Friday, October 23, 2020
Home > News > ਮਾਂ ਨੇ ਆਪਣੇ ਹੀ ਬਚੇ ਨੂੰ ਉਤਾਰ ਦਿੱਤਾ ਮੌਤ ਦੇ ਘਾਟ ਅਖੀਰ ਕੀ ਸੀ ਕਾਰਨ ਦੇਖੋ !

ਮਾਂ ਨੇ ਆਪਣੇ ਹੀ ਬਚੇ ਨੂੰ ਉਤਾਰ ਦਿੱਤਾ ਮੌਤ ਦੇ ਘਾਟ ਅਖੀਰ ਕੀ ਸੀ ਕਾਰਨ ਦੇਖੋ !

ਅੱਜ ਦੀ ਦੁਖਭਰੀ ਖ਼ਬਰ ਕੈਥਲ ਤੋਂ ਹੈ ਜਿਥੇ ਕੀ ਇੱਕ ਮਾਂ ਨੇ ਆਪਣੇ ਕਲੇਜੇ ਦੇ ਟੁਕੜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ,ਰਾਣੀ ਨਾਮ ਦੀ ਨੂੰਹ ਨੇ ਆਪਣੀ ਦੋ ਸਾਲ ਦੀ ਧੀ ਨੂੰ ਮੌਤ ਦੇ ਘਾਟ ਉਤਾਰ ਕੇ ਘਰ ਤੋਂ ਫਰਾਰ ਹੋ ਗਈ ਪਰਿਵਾਰ ਦੇ ਅਨੁਸਾਰ ਰਾਣੀ ਘਰ ਦੇ ਵਿਚ ਨਿਕੀ ਨਿਕੀ ਗੱਲ ਨੂੰ ਲੈ ਕੇ ਲੜਾਈ ਕਰੀ ਰੱਖਦੀ ਸੀ ,

ਬੀਤੀ ਰਾਤ ਉਸਨੇ ਆਪਣੇ ਪਤੀ ਦੇ ਨਾਲ ਲੜਾਈ ਕੀਤੀ ਜਿਸਦੇ ਬਾਦ ਦੇ ਵਿਚ ਪਰਿਵਾਰ ਤਾ ਸੋ ਗਿਆ ਪਰ ਜਦੋ ਰਾਤ ਨੂੰ ਪਰਿਵਾਰ ਦਾ ਇਕ ਮੈਂਬਰ ਉਠਿਆ ਤਾ ਉਸਨੇ ਦੇਖਿਆ ਔਰਤ ਮੰਜੇ ਤੇ ਨਹੀਂ ਹੈ ਜਦੋ ਉਸਨੂੰ ਘਰ ਦੇ ਵਿਚ ਉਸਦੀ ਭਾਲ ਕੀਤੀ ਤਾ ਉਹ ਨਾ ਮਿਲੀ ਪਰ ਮੰਜੇ ਦੇ ਉਪਰ ਦੋ ਸਾਲ ਦੀ ਮਾਸੂਮ ਨੂੰ ਮਰੀ ਪਾਇਆ ਗਿਆ।

Leave a Reply

Your email address will not be published. Required fields are marked *