਨੋਇਡਾ,ਵਿਸ਼ਾਖਾਪਟਨਮ,ਨਾਗਪੁਰ,ਸੂਰਤ,ਇੰਦੌਰ ਅਤੇ ਭੁਵਨੇਸ਼ਵਰ ਦੇ ਸਨ। ਸਭ ਤੋਂ ਵੱਧ ਔਰਤਾ ਬੰਗਲੁਰੂ, ਮੁੰਬਈ,ਦਿੱਲੀ,ਕੋਲਕਾਤਾ,ਹੈਦਰਾਬਾਦ,ਚੇਨਈ,ਗੁਰੂਗ੍ਰਾਮ,ਅਹਿਮਦਾਬਾਦ,ਜੈਪੁਰ,ਕੋਚੀ,ਨੋਇਡਾ,ਲਖਨਊ ,ਇੰਦੌਰ, ਸੂਰਤ,ਗੁਹਾਟੀ, ਨਾਗਪੁਰ ਅਤੇ ਭੋਪਾਲ ਤੋ ਸਨ। ਫ੍ਰੈਚ ਦੀ ਵਾਧੂ ਐਕਸਟ੍ਰਾ ਮੈਰਿਟ ਡੇਟਿੰਗ ਐਪ ਵਿਚ 567 ਪ੍ਰਤੀਸਤ ਦਾ ਵਾਧਾ ਦਰਜ ਕੀਤਾ ਗਿਆ।

ਜਿਸ ਤੋ ਪਤਾ ਲੱਗਦਾ ਹੈ ਕਿ ਵਿਆਹੇ ਲੋਕ ਆਪਣੇ ਪਤੀ ਜਾ ਪਤਨੀ ਤੋ ਵੱਖ ਹੋਣ ਤੋ ਝਿਜਕਦੇ ਨਹੀ ਹਨ। ਐਪ ਦੇ ਅਨੁਸਾਰ ਨਵੇ ਸਾਲ ਦੇ ਮੌਕੇ ਕਾਰਨ ਉਪਭੋਗਤਾਵਾ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ। ਉਪਭੋਗਤਾਵਾਂ ਦੀ ਸੰਖਿਆ ਬਾਰੇ ਗੱਲ ਕਰਦਿਆ ਜਨਵਰੀ 2020 ਦੇ ਪਹਿਲੇ ਹਫਤੇ ਗਾਹਕੀ ਦਸੰਬਰ ਦੇ ਮੁਕਾਬਲੇ 300 ਪ੍ਰਤੀਸਤ ਵਧੇਰੇ ਦੀ ਦਰ ਨਾਲ ਵੱਧੀ ਹੈ। ਜਨਵਰੀ ਦੇ ਪਹਿਲੇ ਹਫਤੇ ਵਿੱਚ ਪੂਰੇ ਮਹੀਨੇ ਵਿੱਚ 250 ਪ੍ਰਤੀਸਤ ਗਾਹਕ ਆਏ ਸਨ।

Leave a Reply

Your email address will not be published. Required fields are marked *