Monday, November 30, 2020
Home > News > ਵੇਖੋ 4 ਲੱਖ ਚ ਵਹੁਟੀ ਨਾਲ ਕੀਤਾ ਲਾਸ਼ ਦਾ ਸੌਦਾ ਕੈਮਰੇ ਸਾਹਮਣੇ ਦੱਸੀ ਸੱਚਾਈ !

ਵੇਖੋ 4 ਲੱਖ ਚ ਵਹੁਟੀ ਨਾਲ ਕੀਤਾ ਲਾਸ਼ ਦਾ ਸੌਦਾ ਕੈਮਰੇ ਸਾਹਮਣੇ ਦੱਸੀ ਸੱਚਾਈ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਹੁਸ਼ਿਆਰਪੁਰ ਵਿੱਖੇ ਇੱਕ ਵਿਅਕਤੀ ਨੂੰ ਅਾਪਣੇ ਉੱਤੇ ਲੱਗੇ ਚੋਰੀ ਦੇ ਇਲਜ਼ਾਮ ਨੂੰ ਅਾਪਣੀ ਜਾਨ ਗਵਾ ਕੇ ਝੂਠਾ ਸਾਬਤ ਕਰਨਾ ਪਿਆ।ਦਰਅਸਲ ਹੁਸ਼ਿਆਰਪੁਰ ਵਿੱਖੇ ਇੱਕ ਵਿਅਕਤੀ ਦੁਕਾਨ ਤੇ ਕੰਮ ਕਰਦਾ ਸੀ।ਦੁਕਾਨਦਾਰ ਵੱਲੋਂ ਉਸ ਉੱਪਰ ਸਮਾਨ ਚੋਰੀ ਕਰਨ ਦਾ ਇਲਜ਼ਾਮ ਲਾਇਆ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ।

ਇਸਤੋਂ ਪੀੜਤ ਵਿਅਕਤੀ ਤੰਗ ਅਾ ਗਿਆ ਅਤੇ ਅਾਪਣੇ ਉੱਤੇ ਲੱਗੇਇਲਜ਼ਾਮ ਨੂੰ ਝੂਠਾ ਸਾਬਤ ਕਰਨ ਲਈ ਜ਼ਹਰੀਲੀ ਦਵਾਈ ਖਾ ਲਈ।ਮਿ੍ਤਕ ਨੇ ਇੱਕ ਵੀਡੀਓ ਬਣਾ ਕੇ ਸਭ ਕੁਝ ਦੱਸਿਆ ਹੈ ਕਿ ਉਸਤੇ ਚੋਰੀ ਦੇ ਝੂਠੇ ਇਲਜ਼ਾਮ ਲਾਇਆ ਗਏ ਸਨ।ਦੂਜੇ ਪਾਸੇ ਅਾਰੋਪੀਅਾਂ ਨੇ ਉਸਦੀ ਮੌਤ ਦਾ ਫਾਇਦਾ ਚੱਕ ਚਾਰ ਲੱਖ ਵਿੱਚ ਮਾਮਲਾ ਖਤਮ ਕਰ ਦਿੱਤਾ।ਉਨ੍ਹਾਂ ਨੇ ਉਸਦੀ ਪਤਨੀ ਨੂੰ ਬਹਿਕਾਵੇ ਵਿੱਚ ਲਿਆ ਕੇ ਅਾਪਸੀ ਸਮਝੌਤਾ ਕਰ ਲਿਆ।

ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਪੀੜਤ ਅੌਰਤ ਅਪੀਲ ਕਰਦੀ ਹੈ ਤਾਂ ਦੋਸ਼ੀਆਂ ਤੇ ਕਾਰਵਾਈ ਕੀਤੀ ਜਾ ਸਕਦੀ ਹੈ।ਪੁਲਿਸ ਦਾ ਕਹਿਣਾ ਹੈ ਕਿ ਪੀੜਤ ਅੌਰਤ ਦੇ ਬਿਅਾਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਕਰ ਅਾਰੋਪੀਅਾਂ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ।ਦੂਜੇ ਪਾਸੇ ਪੀੜਤ ਮਹਿਲਾ ਵੀ ਇਸ ਗੱਲ ਨਾਲ ਸਹਿਮਤ ਹੈ ਅਤੇ ਦੋਸ਼ੀਆਂ ਨੂੰ ਸ਼ਜਾ ਦਿਵਾਉਣਾ ਚਾਹੁੰਦੀ ਹੈ।ਇਸ ਤਰ੍ਹਾਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *