Tuesday, October 27, 2020
Home > News > ਦੇਖੋ ਇਸ ਨੌਜਵਾਨ ਨੇ ਕੁੜੀ ਨੂੰ ਦੁਕਾਨ ਚੋ ਕੱਢ ਕੀਤੀ ਸਰਮਨਾਕ ਕਰਤੂਤ ਵੀਡੀਓ ਵਾਇਰਲ !

ਦੇਖੋ ਇਸ ਨੌਜਵਾਨ ਨੇ ਕੁੜੀ ਨੂੰ ਦੁਕਾਨ ਚੋ ਕੱਢ ਕੀਤੀ ਸਰਮਨਾਕ ਕਰਤੂਤ ਵੀਡੀਓ ਵਾਇਰਲ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਸ਼ੋਸਲ਼ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਦੁਆਰਾ ਇੱਕ ਲ ੜ ਕੀ ਦੀ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਜਾ ਰਹੀ ਹੈ।ਦੱਸ ਦਈਏ ਕਿ ਇਹ ਵੀਡੀਓ ਲੁਧਿਆਣਾ ਤੋਂ ਸਾਹਮਣੇ ਅਾਈ ਹੈ।ਦਰਅਸਲ ਬ ਜ਼ਾ ਰ ਵਿੱਚ ਇੱਕ ਲੜਕੀ ਕੰਮ ਕਰਦੀ ਸੀ ਜਿਸਨੂੰ ਇੱਕ ਮੁੰਡੇ ਦੁਅਾਰਾ ਉ ਸ ਦੀ ਦੁਕਾਨ ਵਿੱਚੋਂ ਬਾਹਰ ਕੱਢ ਕੇ ਬੇਰ ਹਿਮੀ ਨਾਲ ਕੁੱਟਮਾਰ ਕੀਤੀ ਗਈ। 

ਦੌਰਾਨ ਮੌਕੇ ਤੇ ਮੌਜੂਦ ਕੁਝ ਲੋਕਾਂ ਦੁਆਰਾ ਇਹ ਵੀਡੀਓ ਬਣਾਈ ਗਈ ਅਤੇ ਵਾਈਰਲ ਕਰ ਦਿੱਤੀ ਗਈ। ਜਦੋਂ ਇੱਕ ਵਿਅਕਤੀ ਉ ਸ ਨੂੰ ਬਚਾਉਣ ਲਈ ਗਿਆ ਤਾਂ ਉਹ ਮੁੰਡਾ ਮੌਕੇ ਤੇ ਫ ਰਾ ਰ ਹੋ ਗਿਆ।ਇਸ ਵੀਡੀਓ ਵਿੱਚ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਮੁੰਡੇ ਦੁਅਾਰਾ ਉਸ ਕੁੜੀ ਦੀ ਬੇਬੇਰਹਿਮੀ ਨਾਲ ਕੁੱਟ ਮਾਰ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਕੁੜੀ ਦੇ ਘਰਵਾਲਿਆਂ ਵੱਲੋਂ ਦੋਸ਼ੀ ਮੁੰਡੇ ਖਿ ਲਾ ਫ ਪਰਚਾ ਦਰਜ਼ ਕਰਵਾ ਦਿੱਤਾ ਗਿਆ ਹੈ।ਪਰ ਫਿਰ ਵੀ ਉਸ ਮੁੰਡੇ ਦੁਅਾਰਾ ਕੁੜੀ ਦੇ ਪਰਿਵਾਰ ਨੂੰ ਪ ਰੇ ਸ਼ਾ ਨ ਕੀਤਾ ਜਾ ਰਿਹਾ ਹੈ  ਅਤੇ ਪਰਚਾ ਵਾਪਸ ਲੈਣ ਲਈ ਧਮਕਾਇਆ ਜਾ ਰਿਹਾ ਹੈ ਹੁਣ ਦੇ ਖ ਣਾ ਇਹ ਹੋਵੇਗਾ ਕਿ ਪੁਲਿਸ ਦੁਅਾਰਾ ਕਿ ਕਾਰਵਾਈ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *