Tuesday, October 27, 2020
Home > News > ਸ਼ਹੀਦ ਫੌਜੀ ਗੁਰਤੇਜ ਸਿੰਘ ਲਈ ਪੰਜਾਬ ਸਰਕਾਰ ਨੇ ਕੀਤਾ ਇਹ ਵੱਡਾ ਕੰਮ !

ਸ਼ਹੀਦ ਫੌਜੀ ਗੁਰਤੇਜ ਸਿੰਘ ਲਈ ਪੰਜਾਬ ਸਰਕਾਰ ਨੇ ਕੀਤਾ ਇਹ ਵੱਡਾ ਕੰਮ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਮਾਨਸਾ ਦੇ ਪਿੰਡ ਵੀਰੇਵਾਲਾ ਵਿੱਖੇ 22 ਸਾਲਾਂ ਨੌਜਵਾਨ ਗੁਰਤੇਜ ਸਿੰਘ ਭਾਰਤੀ ਚੀਨੀ ਝੜਪ ਵਿੱਚ ਸ਼ ਹੀ ਦੀ ਪ੍ਰਾਪਤ ਕਰ ਗਿਆ।ਜਿਸ ਕਾਰਨ ਸਰਕਾਰ ਵੱਲੋਂ ਉਨ੍ਹਾਂ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰ ਹੇ ਹਨ।ਉਸ ਪਿੰਡ ਦੇ ਸਕੂਲ ਦਾ ਨਾਮ ਬਦਲ ਕੇ ਗੁਰਤੇਜ ਸਿੰਘ ਸਰਕਾਰੀ ਮਿਡਲ ਸ ਕੂ ਲ ਰੱਖ ਦਿੱਤਾ ਗਿਆ ਹੈ।ਜਿਸ ਨਾਲ ਪੂਰੇ ਪਿੰਡ ਨੂੰ ਉਸਦੀ ਸ਼ਹੀਦੀ ਤੇ ਮਾਣ ਹੈ।

ਸ਼ਹੀਦੀ ਪ੍ਰਾ ਪ ਤ ਕਰ ਗਏ ਉਸ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਕਾਰਨ ਸਾਨੂੰ ਅਤੇ ਪੂਰੇ ਪਿੰਡ ਨੂੰ ਉਸਦੀ ਯਾਦ ਅਾਉਦੀ ਰ ਹੇ ਗੀ ਅਤੇ ਸਾਨੂੰ ਪੂਰਾ ਮਾਣ ਹੈ।ਉਸਦੀ ਸਰਕਾਰ ਅੱਗੇ ਮੰਗ ਹੈ ਕਿ ਉਸਦੇ ਬੱਚੀਅਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਅਾਪਣਾ ਜੀ ਵ ਨ ਚੰਗੀ ਤਰ੍ਹਾਂ ਬਤੀਤ ਕਰ ਲੈਣ।ਇਸ ਤਰ੍ਹਾਂ ਪਿੰਡ ਦੇ ਲੋਕਾਂ ਨੂੰ ਉਸ ਨੌਜਵਾਨ ਤੇ ਪੂਰਾ ਮਾਣ ਹੈ।ਦੇਸ਼ ਦੀ ਖਾ ਤ ਰ ਉਸਨੇ ਅਾਪਣੀ ਜਾਨ ਵਾਰ ਦਿੱਤੀ।ਉਸ ਪਿੰਡ ਦਾ ਨਾਮ ਪੂਰੇ ਪੰਜਾਬ ਵਿੱਚ ਰੋਸ਼ਨ ਕਰ ਗਿਆ।

ਇਸ ਤਰ੍ਹਾਂ ਸਰਕਾਰ ਵੱ ਲੋਂ ਉਸਦੀ ਸ਼ਹੀਦੀ ਤੇ ਬ ਹੁ ਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ।ਦੱਸ ਦਈਏ ਕਿ ਭਾਰਤੀ ਚੀਨੀ ਝੜਪ ਵਿੱਚ ਭਾਰਤ ਦੇ ਵੀਹ ਨੌਜਵਾਨ ਸ਼ ਹੀ ਦੀ ਪ੍ਰਾਪਤ ਕਰ ਗਏ ਹਨ। ਇਸ ਤਰ੍ਹਾਂ ਸਰਕਾਰ ਵੱਲੋਂ ਉਨ੍ਹਾਂ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ।ਇਸ ਤਰ੍ਹਾਂ ਵੀਰੇਵਾਲਾ ਦਾ ਰ ਹਿ ਣ ਵਾਲਾ ਇਹ ਨੌਜਵਾਨ ਦੇਸ਼ ਲਈ ਲੜਦਾ ਸ਼ਹੀਦੀ ਪ੍ਰਾਪਤ ਕਰ ਗਿਆ।ਜਿਸ ਲਈ ਸਰਕਾਰ ਪਿੰਡ ਦੇ ਸ ਕੂ ਲ ਦਾ ਨਾਮ ਉਸ ਨੌਜਵਾਨ ਦੇ ਨਾਮ ਤੇ ਰੱਖਕੇ ਉਸਦਾ ਮਾਣ ਵਧਾ ਦਿੱਤਾ।

Leave a Reply

Your email address will not be published. Required fields are marked *