Saturday, October 31, 2020
Home > News > ਦੇਖੋ ਕਿਵੇ 500 ਰੁਪਏ ਲੈਕੇ ਜਨਾਨੀਆਂ ਕਰ ਰਹੀਆਂ ਸੀ ਗੰਦੇ ਕੰਮ ਪੁਲਿਸ ਨੇ ਰੰਗੇ ਹੱਥੀ ਕੀਤਾ ਕਾਬੂ !

ਦੇਖੋ ਕਿਵੇ 500 ਰੁਪਏ ਲੈਕੇ ਜਨਾਨੀਆਂ ਕਰ ਰਹੀਆਂ ਸੀ ਗੰਦੇ ਕੰਮ ਪੁਲਿਸ ਨੇ ਰੰਗੇ ਹੱਥੀ ਕੀਤਾ ਕਾਬੂ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਹ ਜਾਣਕਾਰੀ ਸੋਸ਼ਲ ਮੀਡੀਆ ਤੋ ਲਈ ਗਈ ਹੈ ਜਿਵੇ ਕਿ ਤੁਸੀ ਜਾ ਣ ਦੇ ਹੋ ਹਰ ਦਿਨ ਦੇਹ ਵਪਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਬ ਰ ਨਾ ਲਾ ਵਿਖੇ ਸਾਹਮਣੇ ਆਇਆ ਹੈ ਜਿੱਥੇ ਦੇ ਇੱਕ ਪਿੰਡ ਛੀਨੇਵਾਲ ਖੁਰਦ ਵਿਖੇ ਪੁਲਸ ਨੇ ਸੂ ਚ ਨਾ ਮਿਲਣ ਤੇ ਇੱਕ ਘਰ ਵਿੱਚੋਂ 3 ਔਰਤਾਂ ਤੇ 7 ਬੰ ਦਿ ਆਂ ਨੂੰ ਅਰੈਸਟ ਕੀਤਾ ਹੈ।

ਜਾਣਕਾਰੀ ਅਨੁਸਾਰ ਇਸ ਘਰ ਦੀ ਮਾਲਕਣ ਦਾ ਨਾ ਮ ਚਰਨਜੀਤ ਕੌਰ ਹੈ ਜੋ ਕਿ ਆਪਣੇ ਘਰ ਵਿੱਚ ਦੇਹ ਵਪਾਰ ਦਾ ਅੱਡਾ ਚਲਾ ਰਹੀ ਸੀ ਜਾਣਕਾਰੀ ਅ ਨੁ ਸਾ ਰ ਚਰਨਜੀਤ ਕੌਰ 500 ਰੁਪਏ ਲੈਕੇ ਕਮਰਾ ਦਿੰਦੀ ਸੀ। ਤੇ ਬਾਹਰੋ ਨੌਜਵਾਨ ਮੁੰਡੇ ਕੁੜੀਆਂ ਉਸ ਜਗਾ ਆਉਦੇ ਸਨ ਚਰਨਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਤੇ ਉਹ ਖੁਦ ਬਿਮਾਰ ਰਹਿੰਦੇ ਹਨ

ਜਿਸ ਕਰਕੇ ਉਹ ਅ ਜਿ ਹਾ ਕੰਮ ਕਰ ਰਹੀ ਹੈ ਜਾਣਕਾਰੀ ਅਨੁਸਾਰ ਪੁਲਸ ਨੇ ਮਾ ਮ ਲਾ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਜਿਹੇ ਮਾਮਲੇ ਅਕਸਰ ਹੀ ਸੋਸਲ ਮੀਡੀਆ ਰਾ ਹੀ ਸਾਹਮਣੇ ਆ ਰਹੇ ਹਨ। ਜਾਣਕਾਰੀ ਅਨੁਸਾਰ ਇਹ ਧੰਦਾ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਪੁ ਲ ਸ ਨੂੰ ਇਸ ਸੰਬੰਧੀ ਗੁਪਤ ਸੂਚਨਾ ਮਿਲੀ ਸੀ ਜਿਸ ਤੇ ਰੇਡ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਹੈ।

Leave a Reply

Your email address will not be published. Required fields are marked *